ਅੰਮ੍ਰਿਤਸਰ , (ਜਸ਼ਨ) : ਜ਼ਿਲ੍ਹੇ ਵਿਚ ਸ਼ਨੀਵਾਰ ਕੋਰੋਨਾ ਮਹਾਮਾਰੀ ਨਾਲ 3 ਲੋਕਾਂ ਦੀ ਮੌਤ ਹੋ ਗਈ ਹੈ , ਜਦੋਂ ਕਿ 41 ਨਵੇਂ ਮਾਮਲੇ ਆਏ ਹਨ । ਇਸ ਵਿਚ 29 ਕਮਿਊਨਿਟੀ ਤੋਂ ਅਤੇ 12 ਸੰਪਰਕ ਵਾਲੇ ਹਨ । ਸਿਹਤ ਵਿਭਾਗ ਮੁਤਾਬਕ ਜ਼ਿਲੇ ’ਚ ਹੁਣ ਤਕ ਕੁੱਲ ਪਾਜ਼ੇਟਿਵ 11669 ਆ ਚੁੱਕੇ ਹਨ ਅਤੇ ਠੀਕ ਹੋਏ 10951 ਹਨ, ਜਦੋਂ ਕਿ ਦਾਖਲ 275 ਹਨ । ਕੁੱਲ ਮਰਨ ਵਾਲਿਆਂ ਦੀ ਗਿਣਤੀ 443 ਹੋ ਚੁੱਕੀ ਹੈ ।
ਇਨ੍ਹਾਂ ਮਰੀਜ਼ਾਂ ਦੀ ਹੋਈ ਮੌਤ
ਨਾਂ ਇਲਾਕਾ ਹਸਪਤਾਲ ਬੀਮਾਰੀ
ਗੁਰਨਾਮ ਸਿੰਘ (55) ਦਵਿੰਦਰਾ ਨਗਰ , ਫੋਰਟਿਜ ਹਸਪਤਾਲ , ਕੋਰੋਨਾ ਪਾਜ਼ੇਟਿਵ
ਸੁਲੱਖਣ ਸਿੰਘ (83) ਰਾਮ ਨਗਰ ਕਾਲੋਨੀ, ਓਹਰੀ ਹਸਪਤਾਲ, ਕੋਰੋਨਾ ਪਾਜ਼ੇਟਿਵ
ਕਿਰਨ ਕੁਮਾਰੀ (50) ਛੇਹਰਟਾ , ਗੁਰੂ ਨਾਨਕ ਦੇਵ ਹਸਪਤਾਲ , ਹਾਰਟ ਦੀ ਸਮੱਸਿਆ
ਕਿਸਾਨਾਂ-ਦਲਿਤਾਂ ਨੂੰ ਵੰਡ ਕੇ ਸੱਤਾ ਸੁੱਖ ਹਾਸਲ ਕਰਨ ਦੀ ਸਾਜਿਸ਼ ਨੂੰ ਪੂਰਾ ਨਹੀ ਹੋਣ ਦੇਵੇਗੀ ਬਸਪਾ : ਗੜੀ
NEXT STORY