Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    WED, FEB 20, 2019

    3:23:53 AM

  • read the special news of 20 february

    ਮੋਦੀ ਅਤੇ ਸਾਊਦੀ ਸ਼ਹਿਜ਼ਾਦੇ ਦੀ ਬੈਠਕ ਅੱਜ (ਪੜ੍ਹੋ 20...

  • 20 ips of punjab pps officers transfer

    ਪੰਜਾਬ ਦੇ 20 ਆਈ.ਪੀ.ਐਸ. ਤੇ ਪੀ.ਪੀ.ਐਸ. ਅਫਸਰਾਂ ਦੇ...

  • punjab police transfer of 190 police officers

    ਪੰਜਾਬ ਪੁਲਸ 'ਚ ਵੱਡਾ ਫੇਰਬਦਲ, 190 ਪੁਲਸ...

  • sidhu being human majithya

    ਸਿੱਧੂ ਨੂੰ ਬੰਦੇ ਦਾ ਪੁੱਤ ਬਣਾਵਾਂਗੇ : ਮਜੀਠੀਆ

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਮਨੋਰੰਜਨ
    • ਪਾਰਟੀਜ਼
    • ਹਾਲੀਵੁੱਡ
    • ਪਾਲੀਵੁੱਡ
    • ਜਨਮ ਦਿਨ ਸਪੈਸ਼ਲ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਹਾਕੀ
    • ਟੈਨਿਸ
    • ਕਬੱਡੀ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
  • ਲੋਕ ਸਭਾ 2019
  • ਐੱਨ.ਆਰ.ਆਈ
  • Subscribe Now!
  • Home
  • ਮਨੋਰੰਜਨ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Homegrown Tips News
  • ਦਿਲ ਨੂੰ ਸਿਹਤਮੰਦ ਰੱਖ ਸਕਦੀਆਂ ਹਨ ਇਹ ਜੜ੍ਹੀਆਂ-ਬੂਟੀਆਂ

HOMEGROWN TIPS News Punjabi(ਦੇਸੀ ਨੁਸਖੇ)

ਦਿਲ ਨੂੰ ਸਿਹਤਮੰਦ ਰੱਖ ਸਕਦੀਆਂ ਹਨ ਇਹ ਜੜ੍ਹੀਆਂ-ਬੂਟੀਆਂ

  • Edited By Jagbani,
  • Updated: 13 Apr, 2015 02:12 PM
Homegrown Tips
article
  • Share
    • Facebook
    • Tumblr
    • Linkedin
    • Twitter
    • Google plus
  • Comment

