ਪ੍ਰੋਫੈਸ਼ਨਲ ਰੈਸਲਿੰਗ ਦਾ ਸੰਸਾਰ ਸਕ੍ਰਿਪਟ ਨਾਲ ਭਰਿਆ ਅਤੇ ਨਕਲੀ ਰਿਸ਼ਤਿਆਂ 'ਤੇ ਅਧਾਰਿਤ ਹੁੰਦਾ ਹੈ ਪਰ ਜਦੋਂ ਨਿੱਕੀ ਬੇਲਾ ਅਤੇ ਜੋਨ ਸੀਨਾ ਦੇ ਰਿਸ਼ਤੇ ਦੀ ਗੱਲ ਆਉਂਦੀ ਹੈ ਤਾਂ ਉਨ੍ਹਾਂ ਦਾ ਰੋਮਾਂਸ ਸਿਰਫ ਕੈਮਰੇ ਵਾਸਤੇ ਹੀ ਨਹੀਂ ਹੁੰਦਾ। ਉਹ ਦੋਵੇਂ ਅਸਲੀ ਸੌਦਾ ਕਰ ਰਹੇ ਹਨ। 'ਟੋਟਲ ਡੀਵਾਸ' ਦੇ ਪਿਛਲੇ ਸੀਜ਼ਨ ਤੋਂ ਸ਼ੁਰੂ ਹੋਇਆ ਦੋਹਾਂ ਵਿਚਾਲੇ ਰੋਮਾਂਸ ਅਜੇ ਵੀ ਉਸੇ ਤਰ੍ਹਾਂ ਜਾਰੀ ਹੈ। ਸੀਨਾ ਨੇ ਨਿੱਕੀ ਨੂੰ ਕਿਹਾ ਕਿ ਜੇਕਰ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਤਾਂ ਇਹ ਵਧੀਆ ਹੈ ਕਿ ਇਸ ਨੂੰ ਹੋਈ ਜਾਣ ਦਿਓ। ਹਾਲਾਂਕਿ ਸੀਨਾ ਨੇ ਕਿਹਾ ਜਦ ਕੈਰੀਅਰ 'ਤੇ ਧਿਆਨ ਕੇਂਦਰਿਤ ਕਰਨ ਦੀ ਗੱਲ ਹੈ ਤਦ ਤੱਕ ਉਹ ਵਿਆਹ ਜਾਂ ਬੱਚੇ ਪੈਦਾ ਕਰਨਾ ਨਹੀਂ ਚਾਹੁੰਦਾ।
ਬ੍ਰਾਵੋ ਤੇ ਪੋਲਾਰਡ ਵਿਸ਼ਵ ਕੱਪ 'ਚੋਂ ਬਾਹਰ!
NEXT STORY