ਨਵੀਂ ਦਿੱਲੀ- ਦਿੱਲੀ ਦੀ ਇਕ ਅਦਾਲਤ ਨੇ ਨਸ਼ੇ 'ਚ ਗੱਡੀ ਚਲਾਉਣ ਦੇ ਦੋਸ਼ 'ਚ ਇਕ ਵਿਅਕਤੀ ਦੀ ਦੋਸ਼ ਸਿੱਧੀ ਅਤੇ ਉਸ ਦੀ ਸਜ਼ਾ ਨੂੰ ਰੱਦ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ ਹੈ ਕਿ ਨਸ਼ੇ 'ਚ ਵਾਹਨ ਚਲਾਉਣ ਕਾਰਨ ਹਰ ਮਹੀਨੇ ਕਈ ਅਨਮੋਲ ਜਾਨਾਂ ਚਲੀਆਂ ਜਾਂਦੀਆਂ ਹਨ। ਐਡੀਸ਼ਨਲ ਸੈਸ਼ਨ ਜੱਜ ਰਾਜ ਕੁਮਾਰ ਤ੍ਰਿਪਾਠੀ ਨੇ ਹਾਲਾਂਕਿ ਹਰਿਆਣਾ ਵਾਸੀ ਰਾਜੇਸ਼ ਕੁਮਾਰ ਨੂੰ ਇਸ ਆਧਾਰ 'ਤੇ ਰਾਹਤ ਦਿੰਦੇ ਹੋਏ 10 ਦਿਨ ਦੀ ਜੇਲ ਦੀ ਸਜ਼ਾ ਘਟਾ ਕੇ 5 ਦਿਨ ਕਰ ਦਿੱਤੀ ਕਿ ਉਸ ਨੇ ਪਹਿਲੀ ਵਾਰ ਅਪਰਾਧ ਕੀਤਾ ਹੈ ਅਤੇ ਉਸ ਦਾ ਅਪਰਾਧਕ ਅਤੀਤ ਨਹੀਂ ਸੀ ਅਤੇ ਹੇਠਲੀ ਅਦਾਲਤ ਦੇ ਹੁਕਮ ਕਾਰਨ ਉਸ ਦਾ ਡਰਾਈਵਿੰਗ ਲਾਇਸੈਂਸ ਪਹਿਲਾਂ ਹੀ 6 ਮਹੀਨੇ ਲਈ ਰੱਦ ਕਰ ਦਿੱਤਾ ਗਿਆ।
ਐੱਨ. ਆਈ. ਏ. ਵਲੋਂ ਬਰਦਮਾਨ ਧਮਾਕਾ ਮਾਮਲੇ 'ਚ ਦੋਸ਼ ਪੱਤਰ ਦਾਇਰ
NEXT STORY