Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, APR 18, 2026

    5:56:11 PM

  • are you planning to buy gold know the truth of scheme

    ਸੋਨਾ ਖਰੀਦਣ ਦੀ ਹੈ ਤਿਆਰੀ? ਪਹਿਲਾਂ ਜਾਣ ਲਓ ਇਹ...

  • p tet paper will be held on april 26

    ਪੰਜਾਬ: ਬਦਲ ਗਈ ਪ੍ਰੀਖਿਆ ਸੀ ਤਾਰੀਖ਼, ਇਸ ਦਿਨ...

  • tarn taran body of person who jumped into lake recovered

    ਤਰਨਤਾਰਨ: ਸਰੋਵਰ 'ਚ ਛਲਾਂਗ ਮਾਰਣ ਵਾਲੇ ਵਿਅਕਤੀ ਦੀ...

  • amritsar two accused arrested with 64 62 kg heroin

    ਵੱਡੀ ਖਬਰ: ਪੰਜਾਬ 'ਚ ਫੜੀ ਗਈ 64.62 kg ਹੈਰੋਇਨ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • New Delhi
  • ਦੁਨੀਆ ਦੀ ਸਭ ਤੋਂ ਵੱਡੀ ਕਰਜ਼ਦਾਰ ਰੀਅਲ ਅਸਟੇਟ ਕੰਪਨੀ ‘ਐਵਰਗ੍ਰਾਂਡੇ’ ਬਣੀ ਚੀਨੀ ਅਰਥਵਿਵਸਥਾ ਲਈ ਖਤਰਾ

BUSINESS News Punjabi(ਵਪਾਰ)

ਦੁਨੀਆ ਦੀ ਸਭ ਤੋਂ ਵੱਡੀ ਕਰਜ਼ਦਾਰ ਰੀਅਲ ਅਸਟੇਟ ਕੰਪਨੀ ‘ਐਵਰਗ੍ਰਾਂਡੇ’ ਬਣੀ ਚੀਨੀ ਅਰਥਵਿਵਸਥਾ ਲਈ ਖਤਰਾ