ਅਕਸਰ ਕਿਹਾ ਜਾਂਦੈ ਕਿ ਇਲਾਜ ਨਾਲੋਂ ਪਰਹੇਜ਼ ਚੰਗਾ। ਦਿਲ ਦੇ ਮਾਮਲੇ 'ਚ ਵੀ ਇਹੀ ਗੱਲ ਲਾਗੂ ਹੁੰਦੀ ਹੈ। ਦੱਸ ਰਹੇ ਹਾਂ ਦਿਲ ਨੂੰ ਸੁਰੱਖਿਅਤ ਰੱਖਣ ਦੇ ਕੁਝ ਘਰੇਲੂ ਨੁਸਖੇ।
ਆਂਵਲਾ
ਕਿਉਂਕਿ ਇਹ ਵਿਟਾਮਿਨ ਸੀ ਭਰਪੂਰ ਹੁੰਦਾ ਹੈ। ਇਸ ਲਈ ਇਸ ਦੇ ਸੇਵਨ ਨਾਲ ਸਰੀਰ 'ਚ ਕੋਲੈਸਟ੍ਰਾਲ ਘਟਦਾ ਹੈ ਅਤੇ ਐਂਟੀ-ਆਕਸੀਡੈਂਟ ਦੀ ਮਾਤਰਾ ਵਧਦੀ ਹੈ, ਜਿਸ ਨਾਲ ਦਿਲ ਸੰਬੰਧੀ ਬੀਮਾਰੀਆਂ ਦੂਰ ਹੁੰਦੀਆਂ ਹਨ।
ਹਲਦੀ
ਹਲਦੀ ਦੇ ਔਸ਼ਧੀ ਗੁਣਾਂ ਤੋਂ ਸਾਰੇ ਵਾਕਫ ਹਨ ਪਰ ਦਿਲ ਸੰਬੰਧੀ ਇਸ ਦੇ ਗੁਣ ਸ਼ਾਇਦ ਹੀ ਕਿਸੇ ਨੂੰ ਪਤਾ ਹੋਣ। ਹਲਦੀ ਦੇ ਸੇਵਨ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਧਦੀ ਹੈ, ਇਸ ਲਈ ਇਹ ਦਿਲ ਲਈ ਬੇਹੱਦ ਫਾਇਦੇਮੰਦ ਹੈ।
ਲਸਣ
ਲਸਣ 'ਚ ਕਿਉਂਕਿ ਸਰੀਰ 'ਚ ਗਰਮੀ ਪੈਦਾ ਕਰਨ ਦੇ ਗੁਣ ਹੁੰਦੇ ਹਨ, ਜੋ ਖੂਨ 'ਚ ਗਰਮਾਹਟ ਲਿਆਉਂਦੇ ਹਨ। ਇਸ ਲਈ ਦਿਲ ਨੂੰ ਸਹੀ ਖੂਨ ਮਿਲੇਗਾ ਤਾਂ ਇਸ ਸੰਬੰਧੀ ਸਮੱਸਿਆਵਾਂ ਆਪਣੇ-ਆਪ ਘੱਟ ਜਾਂਦੀਆਂ ਹਨ।
ਅਦਰਕ
ਅਕਸਰ ਅਸੀਂ ਲਸਣ ਦੇ ਨਾਲ ਹੀ ਅਦਰਕ ਦੀ ਵਰਤੋਂ ਵੀ ਆਪਣੇ ਭੋਜਨ 'ਚ ਕਰਦੇ ਹਾਂ ਅਤੇ ਇਸ ਲਈ ਲਸਣ ਦੇ ਨਾਲ-ਨਾਲ ਅਦਰਕ 'ਚ ਵੀ ਕਈ ਔਸ਼ਧੀ ਗੁਣ ਹੁੰਦੇ ਹਨ, ਜਿਨ੍ਹਾਂ ਦੇ ਸੇਵਨ ਨਾਲ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਠੀਕ ਹੁੰਦੀ ਹੈ।
