Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, AUG 07, 2026

    7:12:35 PM

  • girl arrested for posing as fake assistant police officer

    ਪੰਜਾਬ 'ਚ ਫੜੀ ਗਈ ਲਾਲ ਚੂੜੇ ਵਾਲੀ SHO! ਕਾਰਨਾਮਾ...

  • weather forecast for next 5 days in punjab rain alert on these dates

    ਪੰਜਾਬ 'ਚ ਅਗਲੇ 5 ਦਿਨਾਂ ਲਈ ਮੌਸਮ ਦੀ ਵੱਡੀ...

  • security increased in jalandhar deployment of women police personnel

    ਜਲੰਧਰ 'ਚ ਵਧੀ ਸੁਰੱਖਿਆ! ਚੱਪੇ-ਚੱਪੇ ਲੱਗੇ ਨਾਕੇ,...

  • khalistani slogans found written on school walls in jalandhar

    ਜਲੰਧਰ 'ਚ ਸਕੂਲ ਦੀਆਂ ਕੰਧਾਂ 'ਤੇ ਲਿਖੇ ਮਿਲੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਜੇ ਤੁਹਾਡੀ ਮਰਦਾਨਾ ਤਾਕਤ ਘੱਟ ਹੋ ਰਹੀ ਹੈ ਤਾਂ ਤੁਹਾਨੂੰ ਜ਼ਰੂਰ ਪੜ੍ਹਨਾ ਚਾਹੀਦਾ

PUNJAB News Punjabi(ਪੰਜਾਬ)

ਜੇ ਤੁਹਾਡੀ ਮਰਦਾਨਾ ਤਾਕਤ ਘੱਟ ਹੋ ਰਹੀ ਹੈ ਤਾਂ ਤੁਹਾਨੂੰ ਜ਼ਰੂਰ ਪੜ੍ਹਨਾ ਚਾਹੀਦਾ

  • Updated: 15 Apr, 2023 11:41 PM
Jalandhar
ayurvedic physical illness treament by roshan health care
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਬਿਊਰੋ) : ਪ੍ਰਾਚੀਨ ਸਮੇਂ ’ਚ ਲੋਕ ਆਪਣੀ ਕਿਸੇ ਵੀ ਸਮੱਸਿਆ ਨੂੰ ਠੀਕ ਕਰਨ ਲਈ ਜੜ੍ਹੀ-ਬੂਟੀਆਂ ਦੀ ਵਰਤੋਂ ਕਰਦੇ ਸਨ ਪਰ ਜਿਵੇਂ-ਜਿਵੇਂ ਸਮੇਂ ਵਧਦਾ ਗਿਆ, ਕਈ ਮੈਡੀਕਲ ਉਪਚਾਰ ਆ ਗਏ ਪਰ ਅੱਜ ਵੀ ਲੋਕ ਆਯੁਰਵੈਦਿਕ ਜੜ੍ਹੀ-ਬੂਟੀਆਂ ਦੀ ਵਰਤੋਂ ਕਰਦੇ ਹਨ। ਇਸ ਆਧੁਨਿਕ ਦੁਨੀਆ ’ਚ ਯੌਨ ਸਮੱਸਿਆ (Sexual Dysfuction) ਆਮ ਸਮੱਸਿਆ ਹੈ। ਪੁਰਸ਼ਾਂ ਨੂੰ ਕਈ ਪ੍ਰਕਾਰ ਦੀਆਂ ਸੈਕਸ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਵੇਂ ਕਿ ਮਰਦਾਨਾ ਤਾਕਤ ਦੀ ਕਮੀ, ਸ਼ੀਘਰਪਤਨ, ਧਾਂਤ ਰੋਗ, ਸੁਪਨਦੋਸ਼, ਨਾਮਰਦੀ, ਯੌਨ ਇੱਛਾ ਦੀ ਕਮੀ, ਸ਼ੁਕਰਾਣੂ ਸਮੱਸਿਆ ਤੇ ਨਿਪੁੰਸਕਤਾ। ਸਿਰਫ ਨੌਜਵਾਨ ਹੀ ਨਹੀਂ ਬਲਕਿ ਬਜ਼ੁਰਗਾਂ ’ਚ ਵੀ ਇਹ ਸਮੱਸਿਆ ਵਧ ਰਹੀ ਹੈ। ਕਿਸ਼ੋਰ ਉਮਰ ’ਚ ਬੁਰੀਆਂ ਆਦਤਾਂ ਜਾਂ ਬੁਰੀ ਸੰਗਤ ਕਾਰਨ ਇਨ੍ਹਾਂ ਸਮੱਸਿਆਵਾਂ ਦਾ ਮੁੱਖ ਕਾਰਨ ਵੀ ਹੋ ਸਕਦਾ ਹੈ। ਜੇਕਰ ਤੁਸੀਂ ਵੀ ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਤੁਹਾਨੂੰ ਜਲਦੀ ਤੋਂ ਜਲਦੀ ਇਸ ਦਾ ਇਲਾਜ ਕਰਵਾ ਲੈਣਾ ਚਾਹੀਦਾ ਹੈ। 
ਪੁਰਸ਼ਾਂ ’ਚ ਮਰਦਾਨਾ ਕਮਜ਼ੋਰੀ ਦੇ ਲੱਛਣ :