  • Edited By Harinder Kaur,
  • Updated: 14 Sep, 2021 12:15 PM
New Delhi
evergrande real estate company poses a threat to the chinese economy
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ (ਬਿਜ਼ਨੈੱਸ ਡੈਸਕ) – ਚੀਨ ਦੀ ਐਵਰਗ੍ਰਾਂਡੇ ਕੰਪਨੀ ਅੱਜ ਕੱਲ ਵਿਸ਼ਵ ਦੇ ਵਪਾਰ ਜਗਤ ਦੀਆਂ ਸੁਰਖੀਆਂ ’ਚ ਟੌਪ ’ਤੇ ਬਣੀ ਹੋਈ ਹੈ। ਵਿਸ਼ਵ ’ਚ ਜੇ ਸਭ ਤੋਂ ਵੱਧ ਕਿਸੇ ਕੰਪਨੀ ਦਾ ਕਰਜ਼ਾ ਹੈ ਤਾਂ ਉਹ ਐਵਰਗ੍ਰਾਂਡੇ ਹੀ ਹੈ। ਇਸ ਕੰਪਨੀ ਦੇ ਕਾਰੋਬਾਰ ਦੀ ਹਾਲਤ ਇੰਨੀ ਮਾੜੀ ਹੋ ਚੁੱਕੀ ਹੈ ਕਿ ਚੀਨ ਨੂੰ ਵੀ ਆਪਣੀ ਵਿਆਪਕ ਅਰਥਵਿਵਸਥਾ ਦੀ ਚਿੰਤਾ ਸਤਾਉਣ ਲੱਗੀ ਹੈ। ਵਿਦੇਸ਼ੀ ਨਿਵੇਸ਼ਕ ਚਿੰਤਤ ਹਨ ਕਿ ਜੇ ਐਵਰਗ੍ਰਾਂਡੇ ਪੂਰੀ ਤਰ੍ਹਾਂ ਅਸਫਲ ਹੋ ਜਾਂਦੀ ਹੈ ਤਾਂ ਉਨ੍ਹਾਂ ਦਾ ਸਾਰਾ ਪੈਸਾ ਹਵਾ ’ਚ ਗਾਇਬ ਹੋ ਜਾਏਗਾ। ਬੀਜਿੰਗ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਹੁਣ ਵਿਦੇਸ਼ੀ ਅਤੇ ਘਰੇਲੂ ਬ੍ਰਾਂਡਧਾਰਕਾਂ ਨੂੰ ਬਚਾਉਣ ਦੇ ਇਛੁੱਕ ਨਹੀਂ ਹਨ। ਕਿਸੇ ਵੀ ਦਿਵਾਲੀਆਪਨ ਦੀ ਕਾਰਵਾਈ ’ਚ ਉਹ ਚੀਨੀ ਕੰਪਨੀ ਦੀ ਕਿਸੇ ਵੀ ਜਾਇਦਾਦ ’ਚ ਦਖਲ ਨਹੀਂ ਦੇਣਗੇ। 1996 ’ਚ ਕੰਪਨੀ ਦੀ ਸਥਾਪਨਾ ਕਰਨ ਵਾਲੇ ਅਰਬਪਤੀ ਸੰਸਥਾਪਕ ਜੂ ਜਿਆਜ, ਚੀਨੀ ਪੀਪੁਲਸ ਪਾਲਿਟੀਕਲ ਕੰਸਲਟੇਟਿਵ ਕਾਨਫਰੰਸ ਦੇ ਮੈਂਬਰ ਹਨ, ਜੋ ਸਿਆਸੀ ਤੌਰ ’ਤੇ ਜੁੜੇ ਸਲਾਹਕਾਰਾਂ ਦਾ ਇਕ ਵਿਸ਼ੇਸ਼ ਸਮੂਹ ਹੈ। ਜੂ ਦੇ ਕਨੈਕਸ਼ਨ ਨੇ ਸੰਭਵ ਹੀ ਲੈਣਦਾਰਾਂ ਨੂੰ ਐਵਰਗ੍ਰਾਂਡੇ ਨੂੰ ਪੈਸੇ ਉਧਾਰ ਦੇਣ ਲਈ ਹੋਰ ਜ਼ਿਆਦਾ ਆਤਮ-ਵਿਸ਼ਵਾਸ ਦਿੱਤਾ ਕਿਉਂਕਿ ਉਹ ਵਧੇ ਹੋਏ ਅਤੇ ਨਵੇਂ ਕਾਰੋਬਾਰਾਂ ’ਚ ਵਿਸਤਾਰਿਤ ਹੋਏ ਹਨ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਇਸ ਤਾਰੀਖ਼ ਤੋਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ 'ਤੇ ਲੱਗੇਗੀ ਪਾਬੰਦੀ