ਬਿਲਬੇਰੀ
ਇਹ ਕੈਨਬੇਰੀ ਦਾ ਸਿਸਟਰ ਪਲਾਂਟ ਹੈ ਅਤੇ ਇਸ 'ਚ ਮੌਜੂਦ ਗੁਣ ਵੀ ਉਸੇ ਵਰਗੇ ਹੁੰਦੇ ਹਨ। ਇਸ ਦੇ ਸੇਵਨ ਨਾਲ ਧਮਨੀਆਂ 'ਚ ਖੂਨ ਦਾ ਸੰਚਾਰ ਠੀਕ ਢੰਗ ਨਾਲ ਹੁੰਦਾ ਹੈ।
ਹਾਥਰੋਨ ਬੇਰੀ
ਇਸ 'ਚ ਅਜਿਹੇ ਬਹੁਤ ਸਾਰੇ ਗੁਣ ਹੁੰਦੇ ਹਨ, ਜੋ ਸਰੀਰ ਨੂੰ ਤੰਦਰੁਸਤ ਰੱਖਦੇ ਹਨ। ਇਸ ਲਈ ਇਸ ਬੇਰੀ ਦੀ ਵਰਤੋਂ ਵੀ ਸਿਹਤਮੰਦ ਦਿਲ ਲਈ ਚੰਗੀ ਹੈ।
ਲਾਲ ਮਿਰਚ
ਇਸ ਨੂੰ ਖਾਣ ਨਾਲ ਅਕਸਰ ਜਲਨ ਹੁੰਦੀ ਹੈ ਅਤੇ ਅੱਖਾਂ 'ਚੋਂ ਪਾਣੀ ਨਿਕਲ ਆਉਂਦਾ ਹੈ ਪਰ ਫਿਰ ਵੀ ਪਕਵਾਨਾਂ 'ਚ ਇਸ ਦਾ ਜ਼ਾਇਕਾ ਚਖਣ ਲਈ ਸਭ ਬੇਤਾਬ ਰਹਿੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਦਿਲ ਸੰਬੰਧੀ ਬੀਮਾਰੀਆਂ ਦੇ ਵੀ ਛੱਕੇ ਛੁਡਾ ਸਕਦੀ ਹੈ। ਚਾਹੋ ਤਾਂ ਅਜ਼ਮਾ ਕੇ ਦੇਖ ਲਓ।
ਗੀਕਗੋ ਬੀਲੋਬਾ
ਇਹ ਇਕ ਕਿਸਮ ਦਾ ਚੀਨੀ ਪੌਦਾ ਹੈ, ਜੋ ਸਰੀਰ 'ਚ ਖੂਨ ਸੰਚਾਰ ਨੂੰ ਬਿਹਤਰ ਰੱਖਦਾ ਹੈ ਅਤੇ ਸਰੀਰ 'ਚ ਦਿਲ ਦੀ ਗਤੀਵਿਧੀ ਨੂੰ ਸੁਚਾਰੂ ਬਣਾਉਣ 'ਚ ਸਹਾਇਕ ਸਿੱਧ ਹੁੰਦਾ ਹੈ।
ਓਰੀਗਾਨੋ
ਇਹ ਜਵੈਣ ਦੀ ਪੱਤੀ ਹੁੰਦੀ ਹੈ, ਜਿਸ ਨੂੰ ਕੁਦਰਤੀ ਜੜੀਆਂ-ਬੂਟੀਆਂ ਨਾਲ ਰਲਾ ਕੇ ਸੇਵਨ ਕੀਤਾ ਜਾਂਦਾ ਹੈ। ਇਸ ਨਾਲ ਵੀ ਦਿਲ ਨੂੰ ਬਹੁਤ ਲਾਭ ਮਿਲਦਾ ਹੈ।
ਗ੍ਰੀਨ ਟੀ
