ਮੁੰਬਈ- ਸਾਬਣਾਂ ਨੂੰ ਲੈ ਕੇ ਸਲਮਾਨ ਖਾਨ ਦੀ ਦੀਵਾਨਗੀ ਕਿਸੇ ਤੋਂ ਲੁਕੀ ਨਹੀਂ ਹੈ। ਉਨ੍ਹਾਂ ਦੇ ਬਾਥਰੂਮ 'ਚ ਦੁਨੀਆ ਭਰ ਤੋਂ ਇਕੱਠੇ ਕੀਤੇ ਗਏ ਸਾਬਣ ਮੌਜੂਦ ਹੁੰਦੇ ਹਨ। ਉਨ੍ਹਾਂ ਨੂੰ ਸਭ ਤੋਂ ਫਲਾਂ ਤੇ ਸਬਜ਼ੀਆਂ ਨਾਲ ਬਣੇ ਕੁਦਰਤੀ ਸਾਬਣ ਪਸੰਦ ਆਉਂਦੇ ਹਨ ਪਰ ਇਸ ਤੋਂ ਇਲਾਵਾ ਸਲਮਾਨ ਦਾ ਇਕ ਸ਼ੌਕ ਹੋਰ ਹੈ, ਉਹ ਹੈ ਪਰਫਿਊਮ ਦਾ।
ਸਲਮਾਨ ਕੋਲ ਵੱਖ-ਵੱਖ ਤਰ੍ਹਾਂ ਦੇ ਸਾਬਣ ਮੌਜੂਦ ਹਨ। ਉਹ ਜਿਥੇ ਵੀ ਜਾਂਦੇ ਹਨ, ਕੋਈ ਨਾ ਕੋਈ ਨਵਾਂ ਪਰਫਿਊਮ ਜ਼ਰੂਰ ਖਰੀਦ ਕੇ ਲਿਆਂਦੇ ਹਨ। ਉਨ੍ਹਾਂ ਨੂੰ ਕਾਫੀ ਜ਼ਿਆਦਾ ਪਰਫਿਊਮ ਲਗਾਉਣਾ ਪਸੰਦ ਹੈ। ਸ਼ਾਇਦ ਇਹੀ ਕਾਰਨ ਹੈ ਕਿ ਫਿਲਮ ਕਿੱਕ 'ਚ ਉਸ ਦੀ ਕੋ-ਸਟਾਰ ਜੈਕਲੀਨ ਫਰਨਾਂਡੀਜ਼ ਨੇ ਹਾਲ ਹੀ 'ਚ ਉਨ੍ਹਾਂ ਨੂੰ ਇੰਡਸਟਰੀ ਦਾ ਬੈਸਟ ਸਮੈਲਿੰਗ ਮੇਲ ਪਰਸਨ ਕਿਹਾ ਸੀ।
ਰਾਧਿਕਾ ਆਪਟੇ ਤੋਂ ਬਾਅਦ ਹੰਸਿਕਾ ਮੋਟਵਾਨੀ ਦੀਆਂ ਨਿਊਡ ਤਸਵੀਰਾਂ ਹੋਈਆਂ ਵਾਇਰਲ (ਵੀਡੀਓ)
NEXT STORY