300 ਅਰਬ ਡਾਲਰ ਤੋਂ ਵੱਧ ਦਾ ਕਰਜ਼ਾ

ਦੁਨੀਆ ਦੇ ਸਭ ਤੋਂ ਵੱਧ ਕਰਜ਼ੇ ’ਚ ਡੁੱਬੇ ਰੀਅਲ ਅਸਟੇਟ ਡਿਵੈੱਲਪਰ ਹੋਣ ਦਾ ਮਾਣ ਪ੍ਰਾਪਤ ਕਰਨ ਵਾਲੀ ਇਹ ਕੰਪਨੀ ਫਿਲਹਾਲ ਕਈ ਮਹੀਨਿਆਂ ਤੋਂ ਲਾਈਫ ਸਪੋਰਟ ’ਤੇ ਹੈ। ਹਾਲਾਤ ਅਜਿਹੇ ਹਨ ਕਿ ਐਵਰਗ੍ਰਾਂਡੇ ਨੂੰ 300 ਅਰਬ ਡਾਲਰ ਤੋਂ ਵੱਧ ਦਾ ਕਰਜ਼ਾ, ਸੈਂਕੜੇ ਅਧੂਰੇ ਰਿਹਾਇਸ਼ੀ ਭਵਨਾਂ ਅਤੇ ਨਾਰਾਜ਼ ਸਪਲਾਈਕਰਤਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਨੇ ਨਿਰਮਾਣ ਸਥਾਨਾਂ ਨੂੰ ਬੰਦ ਕਰ ਦਿੱਤਾ ਹੈ। ਕੰਪਨੀ ਨੇ ਅਧੂਰੀਆਂ ਜਾਇਦਾਦਾਂ ਨੂੰ ਸੌਂਪ ਕੇ ਬਕਾਇਆ ਬਿੱਲਾਂ ਦਾ ਭੁਗਤਾਨ ਵੀ ਸ਼ੁਰੂ ਕਰ ਦਿੱਤਾ ਹੈ। ਰੇਟਿੰਗ ਏਜੰਸੀ ਫਿੱਚ ਨੇ ਇਸ ਹਫਤੇ ਕੰਪਨੀ ਦੇ ਡੁੱਬਣ ਦੀ ਸੰਭਾਵਨਾ ਪ੍ਰਗਟਾਈ ਹੈ। ਇਕ ਹੋਰ ਰੇਟਿੰਗ ਏਜੰਸੀ ਮੂਡੀਜ਼ ਨੇ ਕਿਹਾ ਕਿ ਐਵਰਗ੍ਰਾਂਡੇ ਕੋਲ ਪੈਸੇ ਅਤੇ ਸਮੇਂ ਦੀ ਘਾਟ ਹੈ। ਉੱਧਰ ਸੁਪਰਵਾਈਜ਼ਰ ਇਹ ਦੇਖ ਰਹੇ ਹਨ ਕਿ ਕੀ ਚੀਨੀ ਰੈਗੂਲੇਟਰ ਐਵਰਗ੍ਰਾਂਡੇ ਦੇ ਪਤਨ ਜਿਵੇਂ ‘ਕਰਜ਼ਾ ਬੰਬ’ ਦੇ ਕੇ ਦੇਸ਼ ਦੇ ਵਪਾਰ ਖੇਤਰ ਦਾ ਸਾਫ-ਸੁਥਰਾ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਰਹੇ ਹਨ।

ਇਹ ਵੀ ਪੜ੍ਹੋ : ਸਿਰਫ਼ ਔਰਤਾਂ ਚਲਾਉਣਗੀਆਂ ਓਲਾ ਦਾ ਇਲੈੱਕਟ੍ਰਿਕ ਸਕੂਟਰ ਕਾਰਖਾਨਾ,10 ਹਜ਼ਾਰ ਨੂੰ ਮਿਲੇਗਾ ਰੁਜ਼ਗਾਰ

ਐਵਰਗ੍ਰਾਂਡੇ ਅਜਿਹੀ ਸਮੱਸਿਆ ਕਿਵੇਂ ਬਣ ਗਈ?

ਦਸ ਸਾਲ ਪਹਿਲਾਂ ਆਪਣੇ ਸੁਨਹਿਰੇ ਦਿਨਾਂ ’ਚ ਐਵਰਗ੍ਰਾਂਡੇ ਨੇ ਬੋਤਲਬੰਦ ਪਾਣੀ ਵੇਚਿਆ, ਜਿਸ ਕੋਲ ਚੀਨ ਦੀ ਸਰਬੋਤਮ ਪੇਸ਼ੇਵਰ ਫੁੱਟਬਾਲ ਟੀਮ ਸੀ। ਇਸ ਤੋਂ ਇਲਾਵਾ ਸੂਰ ਪਾਲਣ ’ਚ ਵੀ ਕੁੱਝ ਸਮਾਂ ਲੱਗਾ। ਇਸ ਕੰਪਨੀ ਦਾ ਵਪਾਰ ਇੰਨਾ ਵਿਸ਼ਾਲ ਹੋ ਗਿਆ ਕਿ ਇਸ ’ਚ ਇਕ ਅਜਿਹਾ ਯੂਨਿਟ ਵੀ ਹੈ ਜੋ ਇਲੈਕਟ੍ਰਿਕ ਕਾਰ ਬਣਾਉਂਦਾ ਹੈ, ਭਾਂਵੇ ਹੀ ਇਸ ’ਚ ਵੱਡੇ ਪੈਮਾਨੇ ’ਤੇ ਉਤਪਾਦਨ ’ਚ ਦੇਰੀ ਕੀਤੀ ਹੋਵੇ। ਅੱਜ ਐਵਰਗ੍ਰਾਂਡੇ ਨੂੰ ਚੀਨ ਦੇ ਸਭ ਤੋਂ ਵੱਡੇ ਬੈਂਕਾਂ ਲਈ ਇਕ ਨਾਜ਼ੁਕ ਖਤਰਾ ਮੰਨਿਆ ਜਾਂਦਾ ਹੈ। ਐਵਰਗ੍ਰਾਂਡੇ ਨੇ ਜੋ ਨਕਦੀ ਹਾਸਲ ਕੀਤੀ ਹੈ, ਉਸ ਦਾ ਜ਼ਿਆਦਾਤਰ ਹਿੱਸਾ ਪਹਿਲਾਂ ਤੋਂ ਵੇਚੇ ਗਏ ਅਪਾਰਟਮੈਂਟ ’ਚ ਆਇਆ ਹੈ ਜੋ ਹਾਲੇ ਤੱਕ ਸਮਾਪਤ ਨਹੀਂ ਹੋਏ ਹਨ। ਆਰ. ਈ. ਡੀ. ਡੀ. ਇੰਟੈਲੀਜੈਂਸ ਦੀ ਖੋਜ ਮੁਤਾਬਕ ਐਵਰਗ੍ਰਾਂਡੇ ਦੀਆਂ ਚੀਨ ਭਰ ’ਚ ਲਗਭਗ 800 ਯੋਜਨਾਵਾਂ ਅਧੂਰੀਆਂ ਹਨ ਅਤੇ 1.2 ਮਿਲੀਅਨ ਲੋਕ ਹਾਲੇ ਵੀ ਆਪਣੇ ਨਵੇਂ ਘਰਾਂ ’ਚ ਜਾਣ ਦੀ ਉਡੀਕ ਕਰ ਰਹੇ ਹਨ।

