ਨਵੀਂ ਦਿੱਲੀ : ਨੈਨਾ ਬਚਨ ਦੀ ਮੈਰਿਜ ਰਿਸੈਪਸ਼ਨ ਵਿਚ ਕੁਝ ਪੁਰਾਣੀਆਂ ਯਾਦਾਂ ਨੂੰ ਮੁੜ ਤਾਜ਼ਾ ਕੀਤਾ ਗਿਆ। ਬਚਨ ਪਰਿਵਾਰ ਅਤੇ ਗਾਂਧੀ ਪਰਿਵਾਰ ਦੀ ਦੋਸਤੀ ਉਦੋਂ ਤੋਂ ਹੈ, ਜਦੋਂ ਤੋਂ ਦੋਵਾਂ ਪਰਿਵਾਰਾਂ ਦੇ ਵੱਡੇ-ਵਡੇਰੇ ਇਲਾਹਾਬਾਦ ਵਿਚ ਰਹਿੰਦੇ ਸਨ। ਵਿਆਹ ਵਿਚ ਸਾਰਿਆਂ ਦੀਆਂ ਨਜ਼ਰਾਂ ਪ੍ਰਿਯੰਕਾ ਵਢੇਰਾ 'ਤੇ ਸਨ। ਉਨ੍ਹਾਂ ਨੇ ਆਪਣੀ ਦਾਦੀ ਇੰਦਰਾ ਗਾਂਧੀ ਦੀ ਸਾੜ੍ਹੀ ਪਹਿਨੀ ਹੋਈ ਸੀ, ਜੋ ਕਿ 1966 ਵਿਚ ਉਨ੍ਹਾਂ ਨੇ ਆਪਣੀ ਅਮਰੀਕੀ ਯਾਤਰਾ ਦੌਰਾਨ ਪਹਿਨੀ ਸੀ।
ਖੁਫੀਅਤਾ ਕਾਨੂੰਨ ਦੀ ਸਮੀਖਿਆ ਲਈ ਹੋਈ ਬੈਠਕ
NEXT STORY