ਮੁੰਬਈ- ਬਾਲੀਵੁੱਡ ਦੀ ਨਵੀਂ ਅਭਿਨੇਤਰੀ ਕ੍ਰਿਤੀ ਸੈਨਨ ਨੇ ਦੇਸੀ ਗਰਲ ਪ੍ਰਿਯੰਕਾ ਚੋਪੜਾ ਦੀ ਤਰੀਫ ਕੀਤੀ ਹੈ। ਸਾਲ 2014 'ਚ ਰਿਲੀਜ਼ ਫਿਲਮ 'ਹੀਰੋਪੰਤੀ' ਨਾਲ ਬਾਲੀਵੁੱਡ 'ਚ ਕਦਮ ਰੱਖਣ ਵਾਲੀ ਕ੍ਰਿਤੀ ਸੈਨਨ ਇਨ੍ਹੀਂ ਦਿਨੀਂ ਰੋਹਿਤ ਸ਼ੈੱਟੀ ਦੀ ਫਿਲਮ 'ਦਿਲਵਾਲੇ' 'ਚ ਕੰਮ ਕਰ ਰਹੀ ਹੈ। ਫਿਲਮ 'ਦਿਲਵਾਲੇ' 'ਚ ਸ਼ਾਹਰੁਖ ਖਾਨ, ਕਾਜੋਲ ਅਤੇ ਵਰੁਣ ਧਵਨ ਦੀਆਂ ਮੁੱਖ ਭੂਮਿਕਾਵਾਂ ਹਨ। ਕ੍ਰਿਤੀ ਬਾਲੀਵੁੱਡ ਦੇ ਕਈ ਸਿਤਾਰਿਆਂ ਦੀਆਂ ਖਬਰਾਂ ਵੀ ਰੱਖਦੀ ਹੈ। ਉਸ ਨੇ ਅਮਰੀਕਨ ਟੈਲੀਵਿਜ਼ਨ ਸੀਰੀਜ਼ 'ਕਵਾਂਟਿਕੋ' ਫਿਲਮ ਦਾ ਟਰੇਲਰ ਦੇਖਣ ਤੋਂ ਬਾਅਦ ਪ੍ਰਿਯੰਕਾ ਦੇ ਕੰਮ ਦੀ ਜਮ ਕੇ ਸ਼ਲਾਘਾ ਕੀਤੀ। ਕ੍ਰਿਤੀ ਨੇ ਟਵਿੱਟਰ 'ਤੇ ਲਿਖਿਆ, '''ਕਵਾਂਟਿਕੋ' ਦਾ ਟਰੇਲਰ ਸ਼ਾਨਦਾਰ ਹੈ। ਮੈਂ ਪ੍ਰਿਯੰਕਾ ਦੇ ਕੰਮ ਨਾਲ ਜ਼ਬਰਦਸਤ ਪ੍ਰਭਾਵਿਤ ਹਾਂ। ਸਿਰਫ ਪ੍ਰਿਯੰਕਾ ਹੀ ਅਜਿਹਾ ਜਾਦੂ ਚਲਾ ਸਕਦੀ ਸੀ। ਇਸ ਕੰਮ ਨਾਲ ਪ੍ਰਿਯੰਕਾ ਨੂੰ ਇਕ ਕਲਾਕਾਰ ਦੇ ਰੂਪ 'ਚ ਹੋਰ ਸ਼ਕਤੀ ਮਿਲੇਗੀ ਅਤੇ ਭਾਰਤੀ ਹੋਣ 'ਤੇ ਮਾਣ ਹੋਵੇਗਾ।
ਨਿਊਡ ਹੋ ਕੇ ਲਾਈਵ ਇੰਟਰਵਿਊ ਦੇਵੇਗੀ ਇਹ ਹੌਟ ਅਦਾਕਾਰਾ (ਦੇਖੋ ਤਸਵੀਰਾਂ)
NEXT STORY