ਮਰਦਾਨਾ ਕਮਜ਼ੋਰੀ ’ਚ ਤੁਹਾਨੂੰ ਹੇਠ ਲਿਖੇ ਲੱਛਣ ਨਜ਼ਰ ਆ ਸਕਦੇ ਹਨ, ਜਿਵੇਂ ਕਿ

1. ਯੌਨ ਇੱਛਾ ’ਚ ਕਮੀ ਹੋਣਾ ਜਾਂ ਦਿਲਚਸਪੀ ਘਟ ਜਾਣਾ।
2. ਕਾਮ ਉਤੇਜਨਾ ਦੀ ਕਮੀ ਹੋਣਾ।
3. ਸੰਭੋਗ ਕਰਨ ਤੋਂ ਪਹਿਲਾਂ ਹੀ ਘਬਰਾਹਟ ਮਹਿਸੂਸ ਹੋਣਾ।
4. ਸ਼ੀਘਰਪਤਨ (ਸਮੇਂ ਤੋਂ ਪਹਿਲਾਂ ਹੀ ਫ੍ਰੀ ਹੋ ਜਾਣਾ)।
5. ਪੁਰਸ਼ਾਂ ’ਚ ਨਸਾਂ ਦਾ ਢਿੱਲਾਪਣ ਜਾਂ ਛੋਟਾਪਣ ਹੋਣਾ।
6. ਆਪਣੇ ਪਾਰਟਨਰ ਨਾਲ ਸਰੀਰਕ ਲਗਾਅ ਘਟ ਜਾਣਾ।
7. ਮਨ ਵਿਚ ਸੰਭੋਗ ਦਾ ਵਿਚਾਰ ਜਾਂ ਉਤੇਜਨਾ ਨਾ ਹੋਣਾ।

ਮਰਦਾਨਾ ਕਮਜ਼ੋਰੀ ਦੇ ਕਾਰਨ

ਮਰਦਾਨਾ ਕਮਜ਼ੋਰੀ ਦੇ ਕਈ ਸਰੀਰਕ ਅਤੇ ਮਾਨਸਿਕ ਕਾਰਨ ਹੋ ਸਕਦੇ ਹਨ, ਜਿਵੇਂ ਕਿ
1. ਟੈਸਟੋਸਟੇਰਾਨ ਹਾਰਮੋਨ ਦੀ ਕਮੀ ਦੇ ਕਾਰਨ।
2. ਬਲੱਡ ਪ੍ਰੈਸ਼ਰ ਜਾਂ ਡਿਪ੍ਰੈਸ਼ਨ ਦੀਆਂ ਦਵਾਈਆਂ ਦੇ ਕਾਰਨ।
3. ਨਸਾਂ ਦੀ ਕਮਜ਼ੋਰੀ ਦੇ ਕਾਰਨ।
4. ਨਸ਼ੇ, ਸਿਗਰਟ ਅਤੇ ਸ਼ਰਾਬ ਪੀਣ ਦੇ ਕਾਰਨ।
5. ਤਣਾਅ ਅਤੇ ਕੰਮਕਾਜ ਦੀ ਚਿੰਤਾ ਦੇ ਕਾਰਨ।
6. ਰਿਸ਼ਤਿਆਂ ’ਚ ਤਣਾਅ ਤੇ ਖਿੱਚੋਤਾਣ ਦੇ ਕਾਰਨ।
7. ਪਿਸ਼ਾਬ ਨਾਲ ਧਾਂਤ ਗਿਰਨ ਦੇ ਕਾਰਨ।
8. ਸੁਪਨਦੋਸ਼ ਦੇ ਕਾਰਨ।
9. ਬਚਪਨ ’ਚ ਵਧੇਰੇ ਕੀਤੀਆਂ ਗ਼ਲਤੀਆਂ (ਹਸਤਮੈਥੁਨ) ਕਾਰਨ।