ਇਹ ਵੀ ਪੜ੍ਹੋ : Ford ਨੂੰ ਭਾਰਤ ਤੋਂ ਬਾਅਦ ਅਮਰੀਕੀ ਬਾਜ਼ਾਰ ਵਲੋਂ ਲੱਗਾ ਝਟਕਾ, ਕੰਪਨੀ ਨੇ ਲਿਆ ਇਹ ਫ਼ੈਸਲਾ

ਵਿਦੇਸ਼ੀ ਨਿਵੇਸ਼ਕਾਂ ਦੀ ਕੀ ਹੈ ਚਿੰਤਾ

ਵਿਦੇਸ਼ੀ ਨਿਵੇਸ਼ਕਾਂ ’ਤੇ ਅਗਲੇ ਸਾਲ ਇਕੱਲੇ ਐਵਰਗ੍ਰਾਂਡੇ ਤੋਂ ਬਾਂਡ ਭੁਗਤਾਨ ’ਚ 7.4 ਅਰਬ ਡਾਲਰ ਦਾ ਕਰਜ਼ਾ ਹੈ। ਇਸ ਸਾਲ ਵੱਖ-ਵੱਖ ਬਿੰਦੂਆਂ ’ਤੇ ਉਹ ਸੈਕੰਡਰੀ ਮਾਰਕੀਟ ’ਚ ਬਾਂਡ ਟ੍ਰੇਡਿੰਗ ਨੂੰ ਨਵੀਂ ਡੂੰਘਾਈ ਤੱਕ ਭੇਜ ਕੇ ਘਬਰਾ ਗਏ ਹਨ। ਪਿਛਲੇ ਇਕ ਹਫਤੇ ’ਚ ਐਵਰਗ੍ਰਾਂਡੇ ਬਾਂਡ ਨੋਟ ਡਾਲਰ ’ਤੇ 50 ਸੇਂਟ ਲਈ ਚਲਾ ਗਿਆ। ਇਹ ਕੌਮਾਂਤਰੀ ਵਿੱਤੀ ਬਾਜ਼ਾਰਾਂ ਨੂੰ ਵੀ ਹਿਲਾ ਸਕਦਾ ਹੈ ਅਤੇ ਹੋਰ ਚੀਨੀ ਕੰਪਨੀਆਂ ਲਈ ਆਪਣੀਆਂ ਕੰਪਨੀਆਂ ਨੂੰ ਵਿਦੇਸ਼ੀ ਨਿਵੇਸ਼ ਨਾਲ ਫੰਡਿੰਗ ਜਾਰੀ ਰੱਖਣਾ ਔਖਾ ਬਣਾ ਸਕਦਾ ਹੈ। ਪਿਛਲੇ ਹਫਤੇ ਫਾਈਨਾਂਸ਼ੀਅਲ ਟਾਈਮਸ ’ਚ ਲਿਖਿਆ, ਅਰਬਪਤੀ ਨਿਵੇਸ਼ਕ ਜਾਰਜ ਸੋਰੋਸ ਨੇ ਚਿਤਾਵਨੀ ਦਿੱਤੀ ਕਿ ਐਵਰਗ੍ਰਾਂਡੇ ਚੀਨ ਦੀ ਅਰਥਵਿਵਸਥਾ ਨੂੰ ਢਹਿ-ਢੇਰੀ ਕਰ ਸਕਦਾ ਹੈ।

ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਫ਼ੈਸਲਾ, ਨੌਕਰੀ ਗਵਾਉਣ ਵਾਲਿਆਂ ਨੂੰ ਭੱਤਾ ਦੇਣ ਵਾਲੀ ਸਕੀਮ ਦੀ ਮਿਆਦ ਵਧਾਈ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 

  • Real estate company Evergrande
  • Chinese economy
  • risk
  • ਰੀਅਲ ਅਸਟੇਟ ਕੰਪਨੀ ਐਵਰਗ੍ਰਾਂਡੇ
  • ਚੀਨੀ ਅਰਥਵਿਵਸਥਾ
  • ਖਤਰਾ

LIC ਨੇ ਲੈਪਸ ਪਾਲਿਸੀ ਨੂੰ ਮੁੜ ਸ਼ੁਰੂ ਕਰਨ ਲਈ ਟੈਕਸ ’ਚ ਕੀਤੀ ਕਟੌਤੀ

NEXT STORY

Stories You May Like

  • real estate will get support if repo rate remains stable
    ਰੈਪੋ ਦਰ ਸਥਿਰ ਰਹਿਣ ਨਾਲ ਰੀਅਲ ਅਸਟੇਟ ਨੂੰ ਮਿਲੇਗਾ ਸਹਾਰਾ : ਮਾਹਿਰ
  • gurugram  luxury real estate vikas garg
    ਗੁਰੂਗ੍ਰਾਮ 'ਚ ਲਗਜ਼ਰੀ ਰੀਅਲ ਅਸਟੇਟ ਦੀ ਬਦਲੀ ਤਸਵੀਰ: ਸਪੇਸ, ਕਨੈਕਟੀਵਿਟੀ ਤੇ ਭਰੋਸਾ ਅਸਲ ਪਛਾਣ: ਗਰਗ
  • west asia crisis affects dubai real estate property sales fall by 14
    ਪੱਛਮੀ ਏਸ਼ੀਆ ਸੰਕਟ ਦਾ ਦੁਬਈ ਰੀਅਲ ਅਸਟੇਟ 'ਤੇ ਪਿਆ ਅਸਰ; ਜਾਇਦਾਦ ਦੀ ਵਿਕਰੀ 'ਚ 14% ਦੀ ਗਿਰਾਵਟ
  • world   lightest girl
    ਮਿਲੋ ਦੁਨੀਆ ਦੀ ਸਭ ਤੋਂ ਹਲਕੀ ਕੁੜੀ ਨਾਲ, ਵਜ਼ਨ ਇੱਕ ਪਾਲਤੂ ਬਿੱਲੀ ਤੋਂ ਵੀ ਘੱਟ
  • apple made history
    Apple ਨੇ ਰਚਿਆ ਇਤਿਹਾਸ: ਸੈਮਸੰਗ ਨੂੰ ਪਛਾੜ ਕੇ ਬਣੀ ਦੁਨੀਆ ਦੀ ਨੰਬਰ-1 ਸਮਾਰਟਫੋਨ ਕੰਪਨੀ
  • world s central banks are buying gold european country is at forefront
    ਸੋਨਾ ਖਰੀਦਣ 'ਚ ਦੁਨੀਆ ਭਰ ਦੇ ਕੇਂਦਰੀ ਬੈਂਕਾਂ ਨੇ ਦਿਖਾਈ ਤੇਜ਼ੀ, ਯੂਰਪ ਦਾ ਇਹ ਦੇਸ਼ ਰਿਹਾ ਸਭ ਤੋਂ ਅੱਗੇ
  •  300 billion mega scam  chinese company founder pleads guilty in court
    300 ਅਰਬ ਡਾਲਰ ਦਾ ਮਹਾ-ਘੁਟਾਲਾ: ਚੀਨੀ ਕੰਪਨੀ ਦੇ ਸੰਸਥਾਪਕ ਨੇ ਅਦਾਲਤ 'ਚ ਕਬੂਲਿਆ ਗੁਨਾਹ
  • signs of recession in real estate  people hesitant to buy houses
