ਮੁੰਬਈ- ਭਾਰਤੀ ਕ੍ਰਿਕਟ ਟੀਮ ਦੇ ਦੋ ਖਿਡਾਰੀ ਯੁਵਰਾਜ ਸਿੰਘ ਅਤੇ ਹਰਭਜਨ ਸਿੰਘ ਇਕ ਫਿਲਮ ਵਿਚ ਮਹਿਮਾਨ ਦੀ ਭੂਮਿਕਾ ਨਿਭਾਉਂਦੇ ਨਜ਼ਰ ਆ ਸਕਦੇ ਹਨ। ਟੀਮ ਇੰਡੀਆ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਜੀਵਨ 'ਤੇ ਇਕ ਫਿਲਮ ਬਣਾਈ ਜਾ ਰਹੀ ਹੈ।
ਨੀਰਜ ਪਾਂਡੇ ਦੇ ਨਿਰਦੇਸ਼ਨ ਵਿਚ ਬਣ ਰਹੀ ਇਸ ਫਿਲਮ ਵਿਚ ਕੈਪਟਨ ਕੂਲ ਮਤਲਬ ਧੋਨੀ ਦੀ ਭੂਮਿਕਾ ਸੁਸ਼ਾਂਤ ਸਿੰਘ ਰਾਜਪੂਤ ਨਿਭਾ ਰਹੇ ਹਨ। ਦੱਸਿਆ ਜਾਂਦਾ ਹੈ ਕਿ ਯੁਵਰਾਜ ਅਤੇ ਹਰਭਜਨ ਧੋਨੀ ਦੇ ਨੇੜਲੇ ਦੋਸਤ ਹਨ, ਇਸ ਲਈ ਉਨ੍ਹਾਂ ਨੂੰ ਫਿਲਮ ਵਿਚ ਮਹਿਮਾਨ ਦੀ ਭੂਮਿਕਾ ਲਈ ਬੁਲਾਇਆ ਗਿਆ ਹੈ।
ਧੋਨੀ ਨੇ ਤੋੜਿਆ ਅਜ਼ਹਰ ਤੇ ਕਪਿਲ ਦਾ ਰਿਕਾਰਡ
NEXT STORY