ਰਿਸ਼ਤੇ ਨਿਭਾਉਣ ਦਾ ਹੁਨਰ ਹਰ ਕਿਸੇ ਨੂੰ ਨਹੀ ਹੁੰਦਾ,
ਕੋਈ ਇਕ ਪਲ ਵਿੱਚ ਉਮਰਾਂ ਦੀ ਸਾਝ ਪਾ ਜਾਂਦੇ ਏ,
ਤੇ ਕਿਸੇ ਕੋਲੋਂ ਸਾਰੀ ਉਮਰ 'ਚ ਇਕ ਪਲ ਦੀ ਸਾਂਝ ਨਹੀ ਪੈਂਦੀ..!
ਕਦੇ ਸਿੱਧਾ ਰਾਹ ਛੱਡੀਏ ਨਾ,
ਮੰਜ਼ਿਲ ਭਾਵੇਂ ਕਿੰਨੀ ਵੀ ਦੂਰ ਹੋਵੇ,
ਕਦੇ ਆਪਣਾ ਇਮਾਨ ਵੇਚੀਏ ਨਾ,
ਜ਼ਿੰਦਗੀ ਭਾਵੇਂ ਕਿੰਨੀ ਵੀ ਮਜਬੂਰ ਹੋਵੇ..!!
ਸਦਰਪੁਰੀਆ
ਜ਼ਿੰਦਗੀ ਇਕ ਮਿੱਠੀ ਮੌਤ ਹੈ.....
NEXT STORY