ਅੱਜਕਲ ਲੋਕ ਫਿੱਟਨੈੱਸ ਨੂੰ ਲੈ ਕੇ ਗ੍ਰੀਨ ਟੀ ਦਾ ਸੇਵਨ ਕਰਨ ਨੂੰ ਪਹਿਲ ਦਿੰਦੇ ਹਨ ਕਿਉਂਕਿ ਇਹ ਬਹੁਤ ਲਾਭਦਾਇਕ ਹੁੰਦੀ ਹੈ। ਇਸ ਨੂੰ ਪੀਣ ਨਾਲ ਸਰੀਰ ਦੀਆਂ ਕੋਸ਼ਿਕਾਵਾਂ ਅਤੇ ਧਮਨੀਆਂ 'ਚ ਊਰਜਾ ਅਤੇ ਖੂਨ ਦਾ ਸੰਚਾਰ ਚੰਗੀ ਤਰ੍ਹਾਂ ਹੁੰਦਾ ਹੈ।
ਗਿੰਸੇਂਗ
ਇਹ ਵੀ ਇਕ ਕਿਸਮ ਦੀ ਚੀਨੀ ਔਸ਼ਧੀ ਹੈ। ਇਸ ਦੇ ਸੇਵਨ ਨਾਲ ਸਰੀਰ ਦੀ ਰੋਗ-ਪ੍ਰਤੀਰੋਧਕ ਸਮਰੱਥਾ ਵਧਦੀ ਹੈ ਅਤੇ ਬਲੱਡ ਪ੍ਰੈਸ਼ਰ ਵੀ ਕੰਟਰੋਲ ਰਹਿੰਦਾ ਹੈ।
ਲੈਵੇਂਡਰ
ਇਸ ਦਾ ਸੇਵਨ ਤੁਹਾਨੂੰ ਥੋੜ੍ਹਾ ਅਜੀਬ ਲੱਗ ਸਕਦਾ ਹੈ। ਤੁਸੀਂ ਸੋਚੋਗੇ ਕਿ ਇਹ ਤੁਹਾਡੇ ਦਿਲ ਦੀ ਸੁਰੱਖਿਆ ਭਲਾ ਕਿਵੇਂ ਕਰ ਸਕਦਾ ਹੈ ਪਰ ਲੈਵੇਂਡਰ ਇਕ ਖਾਸ ਕਿਸਮ ਦੀ ਔਸ਼ਧੀ ਹੈ, ਜੋ ਦਿਲ ਨੂੰ ਸਿਹਤਮੰਦ ਬਣਾਉਂਦੀ ਹੈ।
ਮਦਰਵਾਰਟ
ਇਸ ਦੇ ਨਾਂ ਤੋਂ ਹੀ ਲੱਗਦੈ ਕਿ ਇਹ ਔਸ਼ਧੀ ਮਾਂ ਵਾਂਗ ਧਿਆਨ ਰੱਖਦੀ ਹੈ। ਖਾਸ ਕਰ ਔਰਤਾਂ 'ਚ ਮਾਹਵਾਰੀ ਸੰਬੰਧੀ ਕਈ ਸਮੱਸਿਆਵਾਂ ਖਤਮ ਹੋ ਜਾਂਦੀਆਂ ਹਨ ਅਤੇ ਨਾਲ ਹੀ ਦਿਲ ਵੀ ਸਿਹਤਮੰਦ ਰਹਿੰਦਾ ਹੈ।
ਪਿਪਰਮਿੰਟ
ਦਿਲ ਨੂੰ ਸਿਹਤਮੰਦ ਰੱਖਣ ਲਈ ਪਿਪਰਮਿੰਟ ਵੀ ਬੇਹੱਦ ਲਾਭਦਾਇਕ ਹੈ। ਇਸ ਦੇ ਸੇਵਨ ਨਾਲ ਨਾ ਸਿਰਫ ਮੂੰਹ 'ਚ ਤਾਜ਼ਗੀ ਆਉਂਦੀ ਹੈ, ਸਗੋਂ ਦਿਲ ਵੀ ਮਜ਼ਬੂਤ ਹੁੰਦਾ ਹੈ ਅਤੇ ਇਸ ਦੀ ਸਮਰੱਥਾ 'ਚ ਵਾਧਾ ਹੁੰਦਾ ਹੈ।
ਸੈਕ੍ਰੇਡ ਪਾਇਨ
ਇਸ 'ਚ ਐਂਟੀ-ਏਜਿੰਗ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ, ਜੋ ਸਰੀਰ ਨੂੰ ਦਰੁਸਤ ਬਣਾਉਂਦੇ ਹਨ।


ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
  • ਪਰਹੇਜ਼
  • ਸੁਰੱਖਿਅਤ
  • heart
  • ginger
  • ਸਮਰੱਥਾ

ਹਾਰਟ ਅਟੈਕ ਤੋਂ ਬਚਣਾ ਹੈ ਤਾਂ ਅਪਣਾਓ ਇਹ ਨੁਸਖੇ

NEXT STORY

Stories You May Like

  • cold drinks side effects
    ਕੋਲਡ ਡ੍ਰਿੰਕਸ ਦੇ ਜ਼ਿਆਦਾ ਸੇਵਨ ਨਾਲ ਹੋ ਸਕਦੀਆਂ ਹਨ ਕੈਂਸਰ ਸਣੇ ਇਹ ਬੀਮਾਰੀਆਂ
  • water control weight
    ਵੱਧਦੇ ਭਾਰ ਨੂੰ ਕੰਟਰੋਲ ਕਰਨ 'ਚ ਫਾਇਦੇਮੰਦ ਸਾਬਤ ਹੁੰਦਾ ਹੈ ਪਾਣੀ
  • amla health and benefits
    ਗੁਣਾਂ ਨਾਲ ਭਰਪੂਰ ਆਂਵਲਿਆਂ ਦੇ ਜਾਣੋ ਕੀ-ਕੀ ਹਨ ਫਾਇਦੇ
  • peanut health benefits
    ਮੂੰਗਫਲੀ ਤੇ ਗੁੜ ਖਾਣ ਨਾਲ ਹੁੰਦੇ ਹਨ ਇਹ ਫਾਇਦੇ
  • ginger tea intake during pregnancy
    ਪ੍ਰੈਗਨੈਂਸੀ 'ਚ ਅਦਰਕ ਵਾਲੀ ਚਾਹ ਹੋ ਸਕਦੀ ਹੈ ਹਾਨੀਕਾਰਕ, ਜਾਣੋ ਕਿਵੇਂ
  • caly crockery
    ਜਾਣੋ ਮਿੱਟੀ ਦੇ ਭਾਂਡਿਆਂ 'ਚ ਖਾਣਾ ਬਣਾਉਣ ਦੇ ਕੀ ਹਨ ਫਾਇਦੇ
  • fruits benefits
    ਜਾਣੋ ਕਿਹੜੇ ਫਲ ਦਾ ਕਿੰਨਾ ਹੈ ਫਾਇਦਾ
  • benefits akhrot
    ਸਵੇਰ ਦੇ ਸਮੇਂ ਛੋਟੀ ਜਿਹੀ ਚੀਜ਼ ਖਾਣ ਨਾਲ ਦੂਰ ਹੋਵੇਗੀ ਦਿਮਾਗ ਦੀ ਹਰ ਬੀਮਾਰੀ
  • drugs smuggler arrested
    ਸਤਲੁਜ ਬੰਨ੍ਹ ਤੋਂ ਤੋਤਾ 3 ਕਿਲੋ ਡੋਡਿਆਂ ਸਣੇ ਕਾਬੂ
  • punjab government transfers 5 ias and 34 pcs officers
    ਪੰਜਾਬ ਸਰਕਾਰ ਵਲੋਂ 5 ਆਈ. ਏ. ਐੱਸ ਤੇ 34 ਪੀ. ਸੀ. ਐੱਸ. ਅਧਿਕਾਰੀਆਂ ਦਾ ਤਬਾਦਲਾ
  • nakodar goli kand
    ਨਕੋਦਰ ਗੋਲੀਕਾਂਡ ਦੇ ਪੀੜਤਾਂ ਵੱਲੋਂ 'ਸਿੱਟ' ਬਣਾਉਣ ਦੀ ਮੰਗ
  • punjab wrap up
    Punjab Wrap Up: ਪੜ੍ਹੋ 19 ਫਰਵਰੀ ਦੀਆਂ ਵੱਡੀਆਂ ਖ਼ਬਰਾਂ
  • sri guru ravidass gurpurav
    ਸ੍ਰੀ ਗੁਰੂ ਰਵਿਦਾਸ ਦਿਵਸ 'ਤੇ ਕੈਪਟਨ, ਬਦਨੌਰ ਤੇ ਰਾਣਾ ਕੇ. ਪੀ. ਵਲੋਂ ਵਧਾਈ
  • ravidas jayanti
    ਧੂਮਧਾਮ ਨਾਲ ਮਨਾਇਆ ਗਿਆ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ
  • alcohol
    ਨਾਜਾਇਜ਼ ਸ਼ਰਾਬ ਦੇ ਧੰਦੇ 'ਚ ਆਇਆ ਕਾਂਗਰਸੀ ਦਾ ਨਾਂ, ਫੇਸਬੁੱਕ 'ਤੇ ਲਗਾਏ ਦੋਸ਼
  • captain amrinder singh
    ਜੇ ਉਹ ਸਾਡੇ 41 ਫੌਜੀਆਂ ਨੂੰ ਮਾਰਨਗੇ ਤਾਂ ਸਾਨੂੰ 82 ਮਾਰਨੇ ਚਾਹੀਦੈ : ਕੈਪਟਨ
Trending
Ek Nazar
usa  11 year old student arrested