    ਰੀਅਲ ਅਸਟੇਟ ’ਚ ਮੰਦੀ ਦੇ ਸੰਕੇਤ: ਘਰ ਖਰੀਦਣ ’ਚ ਝਿੱਜਕ ਰਹੇ ਲੋਕ, ਬਾਜ਼ਾਰ ’ਚ 40 ਫੀਸਦੀ ਦੀ ਗਿਰਾਵਟ
  • big relief for train travelers
    ਟਰੇਨ 'ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਰਾਹਤ! ਹਫ਼ਤੇ ’ਚ 5 ਦਿਨ ਚੱਲੇਗੀ ਇਹ ਟਰੇਨ
  • corruption continues in illegal constructions in the municipal corporation
    ਗੈਰ-ਕਾਨੂੰਨੀ ਉਸਾਰੀਆਂ ਦੀ ਆੜ 'ਚ ਚੱਲ ਰਿਹਾ ਭ੍ਰਿਸ਼ਟਾਚਾਰ
  • big administrative reshuffle in jalandhar 137 police employees asi transferred
    ਵੱਡਾ ਪ੍ਰਸ਼ਾਸਨਿਕ ਫੇਰਬਦਲ! ASI, ਹੈੱਡ ਕਾਂਸਟੇਬਲ ਸਣੇ 137 ਮੁਲਾਜ਼ਮਾਂ ਦੇ ਤਬਾਦਲੇ
  • recruitment of riders launched in uae noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • dispute over a charger at shama chicken corner in jalandhar
    ਜਲੰਧਰ ਵਿਖੇ ਚਿਕਨ ਕਾਰਨਰ 'ਤੇ ਮੋਬਾਇਲ ਚਾਰਜਰ ਨੂੰ ਲੈ ਕੇ ਭਿੜੀਆਂ ਦੋ ਧਿਰਾਂ
  • a huge fire broke out in a junk warehouse in jalandhar
    ਜਲੰਧਰ 'ਚ ਵੱਡੀ ਘਟਨਾ! ਕਬਾੜ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, ਦੂਰ-ਦੂਰ ਤੱਕ...
  • schedule for revision of voter lists released in jalandhar
    ਜਲੰਧਰ 'ਚ ਵੋਟਰ ਸੂਚੀਆਂ ਦੀ ਸੁਧਾਈ ਦਾ ਸ਼ਡਿਊਲ ਜਾਰੀ, 23 ਤੱਕ ਦਾਇਰ ਹੋਣਗੇ...
  • read the weather for the next 7 days in punjab
    ਪੰਜਾਬ 'ਚ ਆਉਣ ਵਾਲੇ 7 ਦਿਨਾਂ ਦੀ ਪੜ੍ਹੋ Weather Update
Trending
Ek Nazar
the team s coach changed

ਚਲਦੀ ਲੀਗ ਵਿਚਾਲੇ ਬਦਲ ਗਿਆ ਕੋਚ, ਬੰਗਲਾਦੇਸ਼ ਦੌਰੇ ਲਈ ਹੋਇਆ ਟੀਮ ਦਾ ਐਲਾਨ

firing in front of gurdwara sahib in italy

ਇਟਲੀ 'ਚ ਵੱਡੀ ਵਾਰਦਾਤ! ਗੁਰਦੁਆਰਾ ਸਾਹਿਬ ਮੁਹਰੇ ਅੰਨ੍ਹੇਵਾਹ ਫਾਇਰਿੰਗ, 2 ਸਿੱਖ...