ਮਰਦਾਨਾ ਤਾਕਤ ਵਧਾਉਣ ਲਈ ਡਾਈਟ ਤੇ ਵਰਕਆਊਟ

ਐਕਸਪਰਟ ਦਾਅਵਾ ਕਰਦੇ ਹਨ ਕਿ ਸਹੀ ਲਾਈਫ ਸਟਾਈਲ ਅਪਣਾਉਣ ਨਾਲ ਇਨਸਾਨ ਦੀ ਸੈਕਸ ਡ੍ਰਾਈਵ ਬਿਹਤਰ ਹੁੰਦੀ ਹੈ। ਮਰਦਾਨਾ ਤਾਕਤ ਨੂੰ ਵਧਾਉਣ ਲਈ ਸਭ ਤੋਂ ਜ਼ਰੂਰੀ ਹੈ ਆਪਣੇ ਲਈ ਸਮਾਂ ਕੱਢ ਕੇ ਸਵੇਰ-ਸ਼ਾਮ ਸੈਰ ਕਰਨਾ, ਕਸਰਤ ਕਰਨਾ, ਯੋਗਾ ਕਰਨਾ, ਤਣਾਅ ਮੁਕਤ ਰਹਿਣਾ, ਸਾਕਾਰਾਤਮਕ ਸੋਚ ਰੱਖਣਾ, ਡ੍ਰਾਈ ਫਰੂਟਸ, ਦੁੱਧ-ਪਨੀਰ, ਫਰੂਟ, ਜੂਸ, ਸਲਾਦ, ਪੁੰਗਰੇ ਅਨਾਜ ਤੇ ਇਸ ਤੋਂ ਇਲਾਵਾ ਵਧੀਆ ਖੁਰਾਕ, ਜਿਨ੍ਹਾਂ ’ਚ ਹੈਲਥੀ ਫੈਟਸ, ਵਿਟਾਮਿਨਸ, ਫੋਲਿਕ ਐਸਿਡ ਤੇ ਹੋਰ ਮਲਟੀ ਵਿਟਾਮਿਨਸ ਦੇ ਗੁਣ ਮੌਜੂਦ ਹੋਣ। ਫਾਸਟ ਫੂਡ, ਸ਼ਰਾਬ, ਮਾਸਾਹਾਰੀ, ਵਧੇਰੇ ਮਿਰਚ-ਮਸਾਲੇ ਤੇ ਅੰਗਰੇਜ਼ੀ ਦਵਾਈਆਂ ਦੇ ਸੇਵਨ ਤੋਂ ਪ੍ਰਹੇਜ਼ ਰੱਖੋ। ਇਸ ਤੋਂ ਇਲਾਵਾ ਰੈਗੂਲਰ ਕਸਰਤ ਜਾਂ ਕਿਸੇ ਵੀ ਤਰ੍ਹਾਂ ਦੇ ਵਰਕਆਊਟ ਨਾਲ ਵੀ ਵਧੀਆ ਅਸਰ ਪੈਂਦਾ ਹੈ। 

ਜੜ੍ਹੀ-ਬੂਟੀਆਂ ਤੇ ਭਸਮਾਂ ਦਾ ਖ਼ਾਸ ਆਯੁਰਵੈਦਿਕ ਟ੍ਰੀਟਮੈਂਟ

ਆਯੁਰਵੈਦਿਕ ਨੁਸਖ਼ਿਆਂ ’ਚ ਕਾਰਗਰ ਜੜ੍ਹੀ ਬੂਟੀਆਂ ’ਚ ਸ਼ਕਤੀ ਵਧਾਊ ਖਣਿਜ, ਵੀਰਜ ਤੇ ਜੋਸ਼ ਵਧਾਉਣ ਵਾਲੀਆਂ ਖ਼ਾਸ ਭਸਮਾਂ ਹੁੰਦੀਆਂ ਹਨ, ਜਿਨ੍ਹਾਂ ਦਾ ਇਸਤੇਮਾਲ ਕਰਕੇ ਪੁਰਸ਼ ਜ਼ਿੰਦਗੀ ਭਰ ਤੰਦਰੁਸਤੀ ਤੇ ਮਰਦਾਨਗੀ ਦਾ ਆਨੰਦ ਮਾਣ ਸਕਦਾ ਹੈ। ਇਨ੍ਹਾਂ ਹੀ ਕੀਮਤੀ ਜੜ੍ਹੀ-ਬੂਟੀਆਂ ਤੇ ਭਸਮਾਂ, ਜਿਵੇਂ ਅਸ਼ਵਗੰਧਾ, ਸਤਾਵਰੀ, ਸਾਲਮ ਮਿਸ਼ਰੀ, ਸਾਲਮ ਪੰਜਾ, ਸ਼ਿਲਾਜੀਤ, ਕੇਸਰ, ਕੌਂਚ ਬੀਜ, ਗੌਖਰੂ, ਬੀਜ ਬੰਦ, ਵਿਦਾਰੀਕੰਦ, ਅੰਬਰ, ਮਕਰਧਵੱਜ, ਸਵਰਨ ਭਸਮ ਤੇ ਹੋਰ ਉੱਤਮ ਔਸ਼ਧੀਆਂ ਨੂੰ ਮਿਲਾ ਕੇ ਇਕ ਅਜਿਹੀ ਦਵਾਈ ਤਿਆਰ ਕੀਤੀ ਗਈ ਹੈ, ਜਿਸ ਦਾ ਸੇਵਨ ਕਰਨ ਤੋਂ ਬਾਅਦ ਤੁਸੀਂ ਪੁਰਾਣੀ ਤੋਂ ਪੁਰਾਣੀ ਧਾਂਤ, ਸੁਪਨਦੋਸ਼, ਵੀਰਜ ਦਾ ਪਤਲਾਪਣ, ਮਰਦਾਨਾ ਕਮਜ਼ੋਰੀ, ਸ਼ੀਘਰਪਤਨ, ਜੋਸ਼ ਦੀ ਘਾਟ, ਨਸਾਂ ਦਾ ਢਿੱਲਾਪਣ, ਸੈਕਸ ਇੱਛਾ ਦੀ ਕਮੀ, ਮਸਾਨੇ ਦੀ ਕਮਜ਼ੋਰੀ, ਸ਼ੁਕਰਾਣੂ ਸਮੱਸਿਆ ਤੇ ਹੋਰ ਕਈ ਗੁਪਤ ਰੋਗਾਂ ਨੂੰ ਜੜ੍ਹੋਂ ਖ਼ਤਮ ਕਰ ਸਕਦੇ ਹਾਂ। ਇਸ ਆਯੁਰਵੈਦਿਕ ਨੁਸਖ਼ੇ ਦਾ ਇਕ ਵਾਰ ਪੂਰਾ ਕੋਰਸ ਕਰਨ ਤੋਂ ਬਾਅਦ ਵਾਰ-ਵਾਰ ਦਵਾਈ ਖਾਣ ਦੀ ਲੋੜ ਵੀ ਨਹੀਂ ਪੈਂਦੀ।

