ਅਹਿਮਦਾਬਾਦ- ਦੇਸੀ ਤਕਨੀਕ ਨਾਲ ਨਵੇਂ ਪ੍ਰਯੋਗ ਕਰਨ 'ਚ ਭਾਰਤੀ ਕਿਸੇ ਤੋਂ ਘੱਟ ਨਹੀਂ ਹਨ। ਗੂਗਲ ਕੰਪਨੀ ਨੇ ਡਰਾਈਵਰਲੈਸ ਕਾਰ ਬਣਾਈ ਹੈ ਜਿਸ ਦਾ ਅਜੇ ਟੈਸਟ ਚੱਲ ਰਿਹਾ ਹੈ। ਇੱਧਰ, ਅਹਿਮਦਾਬਾਦ 'ਚ ਅਮਰੀਜ਼ ਕਾਲਜ ਦੇ 15 ਵਿਦਿਆਰਥੀ ਅਤੇ ਇਕ ਪ੍ਰੋਫੈਸਰ ਨੇ ਆਈ-10 ਨੂੰ ਡਰਾਈਵਰਲੈਸ ਬਣਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਨੂੰ ਮੋਬਾਈਲ ਐਪਲੀਕੇਸ਼ਨ ਵਲੋਂ ਦੁਨੀਆ 'ਚ ਕਿਤੇ ਵੀ ਚਲਾਇਆ ਜਾ ਸਕਦਾ ਹੈ।
ਕਾਰ ਨੂੰ ਹਥਿਆਰਾਂ ਨਾਲ ਸੁਸਜਿਤ ਕੀਤਾ ਗਿਆ ਹੈ। ਦੇਸੀ ਤਕਨੀਕ ਦੀ ਵਰਤੋਂ 'ਚ ਤਿੰਨ ਲੱਖ ਦਾ ਖਰਚ ਆਇਆ ਹੈ। ਕਾਰ 'ਚ ਡੀ.ਆਰ.ਡੀ ਟੈਕਨਾਲੋਜੀ, 15 ਤਰ੍ਹਾਂ ਦੇ ਸੈਂਸਰ, 6 ਨਾਈਟ ਵਿਜ਼ਨ ਕੈਮਰੇ ਵੀ ਲੱਗੇ ਹਨ। ਆਉਣ ਵਾਲੀ 9 ਅਪ੍ਰੈਲ ਨੂੰ ਕਾਲਜ ਦੇ ਟੈਕਨਾਲੋਜੀ ਫੈਸਟ ਡੇਕਸਟ੍ਰਾ 2015 'ਚ ਪੇਸ਼ ਕੀਤਾ ਜਾਵੇਗਾ।
ਵੀਡੀਓ 'ਚ ਦੇਖੋ, ਇਨਸਾਨੀਅਤ ਹਾਲੇ ਮਰੀ ਨਹੀਂ
NEXT STORY