ਨਵੀਂ ਦਿੱਲੀ - ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਬੰਗਾਲ ਕ੍ਰਿਕਟ ਸੰਘ ਦੇ ਮੁਖੀ ਵਿਸ਼ਵਰੂਪ ਡੇ ਨੂੰ ਆਸਟ੍ਰੇਲੀਆ ਵਿਚ ਤਿਕੋਣੀ ਵਨ ਡੇ ਲੜੀ ਲਈ ਟੀਮ ਇੰਡੀਆ ਦਾ ਮੈਨੇਜਰ ਨਿਯੁਕਤ ਕੀਤਾ ਹੈ। ਆਸਟ੍ਰੇਲੀਆ, ਇੰਗਲੈਂਡ ਤੇ ਭਾਰਤ ਵਿਚਾਲੇ ਤਿਕੋਣੀ ਲੜੀ 16 ਜਨਵਰੀ ਤੋਂ ਸ਼ੁਰੂ ਹੋਵੇਗੀ ਤੇ ਇਸ ਦਾ ਫਾਈਨਲ ਇਕ ਫਰਵਰੀ ਨੂੰ ਖੇਡਿਆ ਜਾਵੇਗਾ।
ਇੰਗਲੈਂਡ ਦੇ ਡੇਨਿਸ ਐਮਿਸ ਨੇ ਜੜਿਆ ਵਿਸ਼ਵ ਕੱਪ ਦਾ ਪਹਿਲਾ ਸੈਂਕੜਾ
NEXT STORY