ਇਸ ਫਿਲਮ 'ਚ ਇਕ ਛੋਟਾ ਜਿਹਾ ਰੋਲ ਕਰਨ ਵਾਲੇ ਅਭਿਨੇਤਾ ਬੋਮਨ ਈਰਾਨੀ ਨੇ ਕਿਹਾ ਕਿ ਉਸ ਲਈ ਇਹ ਫਿਲਮ ਖਾਸ ਹੈ ਕਿਉਂਕਿ ਸਮਾਜ 'ਤੇ ਇਸ ਫਿਲਮ ਦਾ ਕਾਫੀ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਪੀਕੇ 'ਚ ਮੈਂ ਇਕ ਖਬਰੀਆ ਚੈਨਲ ਦੇ ਬੌਸ ਦਾ ਕਿਰਦਾਰ ਨਿਭਾਇਆ ਹੈ ਤੇ ਇਹ ਫਿਲਮ ਲਈ ਬਹੁਤ ਮਹੱਤਵਪੂਰਨ ਹੈ। ਮੈਨੂੰ ਪਤਾ ਹੈ ਕਿ ਫਿਲਮ ਪੀਕੇ ਦਾ ਦੇਸ਼ ਦੇ ਸਮਾਜ 'ਤੇ ਡੂੰਘਾ ਅਸਰ ਪਵੇਗਾ। ਮੇਰੀ ਭੂਮਿਕਾ ਬਹੁਤੀ ਵੱਡੀ ਨਹੀਂ ਹੈ ਸਗੋਂ ਛੋਟੀ ਹੈ ਜੋ ਮੇਰੇ ਲਈ ਮਾਇਨੇ ਰੱਖਦੀ ਹੈ।
ਸਾਲ 'ਚ ਸਿਰਫ ਇਕ ਫਿਲਮ ਕਰਨਗੇ ਅਰਜੁਨ ਕਪੂਰ
NEXT STORY