ਬਠਿੰਡਾ (ਪਰਮਿੰਦਰ) : ਸਹਾਰਾ ਪਬਲਿਕ ਸਰਵਿਸ ਵਲੋਂ ਸਥਾਨਕ ਹਸਪਤਾਲ ਵਿੱਚ ਦਾਖ਼ਲ ਕਰਾਏ ਗਏ ਇੱਕ ਅਣਪਛਾਤੇ ਨੌਜਵਾਨ ਦੀ ਮੌਤ ਹੋ ਗਈ ਹੈ। ਸਹਾਰਾ ਨੇ ਨੌਜਵਾਨ ਨੂੰ ਗੰਭੀਰ ਹਾਲਤ ਵਿੱਚ ਦਾਖ਼ਲ ਕਰਵਾਇਆ ਸੀ।
ਬਾਅਦ ਵਿੱਚ ਪਤਾ ਲੱਗਾ ਕਿ ਉਸਨੂੰ ਟੀ. ਬੀ. ਦੀ ਬੀਮਾਰੀ ਸੀ। ਉਸ ਦੀ ਪਛਾਣ ਅੱਲ੍ਹਾ ਰੱਖਾ (25) ਵਜੋਂ ਹੋਈ ਸੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਸਹਾਰਾ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
'ਪੰਜਾਬ ਫਤਹਿ' ਮਿਸ਼ਨ 'ਤੇ ਭਾਜਪਾ, ਲੁਧਿਆਣਾ ਤੋਂ ਨਿਤਿਨ ਨਬੀਨ ਨੇ ਭਰੀ ਹੁੰਕਾਰ
NEXT STORY