ਲਾਸ ਏਂਜਲਸ- ਗਾਇਕਾ ਤੇ ਅਭਿਨੇਤਰੀ ਸੈਲੇਨਾ ਗੋਮੇਜ਼ ਨੇ ਇਕ ਮੈਗਜ਼ੀਨ ਦੇ ਕਵਰ ਪੇਜ ਲਈ ਸੈਮੀ ਨਿਊਡ ਫੋਟੋਸ਼ੂਟ ਕਰਵਾਇਆ ਹੈ। ਖਬਰਾਂ ਮੁਤਾਬਕ 22 ਸਾਲਾ ਸੈਲੇਨਾ ਨੇ 'ਵੀ ਮੈਗਜ਼ੀਨ' ਦੇ ਸਪਰਿੰਗ 2015 ਐਡਿਸ਼ਨ ਦੇ ਕਵਰ ਲਈ ਤਸਵੀਰਾਂ ਖਿੱਚਵਾਈਆਂ ਹਨ। ਇਕ ਤਸਵੀਰ 'ਚ ਗੋਮੇਜ਼ ਨੇ ਸਿਰਫ ਹੌਟ ਪੈਂਟ ਪਹਿਨ ਰੱਖੀ ਹੈ। ਇਕ ਹੋਰ ਤਸਵੀਰ 'ਚ ਗੋਮੇਜ਼ ਨੇ ਟੂ ਪੀਸ ਬਿਕਨੀ ਤੇ ਕਾਓਗਰਲ ਹੌਟ ਪਹਿਨ ਰੱਖੀ ਹੈ।
ਗੋਮੇਜ਼ ਨੇ ਮੈਗਜ਼ੀਨ ਨਾਲ ਇੰਟਰਵਿਊ 'ਚ ਆਪਣੇ ਸਾਬਕਾ ਪ੍ਰੇਮ ਸਬੰਧਾਂ ਤੇ ਝਗੜੇ ਬਾਰੇ ਵੀ ਗੱਲਬਾਤ ਕੀਤੀ। ਉਸ ਨੇ ਕਿਹਾ ਕਿ ਜਦੋਂ ਤੁਸੀਂ ਬੱਚੇ ਨਾਬਾਲਿਗ ਹੁੰਦੇ ਹੋ ਤੇ ਕਈ ਤਰ੍ਹਾਂ ਦੀਆਂ ਗੱਲਾਂ ਸੁਣਦੇ ਹੋ ਤਾਂ ਅਜਿਹਾ ਲੱਗਦਾ ਹੈ ਕਿ ਜਿਵੇਂ ਉਨ੍ਹਾਂ ਕੋਲ ਜੋ ਕੁਝ ਹੈ, ਉਹ ਉਨ੍ਹਾਂ ਦਾ ਰਿਸ਼ਤਾ ਹੀ ਹੈ ਤੇ ਪੂਰੀ ਦੁਨੀਆ ਉਨ੍ਹਾਂ ਦੇ ਖਿਲਾਫ ਹੈ। ਭਵਿੱਖ 'ਚ ਆਫਣੇ ਰਿਸ਼ਤਿਆਂ ਸਬੰਧੀ ਗੋਮੇਜ਼ ਨੇ ਕਿਹਾ ਕਿ ਉਸ ਨੂੰ ਲੱਗਦਾ ਹੈ ਕਿ ਅਗਲੀ ਵਾਰ ਜਦੋਂ ਉਹ ਰਿਸ਼ਤੇ 'ਚ ਪਵੇਗੀ ਤ ਇਹ ਕਾਫੀ ਵੱਖਰਾ ਹੋਵੇਗਾ।
ਕ੍ਰਿਕਟ ਹੀ ਨਹੀਂ, ਮੁਹੱਬਤ 'ਚ ਵੀ 'ਯੁਵਰਾਜ' ਹਨ ਯੁਵੀ (ਦੇਖੋ ਤਸਵੀਰਾਂ)
NEXT STORY