ਜਲੰਧਰ- ਬਾਲੀਵੁੱਡ ਦੇ ਅਜਿਹੇ ਕਈ ਸਿਤਾਰੇ ਹਨ, ਜਿਨ੍ਹਾਂ ਨੇ ਫਿਲਮਾਂ 'ਚ ਆਉਣ ਤੋਂ ਪਹਿਲਾਂ ਜਾਂ ਬਾਅਦ ਵਿਚ ਆਪਣੇ ਨਾਂ ਬਦਲ ਲਏ। ਇਨ੍ਹਾਂ ਦੇ ਨਾਂ ਬਦਲਣ ਪਿੱਛੇ ਜਾਂ ਤਾਂ ਮਕਸਦ ਇਨ੍ਹਾਂ ਦੇ ਨਾਂ ਦਾ ਲੱਕੀ ਅੱਖਰ ਰਿਹਾ ਜਾਂ ਫਿਰ ਪ੍ਰਸਿੱਧੀ ਲਈ ਕੋਈ ਵੱਖਰਾ ਨਾਂ ਇੰਡਸਟਰੀ ਵਿਚ ਉਜਾਗਰ ਕਰਨਾ। ਆਓ ਜਾਣਦੇ ਹਾਂ ਕਿਨ੍ਹਾਂ ਸਿਤਾਰਿਆਂ ਨੇ ਆਪਣੇ ਨਾਂ ਬਦਲੇ-
ਅਸਲੀ ਨਾਂ ਬਾਲੀਵੁੱਡ ਨਾਂ
ਅਬਦੁਲ ਰਾਸ਼ਿਦ ਸਲੀਮ ਸਲਮਾਨ ਖਾਨ ਸਲਮਾਨ ਖਾਨ
ਮੁਹੰਮਦ ਆਮਿਰ ਹੁਸੈਨ ਖਾਨ ਆਮਿਰ ਖਾਨ
ਸਿਵਾਜੀ ਰਾਓ ਗਾਇਕਵਾੜ ਰਜਨੀਕਾਂਥ
ਰਾਜੀਵ ਹਰੀ ਓਮ ਭਾਟੀਆ ਅਕਸ਼ੇ ਕੁਮਾਰ
ਵਿਜੇ ਦੇਵਗਨ ਅਜੇ ਦੇਵਗਨ
ਫਰਹਾਨ ਅਬ੍ਰਾਹਮ ਜੌਨ ਅਬ੍ਰਾਹਮ
ਕਰਨਜੀਤ ਕੌਰ ਸੰਨੀ ਲਿਓਨ
ਰਣਵੀਰ ਸਿੰਘ ਭਵਨਾਨੀ ਰਣਵੀਰ ਸਿੰਘ
ਕੈਟਰੀਨਾ ਟਰਕੂਓਟੇ ਕੈਟਰੀਨਾ ਕੈਫ
ਇਨਕਲਾਬ ਅਮਿਤਾਭ ਬੱਚਨ
ਸੱਟ ਲੱਗਣ ਦੇ ਬਾਵਜੂਦ ਵੀ ਸ਼ਾਹਰੁਖ ਕਰ ਰਹੇ ਹਨ 'ਦਰਦੇ ਡਿਸਕੋ'
NEXT STORY