ਨਵੀਂ ਦਿੱਲੀ- ਬਾਲੀਵੁੱਡ 'ਚ ਬੋਲਡ ਸੀਨਜ਼ ਕਰਨਾ ਅੱਜਕਲ ਆਮ ਹੋ ਗਿਆ ਹੈ ਪਰ ਕੁਝ ਅਭਿਨੇਤਰੀਆਂ ਅਜਿਹੀਆਂ ਵੀ ਹਨ ਜਿਨ੍ਹਾਂ ਨੇ ਆਪਣੀ ਪਹਿਲੀ ਫਿਲਮ 'ਚ ਹੀ ਬੋਲਡਨੈਸ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਫਿਲਮ ਆਪਣੀ ਕਹਾਣੀ ਕਾਰਨ ਘੱਟ ਅਤੇ ਆਪਣੀ ਬੋਲਡਨੈਸ ਕਾਰਨ ਜ਼ਿਆਦਾ ਚਰਚਾ 'ਚ ਰਹੀਆਂ। ਅੱਜ ਅਸੀਂ ਦਿਖਾਉਂਦੇ ਹਾਂ ਬਾਲੀਵੁੱਡ ਦੀਆਂ ਅਜਿਹੀਆਂ ਤਸਵੀਰਾਂ ਜਿਸ 'ਚ ਡੈਬੀਊ ਕਰਨ ਵਾਲੀਆਂ ਅਭਿਨੇਤਰੀਆਂ ਨੇ ਬੋਲਡਨੈਸ ਦੀ ਪਰਿਭਾਸ਼ਾ ਹੀ ਬਦਲ ਦਿੱਤੀ।
ਪਹਿਲੀ ਹੈ ਪੂਨਮ ਪਾਂਡੇ। ਪੂਨਮ ਪਾਂਡੇ ਆਪਣੀ ਪਹਿਲੀ ਫਿਲਮ 'ਨਸ਼ਾ' 'ਚ ਬਹੁਤ ਹੀ ਬੋਲਡ ਸੀਨਜ਼ ਕਰਦੀ ਦਿਖੀ। ਇਸ ਤੋਂ ਬਾਅਦ ਵੀ ਕੁਝ ਕਮਾਲ ਨਹੀਂ ਦਿਖਾ ਸਕੀ। ਪ੍ਰਿਯੰਕਾ ਚੋਪੜਾ ਦੀ ਭੈਣ ਮਜਾਰਾ ਨੇ ਫਿਲਮ 'ਜਿਦ' ਤੋਂ ਬਾਲੀਵੁੱਡ 'ਚ ਕਦਮ ਰੱਖਿਆ। ਮਨਾਰਾ ਦਾ ਫਿਲਮ 'ਚ ਟੌਪਲੈਸ ਸੀਨ ਬਹੁਤ ਚਰਚਾ 'ਚ ਰਿਹਾ। ਅਭਿਨੇਤਰੀ ਸੁਰਵੀਨ ਚਾਵਲਾ ਨੇ ਫਿਲਮ 'ਹੇਟ ਸਟੋਰੀ 2' ਤੋਂ ਬਾਲੀਵੁੱਡ 'ਚ ਆਪਣੀ ਪਾਰੀ ਦੀ ਸ਼ੁਰੂਆਤ ਕੀਤੀ। ਇਸ ਫਿਲਮ 'ਚ ਸੁਰਵੀਨ ਚਾਵਲਾ ਨੇ ਆਪਣੇ ਕੋ-ਸਟਾਰ ਜੇ ਭਾਨੁਸ਼ਾਲੀ ਨਾਲ ਕਈ ਬੋਲਡ ਸੀਨਜ਼ ਕੀਤੇ ਹਨ। 'ਜਿਸਮ 2' ਰਾਹੀਂ ਬਾਲੀਵੁੱਡ 'ਚ ਐਂਟਰੀ ਕਰਨ ਵਾਲੀ ਸੰਨੀ ਨੇ ਫਿਲਮ 'ਚ ਬੋਲਡਨੈਸ ਦੀਆਂ ਸਾਰੀਆਂ ਹੱਦਾਂ ਪਾ ਕਰ ਦਿੱਤੀਆਂ। 'ਬਾਰਬੀ ਡੌਲ' ਦੇ ਨਾਂ ਨਾਲ ਮਸ਼ਹੂਰ ਕੈਟਰੀਨਾ ਨੇ ਫਿਲਮ 'ਬੂਮ' ਤੋਂ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਫਿਲਮ 'ਚ ਕੈਟਰੀਨਾ ਨੇ ਬਹੁਤ ਹੀ ਬੋਲਡ ਸੀਨ ਕੀਤੇ ਸਨ। ਮਲਿੱਕਾ ਸ਼ੇਰਾਵਤ ਨੇ ਬਾਲੀਵੁੱਡ 'ਚ ਫਿਲਮ 'ਖੁਆਇਸ਼' ਤੋਂ ਐਂਟਰੀ ਮਾਰੀ ਸੀ। ਇਸ ਫਿਲਮ 'ਚ ਮੱਲਿਕਾ ਨੇ ਹਿਮਾਂਸ਼ੁ ਮਲਿੱਕ ਨਾਲ 17 ਕਿੱਸ ਵਾਲੇ ਸੀਨ ਕੀਤੇ ਸਨ। ਫਿਲਮ ਟਾਇਮ ਪਾਸ ਤੋਂ ਸ਼ਰਲੀਨ ਚੋਪੜਾ ਨੇ ਬਾਲੀਵੁੱਡ 'ਚ ਕਦਮ ਰੱਖਆ ਸੀ। ਫਿਲਮ 'ਚ ਸ਼ਰਲੀਨ ਨੇ ਕਈ ਸਾਰੇ ਬੋਲਡ ਸੀਨ ਕੀਤੇ ਸਨ।
ਆਰਾਧਿਆ ਨੂੰ ਇਹ ਕੀ ਸਮਝਾ ਰਹੇ ਹਨ ਅਮਿਤਾਭ ਬੱਚਨ
NEXT STORY