ਪੰਜਾਬ 'ਚ ਫਿਰ ਇਕ ਲਹਿਰ ਚੱਲ ਪਈਏ,
ਹਰ ਇਕ ਪਿੰਡ ਹਰ ਸ਼ਹਿਰ ਚੱਲ ਪਈਏ,
ਮੁੜ ਤੋਂ ਚਰਾਸੀ ਦੋਰ ਫਿਰ ਆਉਣ ਵਾਲਾ ਏ,
ਫਿਰ ਜ਼ਾਲਿਮਾਂ ਤੇ ਭਾਰੀ ਸਿੰਘ ਸ਼ੇਰ ਹੋਣ ਵਾਲਾ ਏ,
ਫਿਰ ਸਿਰ ਚੜ੍ਹ ਬੋਲਿਆਏ ਚਰਾਸੀ ਦਾ ਜਨੂੰਨ,
ਫਿਰ ਅੱਜ ਖੋਲਿਆਏ ਪੰਜਾਬੀਆ ਦਾ ਖੂਨ,
ਬੇਕਸੁਰਾ ਨੂੰ ਚਰਾਸੀ ਦਾ ਇਨਸਾਫ ਦਵਾਉਣਾਏ,
ਪੰਜਾਬ ਨੂੰ ਗੁਲਾਬ ਵਾਗ ਫਿਰ ਮਹਿਕਾਉਣਾਏ,
ਓਸ ਲਈ ਭਾਵੇਂ ਹਰ ਸਿੰਘ ਸੁਲੀ ਚੜ ਜਾਵੇ,
ਭਾਵੇਂ ਫਿਰ ਤੋਂ ਪੰਜਾਬ ਲਹੂ 'ਚ ਹੜ ਜਾਵੇ,
ਅਸੀਂ ਦਿੱਲੀ ਤੋਂ ਚਰਾਸੀ ਦਾ ਹਿਸਾਬ ਲੇ ਕੇ ਛੱਡਣਾ,
ਅਸੀਂ ਦਿੱਲੀ ਤੋ ਚਰਾਸੀ ਦਾ ਇਨਸਾਫ਼ ਲੇ ਕੇ ਛਡਣਾ..!!
ਬਿੱਟੂ ਸਦਰਪੁਰੀਆ
ਪੜ੍ਹਦੇ-ਪੜ੍ਹਦੇ ਵੱਧਦੇ ਜਾਈਏ....
NEXT STORY