ਮੈਂ ਆਸਟ੍ਰੇਲੀਆ ਤੋਂ ਕਮਲਦੀਪ ਕਾਹਮਾ। ਮੈਂ ਆਪਣੀਆਂ ਬਾਡੀ ਬਿਲਡਿੰਗ ਦੀਆਂ ਪ੍ਰਾਪਤੀਆਂ ਬਾਰੇ ਤੁਹਾਨੂੰ ਫੇਸਬੁੱਕ 'ਤੇ ਦੱਸ ਰਿਹਾ ਹਾਂ। ਮੈਂ ਕਾਫੀ ਖੁਸ਼ ਹਾਂ ਕਿ ਮੈਂ ਮਿ. ਵਿਕਟੋਰੀਆ, ਮਿ. ਆਸਟ੍ਰੇਲੀਆ ਅਤੇ ਮਿ. ਇੰਟਰਨੈਸ਼ਨਲ (ਕਲਾਸ 3) ਦਾ ਖਿਤਾਬ ਜਿੱਤ ਲਿਆ ਹੈ ਅਤੇ ਹੁਣ ਮੈਂ 27 ਜੂਨ ਨੂੰ ਫਰਾਂਸ 'ਚ ਆਸਟ੍ਰੇਲੀਆ ਦੀ ਪ੍ਰਤੀਨਿਧਤਾ ਕਰਨ ਵਾਲਾ ਹਾਂ। ਮੈਂ ਆਸਟ੍ਰੇਲੀਆ ਦੀ ਪ੍ਰਤੀਨਿਧਤਾ ਕਰਨ ਵਾਲਾ ਪਹਿਲਾ ਭਾਰਤੀ ਹਾਂ। ਮੈਨੂੰ ਬੜੀ ਖੁਸ਼ੀ ਹੋਵੇਗੀ ਜੇਕਰ ਜਗ ਬਾਣੀ ਦੀ ਟੀਮ ਮੇਰੇ ਪਿੰਡ ਕਾਹਮਾ ਜਾਵੇ ਅਤੇ ਮੇਰੇ ਪਰਿਵਾਰ ਤੇ ਪਿੰਡ ਦੇ ਵੀਡੀਓ ਸ਼ਾਟਸ ਲੈ ਸਕੇ। ਜੇ ਇੰਝ ਹੁੰਦਾ ਹੈ ਤਾਂ ਇਹ ਵਾਕਈ ਸਲਾਹੁਣਯੋਗ ਉਪਰਾਲਾ ਹੋਵੇਗਾ ਅਤੇ ਮੈਂ ਤੁਹਾਨੂੰ ਕੁਝ ਨਵੀਆਂ ਤਸਵੀਰਾਂ ਭੇਜਾਂਗਾ।
ਕਮਲਦੀਪ ਕਾਹਮਾ
ਆਨੰਦਪੁਰ ਸਾਹਿਬ ਦਾ ਪਿਛੋਕੜ,ਇਤਿਹਾਸਕ ਮਹਤੱੱਤਾ ਤੇ ਮਾਨਵੀਂ ਲੋੜਾਂ
NEXT STORY