new ban imposed in gurdaspur

ਗੁਰਦਾਸਪੁਰ 'ਚ ਲੱਗੀ ਨਵੀਂ ਪਾਬੰਦੀ, 10 ਜੂਨ ਤੱਕ ਹੁਕਮ ਜਾਰੀ

ipl 2026 cricket

IPL ਵਿਚਾਲੇ ਧਾਕੜ ਖਿਡਾਰੀ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਨੇ ਪੁੱਤ ਨੂੰ...

punjabi singer kaka ji becomes groom

ਪੰਜਾਬੀ ਗਾਇਕ ਕਾਕਾ ਬਣਿਆ ਲਾੜਾ !

electricity price hike

ਮਹਿੰਗੀ ਹੋ ਗਈ ਬਿਜਲੀ, ਗਰਮੀਆਂ 'ਚ ਵੱਟ ਕੱਢੇਗਾ ਬਿੱਲ, ਕਰਨਾਟਕ ਦੇ ਲੋਕਾਂ ਨੂੰ...

aashiqui star rahul roy s look has changed

ਬਦਲ ਗਿਆ 'ਆਸ਼ਿਕੀ' ਸਟਾਰ ਰਾਹੁਲ ਰਾਏ ਦਾ ਹੁਲੀਆ, ਪਛਾਣਨਾ ਹੋਇਆ ਮੁਸ਼ਕਲ (ਵੀਡੀਓ)

heatwave weather

ਅਗਲੇ ਕੁਝ ਘੰਟੇ ਅਹਿਮ ! ਗਰਮੀ ਢਾਏਗੀ ਕਹਿਰ, ਹੀਟਵੇਅ ਨੂੰ ਲੈ ਕੇ ਜਾਰੀ ਹੋਇਆ ਅਲਰਟ

father son money dispute

ਦਿੱਲੀ 'ਚ ਡਬਲ ਮਰਡਰ! ਪੈਸਿਆਂ ਦੇ ਲੈਣ-ਦੇਣ ਪਿੱਛੇ ਗੁਆਂਢੀ ਨੇ ਵੱਢ ਸੁੱਟੇ...

famous actor loses battle to cancer

ਕੈਂਸਰ ਤੋਂ ਜੰਗ ਹਾਰਿਆ ਮਸ਼ਹੂਰ ਅਦਾਕਾਰ, ਮਲਿਆਲਮ ਇੰਡਸਟਰੀ 'ਚ ਪਸਰਿਆ ਮਾਤਮ

summer school holidays

3 ਜ਼ਿਲ੍ਹਿਆਂ ਦੇ ਸਕੂਲ 21 ਅਪ੍ਰੈਲ ਤੱਕ ਬੰਦ, ਗਰਮੀ ਨੂੰ ਲੈ ਕੇ ਓਡੀਸ਼ਾ ਸਰਕਾਰ ਦਾ...

samsung smartphone

6000 ਰੁਪਏ ਸਸਤਾ ਹੋਇਆ Samsung ਦਾ ਧਾਕੜ ਫੋਨ!

power crisis electricity cut

ਭਿਆਨਕ ਬਿਜਲੀ ਸੰਕਟ ਦੀ ਲਪੇਟ 'ਚ ਪਾਕਿਸਤਾਨ! 16-16 ਘੰਟੇ ਦੇ ਬਿਜਲੀ ਕੱਟਾਂ ਦੀ...

weather forecast

ਅਗਲੇ 5 ਦਿਨ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ ਇਨ੍ਹਾਂ ਸੂਬਿਆਂ ਲਈ ਅਲਰਟ...

t20 series india

IPL ਵਿਚਾਲੇ ਮਿਸ ਨਾ ਹੋ ਜਾਵੇ IND vs SA T20 ਸੀਰੀਜ਼, ਇੰਨੇ ਵਜੇ ਸ਼ੁਰੂ ਹੋਵੇਗਾ...

