''ਵੈੱਲਡਨ ਟੀਮ ਇੰਡੀਆ, ਟੀਮ ਇੰਡੀਆ ਨੂੰ ਉਸ ਦੀ ਆਇਰਲੈਂਡ ਵਿਰੁੱਧ ਜਿੱਤ ਨਾਲ ਆਈ. ਸੀ. ਸੀ. ਵਿਸ਼ਵ ਕੱਪ-2015 ਵਿਚ ਲਗਾਤਾਰ ਪੰਜਵੀਂ ਜਿੱਤ ਦਰਜ ਕਰਨ ਦੀ ਉਪਲੱਬਧੀ ਲਈ ਬਹੁਤ-ਬਹੁਤ ਵਧਾਈ।''
ਪ੍ਰਣਬ ਮੁਖਰਜੀ, ਰਾਸ਼ਟਰਪਤੀ (ਭਾਰਤ)
''ਟੀਮ ਇੰਡੀਆ ਨੂੰ ਉਸ ਦੀ ਲਗਾਤਾਰ ਜਿੱਤ ਲਈ ਵਧਾਈ। ਤੁਸੀਂ ਆਪਣੀ ਇਸ ਬੜ੍ਹਤ ਨੂੰ ਵਿਸ਼ਵ ਕੱਪ ਵਿਚ ਇਸੇ ਤਰ੍ਹਾਂ ਨਾਲ ਕਾਇਮ ਰੱਖੋ।''
ਨਰਿੰਦਰ ਮੋਦੀ, ਪ੍ਰਧਾਨ ਮੰਤਰੀ (ਭਾਰਤ)
''ਆਇਰਲੈਂਡ ਵਿਰੁੱਧ ਅੱਠ ਵਿਕਟਾਂ ਨਾਲ ਜਿੱਤ ਤੋਂ ਬਾਅਦ ਭਾਰਤ ਨੇ ਆਪਣੀ ਕਾਬਲੀਅਤ ਨੂੰ ਆਪਣੇ ਪ੍ਰਦਰਸ਼ਨ ਨਾਲ ਇਕ ਵਾਰ ਫਿਰ ਸਾਬਤ ਕੀਤਾ ਹੈ ਤੇ ਇਹ ਸਾਰੇ ਭਾਰਤੀਆਂ ਲਈ ਮਾਣ ਦਾ ਵਿਸ਼ਾ ਹੈ। 'ਮੈਨ ਆਫ ਦਿ ਮੈਚ' ਰਹੇ ਸੈਂਕੜਾਧਾਰੀ ਸ਼ਿਖਰ ਧਵਨ ਤੇ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਵਿਸ਼ਵ ਕੱਪ 'ਚ ਸਭ ਤੋਂ ਸਫਲ ਭਾਰਤੀ ਕਪਤਾਨ ਬਣਨ 'ਤੇ ਵੀ ਵਧਾਈ।''
ਰੋਹਿਤ ਬਣਿਆ 4 ਹਜ਼ਾਰੀ
NEXT STORY