ਵਧੇਰੇ ਉਮਰ ਕਾਰਨ ਘਟਦਾ ਜੋਸ਼?

ਵਧੇਰੇ ਉਮਰ ਕਾਰਨ ਮਰਦਾਨਾ ਤਾਕਤ ਦਾ ਕਮਜ਼ੋਰ ਹੋਣਾ ਕੁਦਰਤੀ ਹੈ ਪਰ ਕੁਝ ਲੋਕਾਂ ’ਚ ਇਹ ਲੱਛਣ ਸਮੇਂ ਤੋਂ ਪਹਿਲਾਂ ਹੀ ਦਿਸਣ ਲੱਗ ਜਾਂਦੇ ਹਨ। ਅੱਜਕਲ 50 ਸਾਲ ਛੱਡੋ 30-40 ਸਾਲ ਦੇ ਨੌਜਵਾਨਾਂ ’ਚ ਵੀ ਮਰਦਾਨਾ ਕਮਜ਼ੋਰੀ ਆ ਰਹੀ ਹੈ। ਮਰਦਾਨਾ ਕਮਜ਼ੋਰੀ, ਯੌਨ ਇੱਛਾ ਦੀ ਕਮੀ, ਸ਼ੀਘਰਪਤਨ, ਨਿਪੁੰਸਕਤਾ ਅਤੇ ਨਸਾਂ ਦਾ ਢਿੱਲਾਪਣ ਭਾਵੇਂ ਵਧ ਰਹੀ ਉਮਰ ਕਾਰਨ, ਜ਼ਿਆਦਾ ਅੰਗਰੇਜ਼ੀ ਦਵਾਈਆਂ ਦੀ ਵਰਤੋਂ, ਘਰੇਲੂ ਤੇ ਕਾਰੋਬਾਰ ਟੈਨਸ਼ਨ, ਬੀ. ਪੀ. ਜਾਂ ਸ਼ੂਗਰ ਕਾਰਨ ਹੋਵੇ। ਉਮਰ ਭਾਵੇਂ 50 ਹੋਵੇ ਜਾਂ 60 ਸਾਲ ਬਜ਼ੁਰਗ ਵੀਰ ਇਕ ਵਾਰ ਜ਼ਰੂਰ ਸਾਡੇ ਆਯੁਰਵੈਦਿਕ ਨੁਸਖ਼ੇ ਦਾ ਸੇਵਨ ਕਰਨ, ਬੁਢਾਪੇ 'ਚ ਵੀ ਜਵਾਨੀ ਵਰਗਾ ਪੂਰਾ ਜੋਸ਼ ਤੇ ਭਰਪੂਰ ਆਨੰਦ ਪਾਓ।

ਇਸ ਤੋਂ ਇਲਾਵਾ ਪੁਰਾਣੇ ਤੋਂ ਪੁਰਾਣਾ ਰੇਸ਼ਾ, ਨਜ਼ਲਾ-ਜ਼ੁਕਾਮ, ਖਾਂਸੀ, ਸਾਹ ਦੀ ਐਲਰਜੀ, ਦਮਾ-ਅਸਥਮਾ, ਬਵਾਸੀਰ, ਖ਼ੂਨੀ ਹੋਵੇ ਜਾਂ ਬਾਦੀ, ਮੌਕੇ ਨਿਕਲਣਾ, ਭਗੰਦਰ, ਔਰਤਾਂ ਦੇ ਰੋਗਾਂ-ਲੋਕੋਰੀਆ (ਸਫੈਦ ਪਾਣੀ), ਵਜ਼ਨ ਵਧਾਉਣ, ਚਮੜੀ ਰੋਗ, ਜੋੜਾਂ ਦੇ ਦਰਦ ਤੇ ਸ਼ੂਗਰ ਕਾਰਨ ਆਈ ਮਰਦਾਨਾ ਕਮਜ਼ੋਰੀ ਦਾ ਆਯੁਰਵੈਦਿਕ ਦੇਸੀ ਇਲਾਜ।ਦਵਾਈ ਦੇਸ਼-ਵਿਦੇਸ਼ ਭੇਜਣ ਦਾ ਖ਼ਾਸ ਪ੍ਰਬੰਧ ਹੈ।