indian man arrested

ਆਸਟ੍ਰੇਲੀਆ ਜਾ ਰਹੀ ਫਲਾਈਟ 'ਚ ਭਾਰਤੀ ਵਿਅਕਤੀ ਦਾ ਸ਼ਰਮਨਾਕ ਕਾਰਾ, ਹੋਇਆ ਗ੍ਰਿਫ਼ਤਾਰ

cricket pitch tractor incident

ਚਲਦੇ ਮੈਚ 'ਚ ਟਰੈਕਟਰ ਲੈ ਕੇ ਵੜ ਗਿਆ ਸ਼ਖ਼ਸ, ਵਾਹ 'ਤੀ ਪਿੱਚ

italian police expose indian group s robbery

ਇਟਲੀ ਪੁਲਸ ਨੇ ਭਾਰਤੀ ਗਰੁੱਪ ਦੀ ਲੁੱਟ ਦਾ ਕੀਤਾ ਪਰਦਾਫਾਸ਼! 1369 ਵਿਦੇਸ਼ੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਪਾਰ ਦੀਆਂ ਖਬਰਾਂ
    • silver prices by rs 5 700 gold also becomes cheaper
      ਚਾਂਦੀ ਦੀਆਂ ਕੀਮਤਾਂ 'ਚ 5,700 ਰੁਪਏ ਦੀ ਵੱਡੀ ਗਿਰਾਵਟ, ਸੋਨਾ ਵੀ ਹੋਇਆ ਸਸਤਾ
    • invest in this post office scheme
      ਪੋਸਟ ਆਫਿਸ ਦੀ ਇਸ ਸਕੀਮ 'ਚ ਕਰੋ ਨਿਵੇਸ਼, ਹਰ ਮਹੀਨੇ ਮਿਲੇਗੀ ₹9,250 ਦੀ 'ਪੱਕੀ...
    • now the supply of cooking gas will come directly
      ਹੁਣ ਸਿੱਧੀ ਆਵੇਗੀ ਰਸੋਈ ਗੈਸ ਦੀ ਸਪਲਾਈ, ਦੇਸ਼ 'ਚ ਵਿਛੇਗੀ 2500 ਕਿਲੋਮੀਟਰ ਲੰਬੀ...
    • gold silver price drop
      ਅਕਸ਼ੈ ਤ੍ਰਿਤੀਆ ਤੋਂ ਪਹਿਲਾਂ ਸੋਨਾ-ਚਾਂਦੀ ਹੋਇਆ ਸਸਤਾ! ਜਾਣੋ ਕਿੰਨੇ ਘਟੇ ਕੀਮਤੀ...
    • petrol and diesel will be cheaper
      ਪੈਟਰੋਲ-ਡੀਜ਼ਲ ਹੋਵੇਗਾ ਸਸਤਾ! ਹੋਰਮੁਜ਼ ਖੁੱਲ੍ਹਦੇ ਹੀ ਕੱਚੇ ਤੇਲ 'ਚ ਆਈ ਭਾਰੀ...
    • foreign exchange reserves rise by 3 82 billion to cross
      ਵਿਦੇਸ਼ੀ ਕਰੰਸੀ ਭੰਡਾਰ 3.82 ਅਰਬ ਡਾਲਰ ਵਧ ਕੇ ਫਿਰ 700 ਅਰਬ ਡਾਲਰ ਤੋਂ ਪਾਰ
    • india  s smartphone exports decline by 3 percent
      ਭਾਰਤ ਦੀ ਸਮਾਰਟਫੋਨ ਬਰਾਮਦ ’ਚ 3 ਫੀਸਦੀ ਦੀ ਗਿਰਾਵਟ
    • gautam adani becomes asia s richest person 10 richest people in world
      ਗੌਤਮ ਅਡਾਨੀ ਬਣੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ; ਜਾਣੋ ਦੁਨੀਆ ਦੇ ਟਾਪ 10...
    • akshay tritiya buy gold sitting at home for just 1 rupee way to invest
      ਅਕਸ਼ੈ ਤ੍ਰਿਤੀਆ ਦੇ ਤਿਉਹਾਰ ਮੌਕੇ ਘਰ ਬੈਠੇ ਖ਼ਰੀਦੋ ਸਿਰਫ਼ 1 ਰੁਪਏ 'ਚ Gold,...
    • 15 banks get approval for import of gold and silver
      ਸੋਨੇ-ਚਾਂਦੀ ਦੀ ਦਰਾਮਦ ਲਈ 15 ਬੈਂਕਾਂ ਨੂੰ ਮਿਲੀ ਮਨਜ਼ੂਰੀ, ਕੇਂਦਰ ਸਰਕਾਰ ਨੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +