ਸਿਡਨੀ-ਅਮਰੀਕਾ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਨੇ ਆਸਟ੍ਰੇਲੀਆ ਯੂਨੀਵਰਸਿਟੀ ਨੂੰ ਇਕ ਗੱਲ ਦਾ ਪਤਾ ਲਗਾਉਣ ਦੀ ਜ਼ਿੰਮੇਦਾਰੀ ਦਿੱਤੀ ਗਈ ਹੈ ਕਿ ਐਪਸੀਰਨ 'ਚ ਡਿਮੇਂਸ਼ੀਆ ਨਾਲ ਲੜਣ ਦੀ ਸਮੱਰਥਾ ਮੌਜ਼ੂਦ ਹੈ ਜਾਂ ਨਹੀਂ। ਡਿਮੇਂਸ਼ੀਆ ਅਜਿਹੀ ਬੀਮਾਰੀ ਹੈ ਜਿਸ 'ਚ ਮਰੀਜ਼ ਦੀ ਸੋਚਣ ਸ਼ਕਤੀ ਪੈਣ ਲੱਗਦੀ ਹੈ। ਇਹ ਅੱਜ ਦੇ ਸਮੇਂ 'ਚ ਵੱਧਦੀ ਉਮਰ ਦੇ ਨਾਲ ਹੋਣ ਵਾਲੀ ਸਭ ਤੋਂ ਵੱਡੀ ਸਮੱਸਿਆ ਹੈ। ਮੇਲਬੋਰਨ ਦੇ ਮੋਨਾਸ਼ ਯੂਨੀਵਰਸਿਟੀ ਨੇ ਪੰਜ ਕਰੋੜ ਆਸਟ੍ਰੇਲੀਆਈ ਡਾਲਰ ਦੇ ਨਾਲ ਐਸਪੀਰਨ ਇਨ ਰੇਡੀਯੂਸਿੰਗ ਇਵੇਂਟਸ ਇਨ ਦਿ ਐਲਡਰਲੀ' ਦੇ ਨਾਲ ਸ਼ੋਧ ਦੀ ਸ਼ੁਰੂਆਤ ਕੀਤੀ ਹੈ। ਇਸ ਅਧਿਐਨ ਨੂੰ ਬਰਮਨ ਸੈਂਟਰ ਫਾਰ ਆਊਟਕਮ ਅਤੇ ਅਮਰੀਕਾ ਦੇ ਮਿਨੀਯਾਪੋਲਿਸ ਸਥਿਤ ਕਲੀਨਕਲ ਰਿਸਰਚ ਮਿਲ ਕੇ ਕਰ ਰਹੇ ਹਨ। ਇਸ ਦੌਰਾਨ 19,000 ਆਸਟ੍ਰੇਲੀਆ ਮਰੀਜ਼ਾਂ 'ਤੇ ਸ਼ੋਧ ਕੀਤਾ ਜਾਵੇਗਾ।
ਬੁਰੀ ਆਦਤ ਨਹੀਂ, ਮਾੜੀ ਕਿਸਮਤ ਨਾਲ ਹੁੰਦਾ ਹੈ ਕੈਂਸਰ!
NEXT STORY