ਤੰਦਰੁਸਤੀ ਹੀ ਸਭ ਤੋਂ ਵੱਡੀ ਦੌਲਤ ਹੈ

ਦੇਸ਼ਾਂ ਤੇ ਵਿਦੇਸ਼ਾਂ ’ਚ ਬੈਠੇ ਹਜ਼ਾਰਾਂ ਨੌਜਵਾਨ ਤੇ ਬਜ਼ੁਰਗ ਵੀਰ ਆਪਣੇ ਰੋਗ ਮੁਤਾਬਿਕ ‘ਰੌਸ਼ਨ ਹੈਲਥ ਕੇਅਰ’ ਰੇਲਵੇ ਰੋਡ, ਜਲੰਧਰ ਸ਼ਹਿਰ ਅਤੇ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ (ਪੰਜਾਬ) ਕੋਲੋਂ ਆਪਣੀ ਆਯੁਰਵੈਦਿਕ ਦਵਾਈ ਦਾ ਨੁਸਖ਼ਾ ਬਣਵਾ ਰਹੇ ਹਨ। ਇਨ੍ਹਾਂ ਦੇ ਤਜਰਬੇਕਾਰ ਤੇ ਕੁਆਲੀਫਾਈਡ ਆਯੁਰਵੈਦਿਕ ਡਾਕਟਰ ਤੁਹਾਡੀ ਕਮਜ਼ੋਰੀ, ਉਮਰ ਤੇ ਰੋਗ ਮੁਤਾਬਕ ਇਕ ਅਜਿਹੀ ਆਯੁਰਵੈਦਿਕ ਦਵਾਈ ਬਣਾ ਕੇ ਦੇਣਗੇ, ਜਿਸ ਦਾ ਇਸੇਤਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਮਰਦਾਨਾ ਕਮਜ਼ੋਰੀ ਨੂੰ ਭੁੱਲ ਜਾਓਗੇ। ਇਕ ਵਾਰ ਸਾਡੇ ਕੁਆਲੀਫਾਈਡ ਤੇ ਤਜਰਬੇਕਾਰ BAMS (ਆਯੁਰਵੈਦ ਆਚਾਰੀਆ) ਡਾਕਟਰਾਂ ਤੋਂ ਜ਼ਰੂਰ ਮੁਫ਼ਤ ਸਲਾਹ ਲਵੋ।

ਨੋਟ–ਫੋਨ ’ਤੇ ਆਪਣੇ ਰੋਗ ਦੀ ਪੂਰੀ ਜਾਣਕਾਰੀ ਦੇ ਕੇ ਗੁਪਤ ਰੂਪ ’ਚ ਦਵਾਈ ਘਰ ਬੈਠੇ ਵੀ ਮੰਗਵਾ ਸਕਦੇ ਹੋ। ਬਾਹਰਲੇ ਮੁਲਕਾਂ ਵਾਲੇ ਨਿਰਾਸ਼ ਰੋਗੀ (Whatsapp/ਵਟਸਐਪ) ’ਤੇ ਵੀ ਕਾਲ ਕਰ ਸਕਦੇ ਹੋ। ਆਪਣੇ ਨਜ਼ਦੀਕੀ ਸ਼ਹਿਰ ਦਵਾਈ ਮੰਗਵਾਉਣ ਲਈ ਫੋਨ ਕਰੋ। Call/Whatsapp +91-73473-07214, +91-73407-12004, ਵਧੇਰੇ ਜਾਣਕਾਰੀ ਜਾਂ ਆਨਲਾਈਨ ਦਵਾਈ ਮੰਗਵਾਉਣ ਲਈ ਇਸ ਲਿੰਕ https://roshanhealthcare.com/ ’ਤੇ ਕਲਿੱਕ ਕਰੋ।

  • Roshan Health Care
  • Ayurvedic Treatment
  • Ayurveda
  • Physical Weakness
  • Piles

