ਮੁੰਬਈ- ਬਾਲੀਵੁੱਡ ਅਭਿਨੇਤਰੀ ਅਦਿਤੀ ਗੋਵੀਤਰੀਕਰ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਅਦਿਤੀ ਦਾ ਜਨਮ 21 ਮਈ 1974 ਨੂੰ ਮਹਾਰਾਸ਼ਟਰ ਪਨਵੇਲ 'ਚ ਹੋਇਆ। ਮੁੰਬਈ 'ਚ ਐੱਮ. ਬੀ. ਬੀ. ਐੱਸ. ਕਰਨ ਤੋਂ ਬਾਅਦ ਉਸ ਨੇ ਐੱਮ. ਡੀ ਕਰਨ ਦੀ ਸੋਚੀ ਪਰ ਉਹ ਮਾਡਲਿੰਗ ਦੀ ਦੁਨੀਆ ਆ ਗਈ। ਤੁਹਾਨੂੰ ਦੱਸ ਦਈਏ ਅਦਿਤੀ 'ਬਿੱਗ ਬੌਸ ਸੀਜ਼ਨ 5' ਦੀ ਮੁਕਾਬਲੇਬਾਜ਼ ਵੀ ਰਹਿ ਚੁੱਕੀ ਹੈ। ਉਸ ਨੇ ਕਈ ਵਿਗਿਆਪਨਾਂ 'ਚ ਵੀ ਕੰਮ ਕੀਤਾ ਹੈ। ਉਸ ਨੇ ਬਾਲੀਵੁੱਡ ਦੇ ਨਾਲ ਹੀ ਸਾਊਥ ਦੀਆਂ ਫਿਲਮਾਂ 'ਚ ਵੀ ਅਭਿਨੈ ਕੀਤਾ ਹੈ। ਉਸ ਨੇ ਹੁਣ ਤੱਕ 'ਹਮ ਤੁਮ ਸ਼ਬਾਨਾ', 'ਭੇਜਾ ਫ੍ਰਾਈ', 'ਪਹੇਲੀ', '16 ਦਸੰਬਰ', 'ਸੋਚ' ਸਮੇਤ ਕਈ ਫਿਲਮਾਂ 'ਚ ਕੰਮ ਕੀਤਾ ਹੈ।
ਜਦੋਂ ਸ਼ਰੇਆਮ ਹੀ ਦਿੱਤਾ ਇਨ੍ਹਾਂ ਅਭਿਨੇਤਰੀਆਂ ਦੀ ਡਰੈੱਸ ਨੇ ਧੋਖਾ (ਦੇਖੋ ਤਸਵੀਰਾਂ)
NEXT STORY