ਮੈਂ ਉਹ ਮੰਜਿਲ ਹਾਂ
ਜਿਸ ਦਾ ਕੋਈ ਰਾਹ ਨਹੀਂ,
ਮੈਂ ਉਹ ਜਿਸਮ ਹਾਂ
ਜਿਸ 'ਚ ਕੋਈ ਸਾਹ ਨਹੀਂ,
ਮੈਂ ਉਹ ਫੁੱਲ ਹਾਂ
ਜਿਸ ਦੀ ਕੋਈ ਖੁਸ਼ਬੂ ਨਹੀਂ,
ਮੈਂ ਉਹ ਸਿਤਾਰਾਂ ਹਾਂ
ਜਿਸ ਦੀ ਕੋਈ ਲੋਅ ਨਹੀਂ,
ਮੈਂ ਉਹ ਪਰੀਂਦਾ ਹਾਂ
ਜਿਸ ਦੀ ਕੋਈ ਡਾਰ ਨਹੀਂ,
ਮੈਂ ਉਹ ਸ਼ਖਸ ਹਾਂ
ਜਿਸ ਨਾਲ ਕਿਸੇ ਨੂੰ ਪਿਆਰ ਨਹੀਂ,
ਬਿੱਟੂ ਸਦਰਪੁਰੀਆ।
ਕੰਪਿਊਟਰ ਦੀ ਦਫਤਰ ਦੇ ਕੰਮਕਾਜ 'ਚ ਮੁੱਖ ਭੂਮਿਕਾ
NEXT STORY