ਮਾਡਲ-ਅਭਿਨੇਤਰੀ ਕੇਲੀ ਬਰੂਕ ਨੇ ਬੇਹੱਦ ਹੈਰਾਨੀ ਭਰਿਆ ਬਿਆਨ ਦਿੱਤਾ ਹੈ। 35 ਸਾਲਾ ਕੇਲੀ ਮੁਤਾਬਕ ਤੁਹਾਨੂੰ ਜੋ ਕੁਝ ਵੀ ਮਿਲਿਆ ਹੈ, ਉਸ ਦੀ ਵਰਤੋਂ ਕਰਨੀ ਚਾਹੀਦੀ ਹੈ। ਤੁਹਾਨੂੰ ਇਸ ਲਈ ਬਿਜ਼ਨੈੱਸ ਵਾਂਗ ਚਲਾਉਣਾ ਚਾਹੀਦਾ ਹੈ। ਉਸ ਨੇ ਫਿੱਗਰ ਹਾਸਲ ਕੀਤੀ ਹੈ। ਇਸ ਲਈ ਉਹ ਇਹ ਕਰ ਸਕਦੀ ਹੈ।
ਕੇਲੀ ਦੇ ਬਿਆਨ ਦਾ ਸਿੱਧਾ ਅਰਥ ਇਹ ਨਿਕਲਦਾ ਹੈ ਕਿ ਉਹ ਸਫਲਤਾ ਲਈ ਆਪਣੇ ਜਿਸਮ ਦੀ ਵਰਤੋਂ ਕਰਦੀ ਹੈ। ਕੇਲੀ ਨੇ ਖੁਦ ਰੈੱਡ ਮੈਗਜ਼ੀਨ ਨਾਲ ਗੱਲਬਾਤ ਕਰਦਿਆਂ ਇਹ ਗੱਲ ਮੰਨੀ ਹੈ। ਉਸ ਦਾ ਇਹ ਬਿਆਨ ਬੇਹੱਦ ਹੈਰਾਨ ਕਰਨ ਵਾਲਾ ਹੈ।
What! ਸੱਚੀ ਸਿਧਾਰਥ ਨੇ ਇਹ ਗੱਲ ਕਹਿ ਦਿੱਤੀ (ਦੇਖੋ ਤਸਵੀਰਾਂ)
NEXT STORY