ਧਾਰਵਾੜ- ਵਾਹਨ ਬਣਾਉਣ ਵਾਲੀ ਮੋਹਰਲੀ ਕੰਪਨੀ ਟਾਟਾ ਮੋਟਰਸ ਨੇ ਕਰਨਾਟਕ ਦੇ ਧਾਰਵਾੜ ਸਥਿਤ ਆਪਣੇ ਪਲਾਂਟ 'ਚ ਬੁੱਧਵਾਰ ਨੂੰ ਇਕ ਲੱਖਵੀਂ ਟਾਟਾ ਏਸ ਜ਼ਿਪ ਤਿਆਰ ਕੀਤੀ ਹੈ।
ਟਾਟਾ ਮੋਟਰਸ ਦੇ ਕਾਰਜਕਾਰੀ ਨਿਰਦੇਸ਼ਕ ਰਵੀ ਪਿਸ਼ਾਰੋਡੀ ਨੇ ਇਸ ਮੌਕੇ 'ਤੇ ਕਿਹਾ ਕਿ ਇਸ ਖੇਤਰ 'ਚ 78 ਫੀਸਦੀ ਹਿੱਸੇਦਾਰੀ ਦੇ ਨਾਲ ਮੋਹਰਲੀ ਏਸ ਜ਼ਿਪ ਮਾਈਕ੍ਰੋ ਟਰੱਕ ਮਾਲਵਾਹਕ ਕਾਰੋਬਾਰੀਆਂ ਨੂੰ ਸੁਰੱਖਿਅਤ ਅਤੇ ਵੱਧ ਆਕਰਸ਼ਕ ਬਦਲ ਦਿੰਦੀ ਹੈ। ਅੱਜ ਇਸ ਵਾਹਨ ਦੀ ਇਕ ਲੱਖਵੀਂ ਇਕਾਈ ਤਿਆਰ ਕਰ ਕੇ ਅਸੀਂ ਆਪਣੇ ਗਾਹਕਾਂ ਨੂੰ ਦੇਣ ਵਾਲੀ ਅਹਿਮੀਅਤ ਨੂੰ ਮਹਿਸੂਸ ਕਰ ਸਕਦੇ ਹਾਂ।
ਮਿਰਾਕ ਨੇ ਸਹਾਰਾ ਕਰਜ਼ਾ ਸੌਦਾ ਰੱਦ ਕੀਤਾ, ਫੀਸ ਵਾਪਸ ਕੀਤੀ
NEXT STORY