ਮੁੰਬਈ- ਬਾਲੀਵੁੱਡ ਸਿਤਾਰੇ ਆਪਣੇ ਫੈਨਜ਼ ਲਈ ਕੁਝ ਨਾ ਕੁਝ ਕਰਦੇ ਰਹਿੰਦੇ ਹਨ। ਇਸ ਲਿਸਟ 'ਚ ਰਣਵੀਰ ਸਿੰਘ, ਸੋਨਾਕਸ਼ੀ ਸਿਨਹਾ ਅਤੇ ਪ੍ਰਿਯੰਕਾ ਚੋਪੜਾ ਦੇ ਨਾਲ ਹੀ ਅਦਾਕਾਰਾ ਆਲੀਆ ਭੱਟ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਇਨ੍ਹਾਂ ਸਿਤਾਰਿਆਂ ਨੇ ਆਪਣੇ ਫੈਨਜ਼ ਲਈ ਵੀਡੀਓ ਤਿਆਰ ਕੀਤੇ ਹਨ ਜੋ ਕਿ ਇੰਟਰਨੈੱਟ 'ਤੇ ਵਾਇਰਲ ਵੀ ਹੋ ਰਹੇ ਹਨ।
ਇਸ ਵੀਡੀਓ 'ਚ ਕੋਈ ਸਿਤਾਰਾਂ ਆਪਣੇ ਪਾਪਾ ਦੀ ਐਕਟਿੰਗ ਕਰਦਾ ਨਜ਼ਰ ਆ ਰਿਹਾ ਹੈ ਅਤੇ ਕੋਈ ਆਪਣੀ ਮਾਂ ਦੇ ਕਿਰਦਾਰ ਨੂੰ ਕਿਸੇ ਗੱਲ ਲਈ ਮਨ੍ਹਾ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਵੀਡੀਓ 'ਚ ਅਜਿਹਾ ਵੀ ਹੈ, ਜਿਥੇ ਬਾਲੀਵੁੱਡ ਸਿਤਾਰੇ ਆਪਣੇ 'ਚ ਕਿਸੇ ਗੱਲ 'ਤੇ ਹਾਸਾ ਮਜ਼ਾਕ ਕਰਦੇ ਦਿਖਾਈ ਦੇ ਰਹੇ ਹਨ। ਅਦਾਕਾਰਾ ਆਲੀਆ ਭੱਟ ਵੀ ਇਕ ਵੀਡੀਓ 'ਚ ਅਜਿਹੀ ਹੀ ਮਸਤੀ ਕਰਦੀ ਨਜ਼ਰ ਆ ਰਹੀ ਹੈ।
ਸੋਨਮਾਰਗ ਪਹੁੰਚੀ ਕਰੀਨਾ ਦੀਆਂ ਇਹ ਤਸਵੀਰਾਂ ਹੋਈਆਂ ਵਾਇਰਲ (ਵੀਡੀਓ)
NEXT STORY