ਲਾਸ ਏਂਜਲਸ- ਪੈਰਿਸ ਹਿਲਟਨ ਦੁਨੀਆ 'ਚ ਆਪਣੀ ਖੂਬਸੂਰਤੀ ਲਈ ਜਾਣੀ ਜਾਂਦੀ ਹੈ। ਹਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ, ਮਾਡਲ ਤੇ ਸਿੰਗਰ ਪੈਰਿਸ ਹਿਲਟਨ ਨੇ ਇੰਸਟਾਗ੍ਰਾਮ 'ਤੇ ਆਪਣੇ ਚਾਹੁਣ ਵਾਲਿਆਂ ਲਈ ਇਕ ਸੈਲਫੀ ਸ਼ੇਅਰ ਕੀਤੀ ਹੈ। ਇਸ ਸੈਲਫੀ 'ਚ ਪੈਰਿਸ ਹਿਲਟਨ ਆਪਣੀ ਕਲੀਵੇਜ ਦਿਖਾਉਂਦੀ ਨਜ਼ਰ ਆ ਰਹੀ ਹੈ। ਵ੍ਹਾਈਟ ਡਰੈੱਸ ਪਹਿਨੀ ਖੂਬਸੂਰਤ ਪੈਰਿਸ ਆਪਣੀ ਸੈਲਫੀ ਲੈਂਦੀ ਦਿਖ ਰਹੀ ਹੈ।
ਪੈਰਿਸ ਨੇ ਇਸ ਕਲੀਵੇਜ ਸੈਲਫੀ ਦਾ ਨਾਂ ਗਲੈਮ ਟਾਈਮ ਦਿੱਤਾ ਹੈ। 33 ਸਾਲਾ ਮਸ਼ਹੂਰ ਮਾਡਲ ਆਪਣੇ ਐੱਪਲ ਫੋਨ ਨਾਲ ਸੈਲਫੀ ਖਿੱਚਦੀ ਨਜ਼ਰ ਆ ਰਹੀ ਹੈ। ਦੱਸਣਯੋਗ ਹੈ ਕਿ ਪੈਰਿਸ 19 ਫਰਵੀ ਨੂੰ ਆਪਣਾ ਜਨਮਦਿਨ ਮਨਾਵੇਗੀ। 19 ਪਰਵੀਰ ਨੂੰ ਪੈਰਿਸ 34 ਸਾਲਾਂ ਦੀ ਹੋ ਜਾਵੇਗੀ।
ਕੀ ਤੁਸੀਂ ਵੀ ਦੇਖੀ ਹੈ ਸਲਮਾਨ ਖਾਨ ਦੀ ਹੁਣ ਤਕ ਦੀ ਸਭ ਤੋਂ ਕਿਊਟ ਤਸਵੀਰ
NEXT STORY