ਜੋਹਨਸਬਰਗ— ਦੱਖਣੀ ਅਫਰੀਕੀ ਅਦਾਲਤ ਨੇ ਇਕ ਵਿਅਕਤੀ ਨੂੰ ਆਪਣੀ ਗਰਲਫ੍ਰੈਂਡ ਦੇ ਆਸ਼ਿਕ ਦੀ ਹੱਤਿਆ ਕਰਕੇ ਉਸ ਦਾ ਦਿਲ ਕੱਢ ਕੇ ਖਾਣ ਦੇ ਜੁਰਮ ਵਿਚ 18 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਜ਼ਿੰਬਾਬਵੇ ਦੇ ਐਂਡ੍ਰਿਊ (35) ਨੇ ਜੂਨ 2014 ਵਿਚ ਕੈਪਟਾਊਨ ਦੇ ਗੁਗਲੇਥੂ ਸ਼ਹਿਰ ਵਿਚ ਬੁਈਸੇਲੋ ਮਨੋਨਾ ਦੀ ਹੱਤਿਆ ਕਰ ਦਿੱਤੀ। ਅਦਾਲਤ ਨੇ ਕਿਹਾ ਕਿ ਐਂਡ੍ਰਿਊ ਨੇ ਇਸ ਦਾ ਕੋਈ ਪਛਤਾਵਾ ਨਹੀਂ ਹੈ।
ਜਿਨ੍ਹਾਂ ਨੇ ਇਹ ਪਿੰਡ ਘੁੰਮ ਲਏ, ਸਮਝੋ ਦੁਨੀਆ ਘੁੰਮ ਲਈ (ਦੇਖੋ ਤਸਵੀਰਾਂ)
NEXT STORY