ਵਿਧਾਇਕ ਸਿੱਧੂ ਨੇ ਪੁਟਵਾਈ ਨਵੀਂ ਬਣ ਰਹੀ ਸੜਕ, ਮਿੱਟੀ 'ਤੇ ਹੀ ਪਾਇਆ ਜਾ ਰਿਹਾ ਸੀ ਪ੍ਰੀਮਿਕਸ

NEXT STORY

Stories You May Like

  • not only the movement  the country is also watching your language
    ਅੰਦੋਲਨ ਹੀ ਨਹੀਂ, ਤੁਹਾਡੀ ਭਾਸ਼ਾ ਵੀ ਦੇਖ ਰਿਹਾ ਹੈ ਦੇਸ਼
  • if you want to protect your phone from hackers  then do this immediately
    ਫੋਨ ਨੂੰ ਹੈਕਰੋਂ ਤੋਂ ਚਾਹੁੰਦੇ ਹੋ ਬਚਾਉਣਾ ਤਾਂ ਤੁਰੰਤ ਕਰ ਲਓ ਇਹ ਕੰਮ ! ਨਹੀਂ ਤਾਂ ਹੈ ਸਕਦਾ ਵੱਡਾ ਨੁਕਸਾਨ
  • the phone has been damaged due to rain  so don  t panic
    ਬਾਰਿਸ਼ ਕਾਰਨ ਫੋਨ ਹੋ ਗਿਆ ਹੈ ਖਰਾਬ ਤਾਂ ਘਬਰਾਓ ਨਾ, ਇਨ੍ਹਾਂ ਟਿਪਸ ਨਾਲ ਕਰੋ ਠੀਕ
  • if rc is not transferred  there may be a big problem
    ਸਾਵਧਾਨ! RC ਟਰਾਂਸਫਰ ਨਹੀਂ ਕਰਵਾਈ ਤਾਂ ਖੜ੍ਹੀ ਹੋ ਸਕਦੀ ਹੈ ਵੱਡੀ ਪਰੇਸ਼ਾਨੀ...
  • employee salary labour code
    ਜੇਕਰ ਮਹੀਨੇ ਦੀ 7 ਤਾਰੀਖ ਤੱਕ ਨਹੀਂ ਦਿੱਤੀ ਕਰਮਚਾਰੀ ਨੂੰ ਤਨਖ਼ਾਹ, ਤਾਂ ਹੋ ਸਕਦੀ ਹੈ ਜੇਲ੍ਹ!
  • don  t fear rejection  learn from it  kranti prakash jha
    ਰਿਜੈਕਸ਼ਨ ਤੋਂ ਡਰਨਾ ਨਹੀਂ, ਸਗੋਂ ਉਸ ਤੋਂ ਸਿੱਖਣਾ ਚਾਹੀਦਾ ਹੈ: ਕ੍ਰਾਂਤੀ ਪ੍ਰਕਾਸ਼ ਝਾਅ
  • a watch in the wrong hand can make you poor
    ਗਲਤ ਹੱਥ 'ਚ ਪਾਈ ਗਈ ਘੜੀ ਕਰ ਸਕਦੀ ਹੈ ਤੁਹਾਨੂੰ ਕੰਗਾਲ ! ਜਾਣੋ ਕੀ ਹੈ ਸਹੀ ਤਰੀਕਾ ਤੇ ਨਿਯਮ
  • national unity under sri akal takht sahib is our greatest strength
    ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਾਬਿਆ ਕੌਮੀ ਏਕਤਾ ਹੀ ਸਾਡੀ ਸਭ ਤੋਂ ਵੱਡੀ ਤਾਕਤ: ਜਥੇਦਾਰ ਗੜਗੱਜ
  • center collides with motorcycle  mother dies  son seriously injured
    ਕੈਂਟਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਮਾਂ ਦੀ ਮੌਤ, ਪੁੱਤਰ ਗੰਭੀਰ ਜ਼ਖ਼ਮੀ
  • weather forecast for next 5 days in punjab rain alert on these dates
    ਪੰਜਾਬ 'ਚ ਅਗਲੇ 5 ਦਿਨਾਂ ਲਈ ਮੌਸਮ ਦੀ ਵੱਡੀ ਭਵਿੱਖਬਾਣੀ! ਇਨ੍ਹਾਂ ਤਾਰੀਖ਼ਾਂ ਨੂੰ...
  • road near transport nagar becomes cause of accidents
    ਟਰਾਂਸਪੋਰਟ ਨਗਰ ਨੇੜੇ ਸੜਕ ਬਣੀ ਹਾਦਸਿਆਂ ਦਾ ਕਾਰਨ, ਪ੍ਰੇਸ਼ਾਨ ਹੋ ਰਹੇ ਵਾਹਨ ਚਾਲਕ
  • khalistani slogans found written on school walls in jalandhar
    ਜਲੰਧਰ 'ਚ ਸਕੂਲ ਦੀਆਂ ਕੰਧਾਂ 'ਤੇ ਲਿਖੇ ਮਿਲੇ ਖਾਲਿਸਤਾਨੀ ਨਾਅਰੇ! ਪੰਨੂ ਨੇ ਲਈ...
  • mahindra pickup stolen in jalandhar
    ਜਲੰਧਰ 'ਚ ਚੋਰ ਡੇਢ ਮਿੰਟਾਂ 'ਚ ਕਰ ਗਏ ਵੱਡੀ ਵਾਰਦਾਤ! CCTV ਕੈਮਰੇ ਨੇ ਉਡਾਏ...
  • security increased in jalandhar deployment of women police personnel
    ਜਲੰਧਰ 'ਚ ਵਧੀ ਸੁਰੱਖਿਆ! ਚੱਪੇ-ਚੱਪੇ ਲੱਗੇ ਨਾਕੇ, ਮਹਿਲਾ ਪੁਲਸ ਕਰਮਚਾਰੀਆਂ ਦੀ ਕਰ...
  • municipal corporation strict on property owners 4 properties sealed
    ਇਨ੍ਹਾਂ ਡਿਫਾਲਟਰਾਂ 'ਤੇ ਹੋ ਗਈ ਵੱਡੀ ਕਾਰਵਾਈ! ਟੈਕਸ ਸਬੰਧੀ ਜਾਰੀ ਹੋਏ ਸਖ਼ਤ ਹੁਕਮ
  • jalandhar gymkhana club elections likely to be postponed till september
    ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਸਤੰਬਰ ਤੱਕ ਟਲਣ ਦੇ ਆਸਾਰ, ਅਜੇ ਤੱਕ ਜਾਰੀ...
Trending
Ek Nazar
bengal cm adhikari visits ailing mithun chakraborty at hospital in kolkata

ਦਿੱਗਜ ਅਦਾਕਾਰ ਮਿਥੁਨ ਚੱਕਰਵਰਤੀ ਦੀ ਹੋਈ ਸਰਜਰੀ, ਹਾਲ ਜਾਣਨ ਲਈ ਹਸਪਤਾਲ ਪਹੁੰਚੇ...

explosion in damascus

ਦਮਿਸ਼ਕ 'ਚ ਬੰਬ ਧਮਾਕਾ, 14 ਲੋਕ ਜ਼ਖਮੀ

clash in prison

ਸ਼੍ਰੀਲੰਕਾ ਦੀ ਜੇਲ੍ਹ ਚ ਹੋਈ ਝੜਪ, ਦੋ ਕੈਦੀਆਂ ਦੀ ਮੌਤ ਤੇ ਕਈ ਜ਼ਖਮੀ

action of italian police

ਇਟਲੀ ਪੁਲਸ ਨੇ ਆਈ.ਐਸ.ਆਈ.ਐਸ ਲਈ ਪ੍ਰਚਾਰ ਕਰਨ ਦ ਦੋਸ਼ 'ਚ 16 ਸਾਲਾ ਨੌਜਵਾਨ ਨੂੰ...

call foriran and us

ਈਰਾਨ ਅਤੇ ਅਮਰੀਕਾ ਨੂੰ ਮੁੜ ਗੱਲਬਾਤ ਕਰਨ ਦੀ ਅਪੀਲ

security forces operation

ਪਾਕਿਸਤਾਨ ਚ ਸੁਰੱਖਿਆ ਬਲਾਂ ਨੇ 10 ਅੱਤਵਾਦੀ ਕੀਤੇ ਢੇਰ

incident in school

ਸਕੂਲ ਗੋਲੀਬਾਰੀ ਅਪਡੇਟ : ਵਿਦਿਆਰਥੀਆਂ ਸਣੇ ਛੇ ਲੋਕਾਂ ਦੀ ਮੌਤ ਅਤੇ ਕਈ ਹੋਰ ਜ਼ਖਮੀ

kangana ranaut targets rahul gandhi for silence on jharkhand students agitation

'ਲੋਕਾਂ ਨੂੰ ਭੜਕਾਉਣ ਸਭ ਤੋਂ ਪਹਿਲਾਂ ਪਹੁੰਚਦੇ ਹਨ...'; ਰਾਹੁਲ ਗਾਂਧੀ 'ਤੇ ਕੰਗਨਾ...

independence day in boston

ਬੋਸਟਨ 'ਚ ਭਾਰਤੀ-ਅਮਰੀਕੀ ਭਾਈਚਾਰਾ ਸ਼ਾਨਦਾਰ ਢੰਗ ਨਾਲ ਮਨਾਏਗਾ ਆਜ਼ਾਦੀ ਦਿਵਸ

groom in sherwani food delivery video viral

ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ...

veteran actress usha nadkarni

ਪਤੀ ਛੱਡ ਗਿਆ, ਪੁੱਤ ਵੀ ਨਹੀਂ ਦਿੰਦਾ ਮਾਂ ਦਾ ਦਰਜਾ, 1987 ਤੋਂ ਇਕੱਲੀ ਰਹਿ ਰਹੀ...

