ਨਵੀਂ ਦਿੱਲੀ- ਵਟਸਐਪ ਨੇ ਕੁਝ ਯੂਜ਼ਰਸ ਨੂੰ 24 ਘੰਟੇ ਲਈ ਬੈਨ ਕਰ ਦਿੱਤਾ ਹੈ। ਇਹ ਬੈਨ ਵਟਸਐਪ ਨੇ ਉਨ੍ਹਾਂ ਯੂਜ਼ਰਸ ਲਈ ਲਗਾਇਆ ਹੈ ਜਿਨ੍ਹਾਂ ਨੇ ਥਰਡ ਪਾਰਟੀ ਐਪ ਵਟਸਐਪ ਇੰਸਟਾਲ ਕਰਕੇ ਵਟਸਐਪ ਦੇ ਟਰਮ ਅਤੇ ਕੋਡਿੰਗ ਨੂੰ ਮੈਨੀਪੁਲੇਟ ਕਰਨ ਦੀ ਕੋਸ਼ਿਸ਼ ਕੀਤੀ ਹੈ।
ਵਟਸਐਪ ਨੇ ਆਪਣੇ ਯੂਜ਼ਰਸ ਨੂੰ ਵਟਸਐਪ ਪਲੱਸ ਅਨਇੰਸਟਾਲ ਕਰਨ ਅਤੇ ਵਟਸਐਪ ਦੇ ਔਥਰਾਈਜ਼ਡ ਵਰਜਨ ਨੂੰ ਐਂਡ੍ਰਾਇਡ ਪਲੇ ਸਟੋਰ ਜਾਂ ਫਿਰ ਵਟਸਐਪ ਦੀ ਆਫੀਸ਼ੀਅਲ ਵੈੱਬਸਾਈਟ ਰਾਹੀਂ ਡਾਊਨਡੋਲ ਕਰਨ ਨੂੰ ਕਿਹਾ ਹੈ, ਪਰ ਵਟਸਐਪ ਪਲੱਸ ਅਨਇੰਸਟਾਲ ਕਰਨ ਤੋਂ ਬਾਅਦ ਵੀ ਇਹ ਬੈਨ 24 ਘੰਟੇ ਤੱਕ ਰਹੇਗੀ ਅਤੇ ਯੂਜ਼ਰਸ ਵਟਸਐਪ ਨਹੀਂ ਇਸਤੇਮਾਲ ਕਰ ਸਕਣਗੇ।
ਮੈਸੇਜਿੰਗ ਐਪ ਵਟਸਐਪ ਨੇ ਇਸ ਨਾਲ ਹੀ ਇਹ ਐਲਾਨ ਦਿੱਤਾ ਹੈ ਕਿ ਵਟਸਐਪ ਪਲੱਸ ਕਿਸੇ ਵੀ ਤਰ੍ਹਾਂ ਨਾਲ ਵਟਸਐਪ ਦਾ ਹਿੱਸਾ ਨਹੀਂ ਹੈ ਨਾ ਹੀ ਵਟਸਐਪ ਦਾ ਇਸ ਸਰਵਿਸ ਨਾਲ ਕੋਈ ਸਬੰਧ ਹੈ। ਇਸ ਮੈਸੇਜਿੰਗ ਐਪ ਦਾ ਕੋਡ ਵੀ ਵਟਸਐਪ ਵਲੋਂ ਸਪੋਰਟਿਵ ਨਹੀਂ ਹੈ। ਕੰਪਨੀ ਨੇ ਇਹ ਵੀ ਸਾਫ ਕੀਤਾ ਹੈ ਕਿ ਜੇਕਰ ਯੂਜ਼ਰਸ ਵਟਸਐਪ ਪਲੱਸ ਦੀ ਵਰਤੋਂ ਕਰਦਾ ਹੈ ਤਾਂ ਵਟਸਐਪ ਯੂਜ਼ਰਸ ਦੀ ਪਰਸਨਲ ਡਿਟੇਲ ਲੀਕ ਹੋਣ ਜਾਂ ਥਰਡ-ਪਾਰਟੀ ਦੀ ਵਰਤੋਂ ਲਈ ਵਟਸ ਐਪ ਜ਼ਿੰਮੇਵਾਰ ਨਹੀਂ
ਭੁੱਲ ਕੇ ਵੀ ਇਸ ਵਟਸਐਪ ਮੈਸੇਜ 'ਤੇ ਨਾ ਕਰੋ ਕਲਿਕ, ਨਹੀਂ ਤਾਂ...
NEXT STORY