ਨਵੀਂ ਦਿੱਲੀ, ਸਾਲ 1975 ਦੇ ਵਿਸ਼ਵ ਕੱਪ ਜੇਤੂ ਟੀਮ ਦੇ ਕਪਤਾਨ ਅਜੀਤਪਾਲ ਸਿੰਘ ਉਸਦੀ ਟੀਮ ਦੇ ਮੈਂਬਰ ਬ੍ਰਿਗੇਡੀਅਰ ਐੱਚ. ਜੇ. ਐੱਸ. ਚਿਮਨੀ ਤੇ ਤਿੰਨ ਵਾਰ ਦੇ ਸਾਬਕਾ ਓਲੰਪੀਅਨ ਹਰਵਿੰਦਰ ਸਿੰਘ ਦਾ ਮੰਨਣਾ ਹੈ ਕਿ ਦੇਸ਼ ਵਿਚ ਹਾਕੀ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਲਈ ਗ੍ਰਾਸ ਰੂਟ ਪੱਧਰ 'ਤੇ ਇਸ ਵਿਚ ਸੁਧਾਰ ਲਿਆਉਣਾ ਹੋਵੇਗਾ। ਅਜੀਤਪਾਲ, ਹਰਵਿੰਦਰ ਤੇ ਚਿਮਨੀ ਨੇ ਬੁੱਧਵਾਰ ਨੂੰ ਇੱਥੇ ਕੇਅਰਨ ਜੂਨੀਅਰ ਹਾਕੀ ਕੱਪ ਟੂਰਨਾਮੈਂਟ ਦੇ ਐਲਾਨ ਦੇ ਮੌਕੇ 'ਤੇ ਦੇਸ਼ ਵਿਚ ਹਾਕੀ ਵਿਚ ਸੁਧਾਰ ਲਿਆਉਣ ਲਈ ਇਹ ਵਿਚਾਰ ਪ੍ਰਗਟ ਕੀਤਾ।
ਜੂਨੀਅਰ ਹਾਕੀ ਕੱਪ ਕੱਲ ਤੋਂ
NEXT STORY