ਅਮਰੀਕਾ 'ਚ 11 ਸਾਲਾ ਵਿਦਿਆਰਥੀ ਗ੍ਰਿਫਤਾਰ

entertainment wrap up   bollywood and pollywood top news

ਪਾਲੀਵੁੱਡ ਤੇ ਬਾਲੀਵੁੱਡ ਦੀਆਂ ਜਾਣੋ ਅੱਜ ਦੀਆਂ ਵੱਡੀਆਂ ਖਬਰਾਂ

lara dutta and mahesh bhupathi

Marriage Anniversary : ਲਾਰਾ ਦੱਤਾ ਨੇ ਸ਼ੇਅਰ ਕੀਤੀ ਪਤੀ ਨਾਲ ਖਾਸ ਤਸਵੀਰ

hero updates multiple bikes with ibs

Hero ਦੀਆਂ ਇਨ੍ਹਾਂ ਬਾਈਕਸ ’ਚ ਜੁੜਿਆ ਨਵਾਂ ਫੀਚਰ, ਜਾਣੋ ਕੀ ਹੈ ਖਾਸ

singga instagram video

ਪੁਲਵਾਮਾ ਅੱਤਵਾਦੀ ਹਮਲੇ 'ਤੇ ਉੱਠੀ ਸਿੰਗਾ ਦੀ ਕਲਮ, ਵੀਡੀਓ ਵਾਇਰਲ

discounts on 2018 maruti suzuki ciaz  ignis  s cross

ਮਾਰੂਤੀ ਸੁਜ਼ੂਕੀ ਦੀਆਂ ਇਨ੍ਹਾਂ ਕਾਰਾਂ ’ਤੇ 1 ਲੱਖ ਤੱਕ ਦਾ ਡਿਸਕਾਊਂਟ

discount up to rs 1 lakh on the premium cars of maruti

ਮਾਰੂਤੀ ਦੀਆਂ ਪ੍ਰੀਮੀਅਮ ਕਾਰਾਂ ’ਤੇ 1 ਲੱਖ ਤੱਕ ਦਾ ਡਿਸਕਾਊਂਟ

pulwama terror attack navjot singh sidhu and kapil sharma

ਸਿੱਧੂ ਦਾ ਪੱਖ ਪੂਰ ਕੇ ਬੁਰੇ ਫਸੇ ਕਪਿਲ ਸ਼ਰਮਾ, ਲੋਕਾਂ ਨੇ ਕੀਤੀ ਬਾਈਕਾਟ ਦੀ ਮੰਗ

google chrome s incognito mode

ਗੂਗਲ Chrome ਯੂਜ਼ਰਜ਼ ਲਈ ਅਹਿਮ ਖਬਰ

salman khan to replace pakistani singer atif aslam

ਹੁਣ ਸਲਮਾਨ ਨੇ ਇਸ ਪਾਕਿਸਤਾਨੀ ਕਲਾਕਾਰ ਨੂੰ ਦਿਖਾਇਆ ਬਾਹਰ ਦਾ ਰਸਤਾ

japan noodle challenge

ਨਵਾਂ ਚੈਲੇਂਜ, ਇਸ ਦੇਸ਼ 'ਚ 100 ਕਟੋਰੇ ਨੂਡਲਜ਼ ਖਾਣ ਵਾਲਾ ਬਣਦੈ ਜੇਤੂ

priyanka chopra and nick jonas beverly hills

ਵਿਆਹ ਮਗਰੋਂ ਇਸ ਆਲੀਸ਼ਾਨ ਘਰ 'ਚ ਰਹਿ ਰਹੇ ਪ੍ਰਿਯੰਕਾ-ਨਿੱਕ, ਕੀਮਤ ਜਾਣ ਲੱਗੇਗਾ ਝਟਕਾ

bharti singh gets asthma attack

'ਖਤਰੋਂ ਕੇ ਖਿਲਾੜੀ 9' 'ਚ ਵਿਗੜੀ ਭਾਰਤੀ ਦੀ ਸਿਹਤ, ਆਇਆ ਅਸਥਮਾ ਅਟੈਕ

spain  sushma swaraj

ਸੁਸ਼ਮਾ ਨੂੰ ਮਿਲੇਗਾ 'ਗ੍ਰਾਂਡ ਕ੍ਰਾਸ ਆਫ ਦੀ ਆਰਡਰ ਸਿਵਿਲ ਮੈਰਿਟ' ਪੁਰਸਕਾਰ

whatsapp working on new feature

WhatsApp ’ਚ ਜੁੜਨਗੇ ਇਹ ਨਵੇਂ ਫੀਚਰਜ਼, ਚੈਟ ਹੋਵੇਗੀ ਹੋਰ ਵੀ ਮਜ਼ੇਦਾਰ

gurdas maan and kapil sharma

'ਆਰਟ ਆਫ ਲਿਵਿੰਗ' ਨੇ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ, ਗੁਰਦਾਸ ਮਾਨ ਤੇ ਕਪਿਲ ਨੇ...

