ਕਾਂਸ- ਕਾਂਸ ਫਿਲਮ ਸਮਾਰੋਹ 2015 ਦੌਰਾਨ ਕਾਮਸੂਤਰ ਡਾਇਰੈਕਟਰ ਰੂਪੇਸ਼ ਪੌਲ ਦੀਆਂ ਦੋ ਫਿਲਮਾਂ ਨੇ ਧਮਾਲ ਮਚਾ ਦਿੱਤਾ। ਜੀ ਹਾਂ, ਦਿ ਮੌਂਕ ਹੂ ਫਕਡ ਏ ਲਿਮੋਜ਼ਿਨ ਅਕਾ ਇੰਡੀਆਜ਼ ਡੌਟਰ ਤੇ ਦਿ ਮੈਮਰੀਜ਼ ਆਫ ਐਨ ਇੰਡੀਅਨ ਜੀਏਸ਼ਾ ਨਾਂ ਦੀਆਂ ਇਹ ਫਿਲਮਾਂ ਕਾਂਸ ਸਮਾਰੋਹ 'ਚ ਦਿਖਾਈਆਂ ਗਈਆਂ, ਜਿਸ ਤੋਂ ਬਾਅਦ ਡਾਇਰੈਕਟਰ ਰੂਪੇਸ਼ ਦੀ ਕਾਫੀ ਤਾਰੀਫ ਕੀਤੀ ਗਈ ਹੈ।
ਉਂਝ ਕਾਂਸ 'ਚ ਰੂਪੇਸ਼ ਇਕ ਟਾਪਲੈੱਸ ਫਰੈਂਚ ਅਭਿਨੇਤਰੀ ਨਾਲ ਵੀ ਨਜ਼ਰ ਆਏ, ਜਿਸ ਤੋਂ ਬਾਅਦ ਇਹ ਚਰਚਾ ਦਾ ਵਿਸ਼ਾ ਬਣ ਗਿਆ। ਜ਼ਿਕਰਯੋਗ ਹੈ ਕਿ ਟਵਿਟਰ ਦੀ ਸਨਸਨੀ ਗਰਲ ਸ਼ਰਲਿਨ ਚੋਪੜਾ ਨਾਲ ਫਿਲਮ ਨੂੰ ਲੈ ਕੇ ਰੂਪੇਸ਼ ਪੌਲ ਨੇ ਖੂਬ ਚਰਚਾ ਹਾਸਲ ਕੀਤੀ ਸੀ।
ਅਨੁਸ਼ਕਾ ਦੀ ਫੀਸ ਵੀ ਲੈ ਡੁੱਬੀ 'ਬਾਂਬੇ ਵੈਲਵੇਟ'
NEXT STORY