ਮੁੰਬਈ- ਬਾਲੀਵੁੱਡ ਦੀ ਖੂਬਸੂਰਤ ਅਭਿਨੇਤਰੀਆਂ 'ਚੋਂ ਇਕ ਸਾਰਿਕਾ ਦੀ ਛੋਟੀ ਬੇਟੀ ਅਕਸ਼ਰਾ ਹਸਨ ਦੀ ਖੂਬਸੂਰਤੀ ਨੂੰ ਵੀ ਮੇਕਅਪ ਦੀ ਲੋੜ ਨਹੀਂ ਹੈ। ਯਕੀਨ ਨਾ ਹੋਵੇ ਤਾਂ ਤਸਵੀਰਾਂ 'ਚ ਦੇਖੋ ਉਸ ਦੀ ਖੂਬਸੂਰਤੀ। ਬਾਲੀਵੁੱਡ 'ਚ 'ਸ਼ਮੀਤਾਬ' ਫਿਲਮ 'ਚ ਆਪਣੀ ਸ਼ੁਰੂਆਤ ਕਰਨ ਵਾਲੀ ਅਕਸ਼ਰਾ ਨੂੰ ਸੁੰਦਰ ਦਿਖਣ ਲਈ ਮੇਕਅਪ ਦੀ ਲੋੜ ਨਹੀਂ, ਸਿਰਫ ਹਲਕੇ ਗਲੋਸ 'ਚ ਵੀ ਉਹ ਕਾਫੀ ਪਰਫੈਕਟ ਨਜ਼ਰ ਆਉਂਦੀ ਹੈ। ਅਕਸ਼ਰਾ ਦੀ ਵੱਡੀ ਭੈਣ ਸ਼ਰੂਤੀ ਹਸਨ ਜਿਥੇ ਆਪਣੀ ਗਲੈਮਰਸ ਸਟਾਈਲ ਨਾਲ ਕੋਈ ਐਵਾਰਡ ਸਮਾਰੋਹਾਂ 'ਚ ਹਮੇਸ਼ਾ ਲਾਈਮਲਾਈਟ 'ਚ ਰਹਿੰਦੀ ਹੈ ਉਧਰ ਅਕਸ਼ਰਾ ਦਾ ਸਟਾਈਲ ਸਾਦਗੀ ਅਤੇ ਬੇਫਿਕਰੀ ਨਾਲ ਭਰਿਆ ਦਿਖਦਾ ਹੈ। ਬਿਨ੍ਹਾਂ ਮੇਕਅਪ ਦੇ ਬਿਲਕੁੱਲ ਸਾਰਿਕਾ ਵਰਗੀ ਨਹੀਂ ਲੱਗਦੀ ਅਕਸ਼ਰਾ ਹਸਨ।
ਲੰਚ 'ਚ ਬਣਾਓ ਇਹ ਟੇਸਟੀ ਚੌਲ (ਦੇਖੋ ਤਸਵੀਰਾਂ)
NEXT STORY