ਨਵੀਂ ਦਿੱਲੀ- ਕੀ ਤੁਹਾਨੂੰ ਪਤਾ ਹੈ ਕਿ ਇਸ ਦੁਨੀਆਂ 'ਚ ਸਭ ਤੋਂ ਲੰਬੇ ਨਹੁੰ ਰੱਖਣ ਵਾਲੇ ਲੋਕ ਕੌਣ ਹਨ? ਉਨ੍ਹਾਂ ਦੇ ਨਾਂ ਹੈ ਮੇਲਵਿਨ ਬੂਥ। ਇਸ ਤੋਂ ਪਹਿਲਾਂ ਇਹ ਰਿਕਾਰਡ ਸ਼੍ਰੀਧਰ ਚਿੱਲਰ ਦੇ ਨਾਂ ਸੀ ਜਿਸ ਦੇ ਨਹੁੰਆਂ ਦੀ ਲੰਬਾਈ 7.05 ਮੀਟਰ ਤੱਕ ਸੀ। ਉਧਰ ਪੂਰੀ ਦੁਨੀਆਂ 'ਚ ਸਭ ਤੋਂ ਲੰਬੇ ਨਹੁੰਆਂ ਵਾਲੀ ਔਰਤ ਦਾ ਨਾਂ ਰੇਡਮੰਡ ਹੈ ਅਤੇ ਉਸ ਦੇ ਨਹੁੰਆਂ ਦੀ ਲੰਬਾਈ 8.65 ਮੀਟਰ ਹੈ। ਗਿਨੀਜ਼ ਬੁਕ ਆਫ ਵਰਲਡ ਰਿਕਾਰਡ ਦੀ 60ਵੀਂ ਜਯੰਤੀ ਨੂੰ ਯਾਦਗਾਰ ਬਣਾਉਣ ਲਈ ਉਨ੍ਹਾਂ ਲੋਕਾਂ ਨੇ ਇਸ ਦੋਵਾਂ ਸਭ ਤੋਂ ਲੰਬੇ ਨਹੁੰਆਂ ਵਾਲੇ ਵਿਅਕਤੀਆਂ ਨੂੰ ਮਿਲਵਾਇਆ। ਇਹ ਵੀਡੀਓ ਪੁਰਾਣੇ ਵਰਲਡ ਰਿਕਾਰਡ ਹੋਲਡਰਸ ਦੀ ਹੈ। ਤੁਸੀਂ ਇਸ ਨੂੰ ਦੇਖ ਕੇ ਵਾਕਏ ਹੈਰਾਨੀ 'ਚ ਪੈ ਜਾਵੋਗੇ। ਉਨ੍ਹਾਂ ਦੀ ਲਾਈਫਸਾਈਟਲ ਅਤੇ ਗਜ਼ਬ ਦਾ ਅੰਦਾਜ਼ ਕਮਾਲ ਦਾ ਹੈ।
ਪਾਰਟਨਰ ਦੇ ਨਾਲ ਵੀਕੈਂਡ ਨੂੰ ਬਣਾਓ ਸਪੈਸ਼ਲ
NEXT STORY