ਕੌਫੀ 'ਚ ਅਜਿਹੇ ਗੁਣ ਹਨ ਜੋ ਰੋਗਾਂ ਨੂੰ ਵੀ ਦੂਰ ਰੱਖਦੇ ਹਨ। ਇੰਨਾ ਹੀ ਨਹੀਂ ਕੌਫੀ ਦੇ ਲਾਭ ਨੂੰ ਡੂੰਘਾਈ ਨਾਲ ਜਾਂਚਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਕੌਫੀ ਦਾ ਸਾਡੀ ਚਮੜੀ ਲਈ ਬਹੁਤ ਲਾਭ ਹਨ। ਇਥੇ ਪੇਸ਼ ਹੈ ਕੌਫੀ ਨਾਲ ਸਾਡੀ ਚਮੜੀ ਨੂੰ ਪਹੁੰਚਣ ਵਾਲੇ ਲਾਭ...
ਐਂਟੀਆਕਸੀਡੈਂਟ ਦਾ ਭਰਪੂਰ ਲਾਭ:- ਵਾਤਾਵਰਣ ਫਰੀ ਰੈਡੀਕਲਸ ਨਾਲ ਭਰਿਆ ਹੋਇਆ ਹੈ ਜੋ ਤੁਹਾਡੀ ਚਮੜੀ 'ਤੇ ਬਹੁਤ ਮਾੜਾ ਅਸਰ ਪਾਉਂਦੇ ਹਨ। ਫਿਰ ਵੀ ਕੌਫੀ 'ਚ ਮੌਜੂਦ ਐਂਟੀਆਕਸੀਡੈਂਟ ਇਨ੍ਹਾਂ ਨਾਲ ਤੁਹਾਡੀ ਰੱਖਿਆ ਕਰਦੇ ਹਨ ਅਤੇ ਤੁਹਾਡੀ ਚਮੜੀ ਨੂੰ ਕੁਦਰਤੀ ਸੁਰੱਖਿਆ ਕਵਚ ਦਿੰਦੇ ਹਨ। ਇਕ ਅਧਿਐਨ 'ਚ ਇਹ ਵੀ ਦਿਖਾਇਆ ਗਿਆ ਹੈ ਕਿ ਕੌਫੀ ਦੇ ਬੀਜ਼ਾਂ ਦਾ ਸਤਵ ਐਂਟੀ ਫਰੀ ਰੈਡੀਕਲਸ ਗੁਣਾਂ ਦੇ ਚੱਲਦੇ ਚਮੜੀ ਦੀਆਂ ਕੌਸ਼ੀਕਾਵਾਂ ਦੀ ਊਰਜਾ ਦੇ ਸੁਰੱਖਿਅਣ 'ਚ ਸਹਾਇਕ ਹੁੰਦੇ ਹਨ।
ਸੂਰਜ ਚੀਆਂ ਨੁਕਸਾਨਦਾਇਦ ਕਿਰਨਾਂ ਤੋਂ ਰੱਖਿਆ:- ਯੂ. ਟੀ. ਬੀ. ਬਹੁਤ ਨੁਕਸਾਨਦਾਇਕ ਕਿਰਨਾਂ ਹਨ। ਇਸ ਨਾਲ ਕਈ ਖਤਰਨਾਕ ਅਤੇ ਜਟਿਲ ਚਮੜੀ ਰੋਗ ਹੋ ਸਕਦੇ ਹਨ। ਕੈਫੀਨ ਯੂ.ਵੀ. ਕਰੋਸਨੋਜੇਨਸ ਤੋਂ ਬਚਾਉਂਦੀ ਹੈ। ਇਕ ਹੋਰ ਅਧਿਐਨ ਮੁਤਾਬਕ ਕੈਫੀਨ 'ਚ ਡੀ. ਐਨ. ਏ ਡੈਮੇਜ ਰਿਸਪਾਂਸ ਹੁੰਦਾ ਹੈ ਅਤੇ ਇਸ ਤਰ੍ਹਾਂ ਇਹ ਤੁਹਾਡੀ ਚਮੜੀ ਨੂੰ ਯੂ. ਵੀ. ਬੀ. ਦੇ ਮਾੜੇ ਅਸਰ ਤੋਂ ਬਚਾਉਂਦਾ ਹੈ।
ਚਮੜੀ ਨੂੰ ਨਰਮ ਅਤੇ ਚਮਕਦਾਰ ਬਣਾਉਂਦੀ ਹੈ ਕੌਫੀ:-ਵਿਕਾਸ ਦੇ ਕੰਟਰੋਲ 'ਤ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਚਮੜੀ 'ਚ ਨਮੀ ਵਾਪਸ ਆਉਂਦੀ ਹੈ ਅਤੇ ਚਮੜੀ ਦੀ ਲਚਕ'ਚ ਵਾਧਾ ਹੁੰਦਾ ਹੈ।
ਖੂਨ ਦਾ ਪ੍ਰਵਾਹ ਵਧਾਉਂਦਾ ਹੈ:-ਜਦੋਂ ਕੌਫੀ ਖੂਨ ਪ੍ਰਵਾਹ ਵਧਾਉਂਦੀ ਹੈ ਤਾਂ ਇਸ ਨਾਲ ਚਮੜੀ ਅਤੇ ਊਰਜਾ ਹੁੰਦੀ ਹੈ। ਟਿਸ਼ੂਜ ਦੀ ਸੂਜਨ ਪ੍ਰਭਾਵੀ ਢੰਗ ਨਾਲ ਘੱਟ ਹੁੰਦੀ ਹੈ।
ਵਾਲਾਂ ਲਈ ਸਹੀ ਹੇਅਰ ਬਰੱਸ਼ ਇੰਝ ਚੁਣੋ (ਦੇਖੋ ਤਸਵੀਰਾਂ)
NEXT STORY