bangladesh  pornography and gambling website

ਬੰਗਲਾਦੇਸ਼ 'ਚ ਪੋਰਨੋਗ੍ਰਾਫੀ ਅਤੇ ਗੈਂਬਲਿੰਗ ਵੈਬਸਾਈਟਾਂ 'ਤੇ ਪਾਬੰਦੀ

pulwama terror attack kamal haasan

ਕਮਲ ਹਾਸਨ ਨੇ ਪੀ. ਓ. ਕੇ. ਨੂੰ ਦੱਸਿਆ ਆਜ਼ਾਦ ਕਸ਼ਮੀਰ, ਜਨਮਤ ਸੰਗ੍ਰਿਹ ਕਰਾਉਣ ਦੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • the financial situation will come back completely
      ਤਿੰਨ ਸਾਲਾਂ ਬਾਅਦ ਵਿੱਤੀ ਹਾਲਤ ਆਏਗੀ ਪੂਰੀ ਤਰ੍ਹਾਂ ਲੀਹ ’ਤੇ
    • 300 golfer including karthik will play in mercedes trophy
      ਕਾਰਤਿਕ ਸਮੇਤ 300 ਗੋਲਫਰ ਮਰਸੀਡੀਜ਼ ਟਰਾਫੀ 'ਚ ਖੇਡਣਗੇ
    • ropar
      ਬਜ਼ੁਰਗ ਔਰਤ ਵਲੋਂ ਸਕੂਲ ਨੂੰ 25 ਹਜ਼ਾਰ ਦੀ ਰਾਸ਼ੀ ਦਾਨ
    • ropar
      ਪੁਲਵਾਮਾ ਦੇ ਸ਼ਹੀਦਾਂ ਦੀ ਯਾਦ ’ਚ ਕੈਂਡਲ ਮਾਰਚ ਕੱਢਿਆ
    • ropar
      ਮਲਿਕਪੁਰ ’ਚ ਕੱਢਿਆ ਕੈਂਡਲ ਮਾਰਚ
    • ropar
      ਕਰਤਾਰਪੁਰ ਦੇ ਲੋਕਾਂ ਨੇ ਫੂਕਿਆ ਪਾਕਿਸਤਾਨ ਦਾ ਪੁਤਲਾ
    • ropar
      ਪਿੰਡ ਨੂੰਹੋਂ ਅਤੇ ਰਤਨਪੁਾਰ ਵਿਖੇ ਹੋਇਆ ਰੋਸ ਪ੍ਰਦਰਸ਼ਨ
    • ropar
      ਫੈਂਸੀ ਡ੍ਰੈਸ ’ਚ ਪੂਰਵੀ ਤੇ ਹੈਲਥੀ ਬੇਬੀ ’ਚ ਪਰਨੀਤ ਕੌਰ ਰਹੀ ਅੱਵਲ
    • ropar
      ਮੈਡੀਕਲ ਪ੍ਰੈਕਟੀਸ਼ਨਰਜ਼ ਨੇ ਪਾਕਿਸਤਾਨ ਖਿਲਾਫ਼ ਕੀਤੀ ਨਾਅਰੇਬਾਜ਼ੀ
    • ropar
      ਲੋਕਾਂ ਨੇ ਭਾਰਤ-ਪਾਕਿ ਸਮਝੌਤਾ ਬੱਸ ਨੂੰ ਤੁਰੰਤ ਬੰਦ ਕਰਨ ਦੀ ਕੀਤੀ ਮੰਗ
    • ropar
      ਮੰਗਾਂ ਸਬੰਧੀ ਬੀ.ਐੱਸ.ਐੱਨ.ਐੱਲ. ਮੁਲਾਜ਼ਮਾਂ ਵਲੋਂ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ
