ਨਵੀਂ ਦਿੱਲੀ - ਸਾਬਕਾ ਮਿਸ ਯੂਨੀਵਰਸ ਅਤੇ ਮੰਨੀ-ਪ੍ਰਮੰਨੀ ਅਦਾਕਾਰਾ ਸੁਸ਼ਮਿਤਾ ਸੇਨ ਨੇ ਜੇਬਾਂਗ ਆਨਲਾਈਨ ਫੈਸ਼ਨ ਵੀਕ ਦੇ ਦੂਸਰੇ ਐਡੀਸ਼ਨ ਦਾ ਉਦਘਾਟਨ ਕੀਤਾ। ਫੈਸ਼ਨ ਵੀਕ ਦੇ ਨਿਰਣਾਇਕ ਮੰਡਲ ਵਿਚ ਨੰਦਨੀ ਨਹਾਲਾ, ਨਯਨਿਕਾ ਚੈਟਰਜੀ, ਵਰੁਣ ਬਹਿਲ, ਵਿਦਿਆ ਟਿਕਰੀ, ਲੁਬਨਾ ਐਡਮਸ ਅਤੇ ਕੋਲਸਟੋਨ ਜੁਲੀਅਨ ਸ਼ਾਮਲ ਹੋਣਗੇ। ਆਨਲਾਈਨ ਫੈਸ਼ਨ ਪੋਰਟਲ ਦਾ ਉਦੇਸ਼ ਇਸ ਦੂਸਰੇ ਸੈਸ਼ਨ ਰਾਹੀਂ ਦੇਸ਼ ਭਰ ਵਿਚ 18.38 ਸਾਲ ਦੇ ਨੌਜਵਾਨਾਂ ਅਤੇ ਡਿਜ਼ਾਈਨਿੰਗ, ਮਾਡਲਿੰਗ, ਮੇਕਅਪ, ਹੇਅਰਸਟਾਈਲਿੰਗ ਅਤੇ ਫੈਸ਼ਨ ਫੋਟੋਗ੍ਰਾਫੀ ਦੇ ਖੇਤਰ ਵਿਚ ਮੰਚ ਮੁਹੱਈਆ ਕਰਵਾਉਣਾ ਹੈ।
ਨਿਰਦੇਸ਼ਨ ਦਾ ਇੱਛੁਕ ਹੈ ਅਰਜੁਨ ਕਪੂਰ
NEXT STORY