ਮੁੰਬਈ- ਟੀਵੀ ਦੀ ਮਸ਼ਹੂਰ ਅਭਿਨੇਤਰੀ ਦੇਬਿਨਾ ਬੈਨਰਜ਼ੀ ਨੇ ਸੀਰੀਅਲਸ 'ਚ ਕਈ ਤਰ੍ਹਾਂ ਦੇ ਕਿਰਦਾਰ ਅਦਾ ਨਿਭਾਏ ਹਨ। ਕਦੇ ਉਹ 'ਰਾਮਾਇਣ' ਸੀਰੀਅਲ 'ਚ ਸੀਤਾ ਬਣੀ ਤਾਂ ਕਦੇ 'ਚਿੜੀਆਘਰ' ਦੀ ਮਿਊਰੀ। ਤੁਹਾਨੂੰ ਦੱਸ ਦਈਏ ਅਸਲ ਜ਼ਿੰਦਗੀ 'ਚ ਦੇਬਿਨਾ ਕਾਫੀ ਬਿੰਦਾਸ ਹੈ। ਉਹ ਵੈਸਟਰਨ ਆਊਟਫਿਟ ਪਾਉਣਾ ਪਸੰਦ ਕਰਦੀ ਹੈ। ਜੇਕਰ ਉਸ ਦੇ ਇੰਸਟਾਗ੍ਰਾਮ ਦੀ ਗੱਲ ਕੀਤੀ ਜਾਵੇ ਤਾਂ ਉਹ ਆਪਣੇ ਇੰਸਟਾਗ੍ਰਾਮ ਰਾਹੀਂ ਬਾਲੀਵੁੱਡ ਦੀਆਂ ਹੌਟ ਅਭਿਨੇਤਰੀਆਂ ਨੂੰ ਮਾਤ ਦਿੰਦੀ ਨਜ਼ਰ ਆਉਂਦੀ ਹੈ। ਉਸ ਦੇ ਵਾਂਗ ਹੀ ਉਸ ਦਾ ਇੰਸਟਾਗ੍ਰਾਮ ਵੀ ਕਾਫੀ ਬੋਲਡ ਹੈ। ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਕਾਫੀ ਬੋਲਡ ਤਸਵੀਰਾਂ ਅਪਲੋਡ ਕੀਤੀਆਂ ਹਨ।
ਹਾਈਕੋਰਟ ਦੀ ਇਜਾਜ਼ਤ ਮਿਲਣ ਤੋਂ ਬਾਅਦ ਦੁਬਈ ਪਹੁੰਚੇ ਸਲਮਾਨ, ਦਿਖਾਇਆ ਨਵਾਂ ਰੂਪ (ਦੇਖੋ ਤਸਵੀਰਾਂ)
NEXT STORY