ਮੁੰਬਈ- ਫਿਲਮ 'ਗੋਲਮਾਲ', 'ਗੋਲਮਾਲ ਰਿਟਰਨਸ' ਵਰਗੀਆਂ ਹਿੱਟ ਫਿਲਮਾਂ ਦੇ ਅਸਿਸਟੈਂਟ ਡਾਇਰੈਕਟਰ ਰਹਿ ਚੁੱਕੇ ਆਸ਼ੀਸ਼ ਆਰ ਮੋਹਨ ਹੁਣ ਫਿਲਮ 'ਵੈੱਲਕਮ ਟੂ ਕਰਾਚੀ' ਲੈ ਕੇ ਆਏ ਹਨ। ਸ਼ੁੱਕਰਵਾਰ ਨੂੰ ਸਿਨੇਮਾ ਘਰਾਂ 'ਚ ਇਹ ਫਿਲਮ ਰਿਲੀਜ਼ ਹੋਈ ਹੈ। ਵੈੱਲਕਮ ਟੂ ਕਰਾਚੀ ਇਕ ਰਾਜਨੀਤਿਕ ਵਿਅੰਗ ਹੈ। ਇਸ ਦੀ ਕਹਾਣੀ ਦੋ ਦੋਸਤਾਂ ਦੇ ਆਲੇ-ਦੁਆਲੇ ਘੁੰਮਦੀ ਹੈ। ਇਸ ਫਿਲਮ 'ਚ ਲਾਰੇਨ ਗਾਟਲਿਬ ਨੇ ਮੁੱਖ ਕਿਰਦਾਰ ਅਦਾ ਕੀਤਾ ਹੈ। ਫਿਲਮ 'ਚ ਅਭਿਨੇਤਰੀ ਲਾਰੇਨ ਗਾਟਲਿਬ ਆਈ. ਐੱਸ. ਆਈ. ਦੀ ਏਜੰਟ ਬਣੀ ਹੈ। ਅੱਜ ਅਸੀਂ ਤੁਹਾਨੂੰ ਉਸ ਦੀਆਂ ਹੀ ਕੁਝ ਹੌਟ ਤਸਵੀਰਾਂ ਦਿਖਾਉਣ ਜਾ ਰਹੇ ਹਾਂ। ਇਨ੍ਹਾਂ ਤਸਵੀਰਾਂ 'ਚ ਉਹ ਕਾਫੀ ਬੋਲਡ ਅਤੇ ਸੈਕਸੀ ਲੁੱਕ ਦਿੰਦੀ ਦਿਖ ਰਹੀ ਹੈ।
'ਰਾਮਾਇਣ' 'ਚ ਸੀਤਾ ਬਣੀ ਅਭਿਨੇਤਰੀ ਦੇਬਿਨਾ ਰੀਅਲ ਲਾਈਫ 'ਚ ਹੈ ਕਾਫੀ ਬੋਲਡ (ਦੇਖੋ ਤਸਵੀਰਾਂ)
NEXT STORY