ਨਿਆਮੇ- ਨਾਈਜਰ ਵਿਚ ਨਾਈਜੀਰੀਆ ਦੇ ਬੋਕੋਹਰਮ ਅੱਤਵਾਦੀਆਂ ਨਾਲ ਖੂਨੀ ਲੜਾਈ ਵਿਚ ਹਫਤ ੇਦੇ ਅਖੀਰ ਤੱਕ 74 ਨਾਈਜਰ ਨਾਗਰਿਕਾਂ ਸਮੇਤ 230 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਅੰਦਰੂਨੀ ਮਾਮਲਿਆਂ ਦੇ ਮੰਤਰੀ ਹਾਸ ਸੂਮੀ ਮੋਸੋਦੋ ਨੇ ਦੱਸਿਆ ਕਿ ਸਾਡੇ ਵਲ 46 ਮੌਤਾਂ, 9 ਜ਼ਖਮੀ ਅਤੇ 32 ਲਾਪਤਾ ਹੋਏ ਹਨ ਅਤੇ ਦੁਸ਼ਮਣ ਵੱਲ 156 ਅੱਤਵਾਦੀ ਮਾਰੇ ਗਏ ਹਨ ਅਤੇ ਇਸ ਟਾਪੂ ਵਿਚ 28 ਵਿਅਕਤੀਆਂ ਦੀ ਅੱਤਵਾਦੀਆਂ ਨੇ ਹੱਤਿਆ ਕਰ ਦਿੱਤੀ ਸੀ। ਇਸ ਦੇ ਨਾਲ ਹੀ ਅੱਜ ਤਿੰਨ ਦਿਨਾਂ ਲਈ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ।
ਬਿਹਤਰ ਸੰਬੰਧਾਂ ਲਈ ਪਾਕਿਸਤਾਨ ਦੀਆਂ ਕੋਸ਼ਿਸ਼ਾਂ 'ਤੇ ਖਰ੍ਹਾ ਨਹੀਂ ਉਤਰਿਆ ਭਾਰਤ : ਸ਼ਰੀਫ
NEXT STORY