ਮਿਲਾਨ, ਇਟਲੀ ਦੇ ਮੋਹਰੀ ਕਲੱਬ ਇੰਟਨਾਰਜਿਓਨੇਲ ਨੇ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਸਵਿਟਜ਼ਰਲੈਂਡ ਦੇ ਅੰਤਰਰਾਸ਼ਟਰੀ ਖਿਡਾਰੀ ਜੇਰਦਾਨ ਸ਼ਾਕਿਰੀ ਨੇ ਉਨ੍ਹਾਂ ਨਾਲ ਕਰਾਰ ਕੀਤਾ ਹੈ। ਸਮਾਚਾਰ ਪੱਤਰ ਸਿਨਹੂਆ ਮੁਤਾਬਕ ਕਲੱਬ ਨੇ ਸਪੱਸ਼ਟ ਕੀਤਾ ਹੈ ਕਿ ਸ਼ਾਕਿਰੀ ਨੇ ਉਨ੍ਹਾਂ ਨਾਲ ਸਾਢੇ ਚਾਰ ਸਾਲ ਦਾ ਕਰਾਰ ਕੀਤਾ ਹੈ ਅਤੇ ਇਸ ਤਰਾਂ ਉਹ 30 ਜੂਨ, 2019 ਤਕ ਉਨ੍ਹਾਂ ਨਾਲ ਜੁੜਿਆ ਰਹੇਗਾ। ਇੰਟਰ ਨੇ ਇਨ੍ਹਾਂ ਸਰਦੀਆਂ 'ਚ 2 ਅਹਿਮ ਕਰਾਰ ਕੀਤੇ ਹਨ ਤੇ ਕਈ ਹੋਰ ਖਿਡਾਰੀਆਂ ਨਾਲ ਕਰਾਰ ਦਾ ਇੱਛੁਕ ਹੈ। ਲੁਕਾਸ ਪੋਦੋਲਸਕੀ ਤੇ ਸ਼ਾਕਿਰੀ ਦੇ ਆਉਣ ਦੀ ਪੁਸ਼ਟੀ ਹੋ ਚੁੱਕੀ ਹੈ।
ਗੇਲ ਦੇ ਤੂਫਾਨ ਤੋਂ ਵਿਡੀਜ ਨੇ ਪਹਿਲਾ ਟੀ-20 ਜਿੱਤੀਆ
NEXT STORY