ਅੰਮ੍ਰਿਤਸਰ-ਪੂਰੇ ਦੇਸ਼ 'ਚ ਸਵਾਧੀਨ ਫਲੂ ਦੇ ਵਧਦੇ ਖਤਰੇ ਨੂੰ ਮੁੱਖ ਰੱਖਦਿਆਂ ਅੰਮ੍ਰਿਤਸਰ ਦੇ ਇਕ ਹੋਮਿਓਪੈਥਿਕ ਡਾਕਟਰ ਨੇ ਸਵਾਈਨ ਫਲੂ ਤੋਂ ਬਚਣ ਲਈ ਇਕ ਦਵਾਈ ਤਿਆਰ ਕੀਤੀ ਹੈ। ਇਸ ਦਵਾਈ ਨੂੰ ਇਹ ਡਾਕਟਰ ਲੋਕਾਂ 'ਚ ਮੁਫਤ ਵੰਡ ਰਿਹਾ ਹੈ ਤਾਂ ਜੋ ਲੋਕ ਇਸ ਖਤਰਨਾਕ ਬੀਮਾਰੀ ਤੋਂ ਬਚ ਸਕਣ।
ਇਸ ਡਾਕਟਰ ਦਾ ਕਹਿਣਾ ਹੈ ਕਿ ਇਕ ਡਾਕਟਰ ਦਾ ਮਕਸਦ ਲੋਕਾਂ ਦੀ ਸੇਵਾ ਕਰਨਾ ਹੁੰਦਾ ਹੈ ਅਤੇ ਉਹ ਇਸ ਫਰਜ਼ ਨੂੰ ਨਿਭਾਅ ਰਿਹਾ ਹੈ। ਜ਼ਿਕਰਯੋਗ ਹੈ ਕਿ ਸਵਾਈਨ ਫਲੂ ਪੂਰੇ ਦੇਸ਼ 'ਚ ਹੁਣ ਤੱਕ ਸੈਂਕੜੇ ਲੋਕਾਂ ਦੀ ਜਾਨ ਲੈ ਚੁੱਕਾ ਹੈ। ਅਜਿਹੇ 'ਚ ਇਸ ਖਤਰਨਾਕ ਬੀਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਹੁਣ ਹਰ ਕੋਈ ਅੱਗੇ ਆ ਰਿਹਾ ਹੈ।
ਜਲੰਧਰ 'ਚ ਹੁਣ ਤੱਕ 52 ਫੀਸਦੀ ਪਈਆਂ ਵੋਟਾਂ
NEXT STORY