    • ਦੇਸੀ ਨੁਸਖੇ ਦੀਆਂ ਖਬਰਾਂ
    • eat daily yogurt if you want to lose weight
      ਭਾਰ ਘਟਾਉਣਾ ਹੈ ਤਾਂ ਰੋਜ਼ ਖਾਓ ਦਹੀਂ
    • dangerous diseases
      ਖਾਣੇ ਦੇ ਉੱਪਰ ਭੁੱਲ ਕੇ ਵੀ ਨਾ ਪਾਓ ਨਮਕ, ਹੁੰਦੀਆਂ ਹਨ ਖਤਰਨਾਕ ਬੀਮਾਰੀਆਂ
    • green pepper health benefits
      ਹਰੀਆਂ ਮਿਰਚਾਂ ਖਾਣ ਨਾਲ ਹੋਣਗੇ ਹੈਰਾਨ ਕਰਨ ਵਾਲੇ ਫਾਇਦੇ
    • copper utensils
      ਤਾਂਬੇ ਦੇ ਭਾਂਡੇ 'ਚ ਪਾਣੀ ਪੀਣ ਨਾਲ ਹੁੰਦੇ ਨੇ ਇਹ ਫਾਇਦੇ
    • hair hair mask shampoo
      ਝੜਦੇ ਵਾਲਾਂ ਲਈ ਵਰਦਾਨ ਹਨ ਇਹ ਘਰੇਲੂ ਹੇਅਰ ਮਾਸਕ
    • foot detox therapy
      ਪੈਰਾਂ ਦੀ ਇਹ ਥੈਰੇਪੀ ਸਰੀਰ ਨੂੰ ਰੱਖੇਗੀ ਤੰਦਰੁਸਤ
    • cancer disease
      ਮੋਟਾਪੇ ਨਾਲ ਹੋ ਸਕਦੇ ਹਨ 13 ਤਰ੍ਹਾਂ ਦੇ ਕੈਂਸਰ, ਇੰਝ ਕਰੋ ਬਚਾਅ
    • mishri benefits
      ਖਾਂਸੀ-ਜ਼ੁਕਾਮ ਦੇ ਸਮੇਂ ਦਵਾਈ ਨਹੀਂ ਸਗੋਂ ਰਾਹਤ ਦਿਵਾਏਗੀ ਮਿਸ਼ਰੀ
    • hot water  health
      ਸਵੇਰ ਦਾ ਇਹ ਨਿਯਮ 60 ਸਾਲ ਤੱਕ ਨਹੀਂ ਵੱਧਣ ਦੇਵੇਗਾ ਭਾਰ ਤੇ ਬੁਢਾਪਾ
    • eyes light
      ਐਨਕਾਂ ਤੋਂ ਛੁਟਕਾਰਾ ਤੇ ਅੱਖਾਂ ਦੀ ਰੌਸ਼ਨੀ ਵਧਾਉਣ ਲਈ ਅਪਣਾਓ ਇਹ ਦੇਸੀ ਨੁਸਖੇ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਮਨੋਰੰਜਨ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ
    • ਲੋਕ ਸਭਾ 2019
    • ਐੱਨ.ਆਰ.ਆਈ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +