ਮੋਗਾ- ਪਿੰਡ ਗਲੋਟੀ ਦੇ ਇਕ ਦੁਕਾਨਦਾਰ ਕੋਲ ਕਰੀਬ 3 ਸਾਲਾਂ ਤੋਂ ਰੱਖੇ ਪਾਲਤੂ ਕੁੱਤੇ ਵੱਲੋਂ ਉਨ੍ਹਾਂ ਦੇ 1 ਲੱਖ 40 ਹਜ਼ਾਰ ਰੁਪਏ ਗਾਇਬ ਕਰਨ ਦਾ ਪਤਾ ਲੱਗਾ ਹੈ। ਜਾਣਕਾਰੀ ਅਨੁਸਾਰ ਉਕਤ ਪਾਲਤੂ ਕੁੱਤਾ ਪਹਿਲਾਂ ਵੀ ਕਈ ਚੀਜ਼ਾਂ ਮੂੰਹ 'ਚ ਪਾ ਕੇ ਬਾਹਰ ਸੁੱਟ ਆਉਂਦਾ ਸੀ।
ਉਕਤ ਦੁਕਾਨਦਾਰ ਨੇ ਇਕ ਲੱਖ 40 ਹਜ਼ਾਰ ਰੁਪਏ ਬੰਨ੍ਹ ਕੇ ਆਪਣੇ ਸਿਰਹਾਣੇ ਦੇ ਹੇਠਾਂ ਰੱਖੇ ਸਨ ਜਿਸ ਨੂੰ ਪਾਲਤੂ ਕੁੱਤਾ ਕਿਤੇ ਬਾਹਰ ਸੁੱਟ ਆਇਆ, ਜਿਸ ਦੀ ਉਨ੍ਹਾਂ ਨੇ ਤਲਾਸ਼ ਕੀਤੀ ਪਰ ਪੈਸਿਆਂ ਦਾ ਕੋਈ ਸੁਰਾਗ ਨਹੀਂ ਲੱਗਾ। ਕੁੱਤਾ ਘਰ ਵਾਪਸ ਆ ਗਿਆ।
ਪੰਜਾਬ ਦੀ ਖੁਸ਼ਹਾਲੀ ਲਈ ਬਾਰਡਰ ਖੋਲ੍ਹੇ ਕੇਂਦਰ ਸਰਕਾਰ : ਬਾਦਲ (ਵੀਡੀਓ)
NEXT STORY