ਮੁੰਬਈ- ਸਿਨੇਮਾ ਦੀ ਗੁਣਵੱਤਾ ਨੂੰ ਬੜ੍ਹਾਵਾ ਦੇਣ ਲਈ ਸ਼ਹਿਰ ਵਿਚ ਜਲਦ ਹੀ ਇਕ ਫਿਲਮ ਸੰਸਕ੍ਰਤਿਕ ਕੇਂਦਰ ਖੋਲ੍ਹਿਆ ਜਾਏਗਾ। ਬੀ. ਐੱਮ. ਸੀ. ਅਤੇ ਭਾਰਤੀ ਰਾਸ਼ਟਰੀ ਫਿਲਮ ਵਿਕਾਸ ਨਿਗਮ ਨੇ ਮੁੰਬਈ ਦੇ ਉਪ-ਨਗਰੀ ਇਲਾਕੇ ਬਾਂਦਰਾ ਸਥਿਤ ਪ੍ਰਾਜੈਕਟ ਲਈ ਹੱਥ ਮਿਲਾਇਆ ਹੈ। ਫਿਲਮ ਸੰਸਕ੍ਰਤਿਕ ਕੇਂਦਰ ਵਿਚ ਇਕ ਪ੍ਰਦਰਸ਼ਨੀ ਹਾਲ, 100 ਸੀਟਾਂ ਵਾਲਾ ਡਿਜੀਟਲ ਸਿਨੇਮਾ, ਲਾਇਬ੍ਰੇਰੀ, ਕਿਤਾਬਾਂ ਦੀ ਇਕ ਦੁਕਾਨ ਅਤੇ ਕੰਟੀਨ ਹੋਵੇਗੀ।
ਪ੍ਰਾਜੈਕਟ ਲਈ ਐੱਨ. ਐੱਫ. ਡੀ. ਸੀ. ਨੂੰ ਬੀ. ਐੱਮ. ਸੀ. ਇਕ ਬਾਲ ਥੀਏਟਰ 30 ਸਾਲ ਲਈ ਪੱਟੇ 'ਤੇ ਦੇਵੇਗੀ। ਐੱਨ. ਐੱਫ. ਡੀ. ਸੀ. ਕੋਲ ਕੌਮਾਂਤਰੀ ਮਾਣਕਾਂ ਵਾਂਗ ਥੀਏਟਰ ਦੇ ਨਵੀਨੀਕਰਨ ਅਤੇ ਹੋਰ ਕੰਮਾਂ ਦੀ ਜ਼ਿੰਮੇਵਾਰੀ ਹੋਵੇਗੀ।
ਸਲਮਾਨ ਨੇ ਜੈਕਲੀਨ ਨਾਲ ਕੀਤਾ ਵਾਅਦਾ ਨਿਭਾਇਆ
NEXT STORY