punjabi businessman in canada

ਕੈਨੇਡਾ 'ਚ ਲੁਟੇਰੇ ਨੇ ਪੰਜਾਬੀ ਕਾਰੋਬਾਰੀ ਦਾ ਕਰ'ਤਾ ਕਤਲ

i wish pm modi was a dictator       rupali ganguly  s statement creates a stir

'ਕਾਸ਼ PM ਮੋਦੀ ਤਾਨਾਸ਼ਾਹ ਹੁੰਦੇ...; ਰੁਪਾਲੀ ਗਾਂਗੁਲੀ ਦੇ ਬਿਆਨ ਨਾਲ ਮਚੀ ਹਲਚਲ

kamal sadanah birthday incident

20ਵੇਂ ਜਨਮਦਿਨ 'ਤੇ ਅੱਖਾਂ ਸਾਹਮਣੇ ਖਤਮ ਹੋ ਗਿਆ ਪਰਿਵਾਰ, ਮਸਾਂ ਬਚੀ ਸੀ ਇਸ...

kapurthala dc issues strict orders regarding petrol pumps

ਪੈਟਰੋਲ ਪੰਪਾਂ ਨੂੰ ਲੈ ਕੇ ਕਪੂਰਥਲਾ DC ਨੇ ਜਾਰੀ ਕੀਤੇ ਸਖ਼ਤ ਹੁਕਮ

youngest black professor resigns

ਕੈਂਬਰਿਜ ਯੂਨੀਵਰਸਿਟੀ ਦੇ ਸਭ ਤੋਂ ਛੋਟੀ ਉਮਰ ਦੇ ਗੈਰ ਗੋਰੇ ਪ੍ਰੋਫੈਸਰ ਨੇ ਦੇ'ਤਾ...

us removes sanctions on iraqi airline

ਅਮਰੀਕਾ ਨੇ ਇਰਾਕੀ ਏਅਰਾਲਾਈਨ ਤੋਂ ਹਟਾਈ ਪਾਬੰਦੀ

vehicle collision

ਆਸਟ੍ਰੇਲੀਆ : ਟੱਕਰ ਮਗਰੋਂ ਵਾਹਨਾਂ 'ਚ ਲੱਗੀ ਅੱਗ,  ਪੰਜ ਲੋਕਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • amritsar police commissioner gurpreet singh bhullar on leave
      ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਛੁੱਟੀ
    • team india joypreet singh sidhu
      TEAM INDIA 'ਚ ਲੁਧਿਆਣਾ ਦੇ ਮੁੰਡੇ ਦੀ ਹੋਈ ਐਂਟਰੀ! ਜਾਣੋ ਕੌਣ ਹੈ ਜੁਆਏਪ੍ਰੀਤ...
    • government school  call monitor  punjab school
      ਸਰਕਾਰੀ ਸਕੂਲ ਦੇ ਬਾਹਰ ਹੋਏ ਮੁੰਡੇ ਦੇ ਕਤਲ 'ਚ ਸਨਸਨੀਖੇਜ਼ ਖ਼ੁਲਾਸਾ
    • sukhbir singh badal narendra modi meeting
      ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੁਖਬੀਰ ਬਾਦਲ ਵਿਚਾਲੇ ਹਾਈ ਲੈਵਲ ਮੀਟਿੰਗ
    • social media ludhiana girl video goes viral
      ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਲੁਧਿਆਣਾ ਦੀ ਕੁੜੀ ਦੀ ਵੀਡੀਓ, ਨੈੱਟ 'ਤੇ ਪੈਂਦੇ...
    • parminder singh member of uttar pradesh minority commission at harmandir sahib
      ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਉੱਤਰ ਪ੍ਰਦੇਸ਼ ਘੱਟਗਿਣਤੀ ਕਮਿਸ਼ਨ ਦੇ...
    • ed radar punjab
      ਵੱਡੀ ਖ਼ਬਰ: ED ਦੀ ਰਡਾਰ 'ਤੇ ਪੰਜਾਬ ਦੇ 6 ਵੱਡੇ ਘਰਾਣੇ, ਜਾਣੋ ਪੂਰਾ ਮਾਮਲਾ
    • rto office officer video
      ਆਰ.ਟੀ.ਓ. ਦਫਤਰ ਦੇ ਅਫ਼ਸਰ ਦੀ ਗੱਡੀ 'ਚ ਹਥਿਆਰਾਂ ਦਾ ਪ੍ਰਦਰਸ਼ਨ: ਪੱਟ ’ਤੇ ਪਿਸਤੌਲ...
    • house to house enumeration work under sit completed successfully
      SIT ਤਹਿਤ 'ਹਾਊਸ-ਟੂ-ਹਾਊਸ ਐਨੂਮੇਰੇਸ਼ਨ' ਦਾ ਕੰਮ ਸਫ਼ਲਤਾ ਪੂਰਵਕ ਮੁਕੰਮਲ
    • health department team examines larvae
      ਸਿਹਤ ਵਿਭਾਗ ਦੀ ਟੀਮ ਵੱਲੋਂ ਲਾਰਵੇ ਦੀ ਜਾਂਚ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +