ਸੀਰੀਅਲ 'ਨੀਸ਼ਾ ਔਰ ਉਸਕੇ ਕਜ਼ਨਸ' ਦੇ ਸੈੱਟ 'ਤੇ ਨੀਸ਼ਾ ਅਤੇ ਕਬੀਰ ਦੇ ਵਿਚਕਾਰ ਚੱਲ ਰਹੀ ਹੈ ਢੇਰ ਸਾਰੀ ਮਸਤੀ। ਜੀ ਹਾਂ ਨੀਸ਼ਾ ਅਤੇ ਕਬੀਰ ਹੋਲੀ ਜਾਣ ਤੋਂ ਬਾਅਦ ਵੀ ਖੇਡ ਰਹੇ ਹਨ ਹੋਲੀ.... ਚਲੋਂ ਆਖਿਰ ਇਹ ਕੀ ਮਾਜ਼ਰਾ ਹੈ ਪਤਾ ਕਰਦੇ ਹਾਂ, ਅਰੇ ਭਾਈ ਇਹ ਹੋਲੀ ਦਾ ਰੰਗ ਨਹੀਂ ਸਗੋਂ ਇਹ ਹੈ ਗੱਡੀ ਦਾ ਕਾਲਾ ਰੰਗ... ਜੋ ਕਿ ਇਥੇ ਦੋਵੇ ਇਕ ਦੂਜੇ ਨੂੰ ਲਗਾਉਣ ਲਈ ਡੁੱਬੇ ਹੋਏ ਹਨ ਅਤੇ ਕਰ ਦਿੱਤਾ ਹੈ ਉਨ੍ਹਾਂ ਨੇ ਇਕ ਦੂਜੇ ਦਾ ਚਿਹਰਾ ਕਾਲਾ।
ਇਸ ਫਿਲਮ ਦੇ 2 ਹੋਰ ਪਾਰਟ ਹੋਣਗੇ ਰਿਲੀਜ਼ (ਦੇਖੋ ਤਸਵੀਰਾਂ)
NEXT STORY