ਚੰਡੀਗੜ੍ਹ : ਡੱਡੂਮਾਜਰਾ 'ਚ ਸਥਿਤ ਡੰਪਿੰਗ ਗਰਾਊਂਡ 'ਚ ਬੀਤੀ ਰਾਤ ਅੱਗ ਲੱਗ ਗਈ ਅਤੇ ਅੱਗ ਦੇ ਭਾਂਬੜ ਦੂਰ-ਦੂਰ ਤੱਕ ਫੈਲ ਗਏ, ਜਿਸ ਨੂੰ ਦੇਖਣ 'ਤੇ ਇਹ ਲੱਗ ਰਿਹਾ ਸੀ, ਜਿਵੇਂ ਜਵਾਲਾਮੁਖੀ ਫਟ ਗਿਆ ਹੋਵੇ। ਦੱਸ ਦੇਈਏ ਕਿ ਇੱਥੇ ਇਹ ਘਟਨਾਵਾਂ ਵਾਪਰੀਆਂ ਆਮ ਗੱਲ ਹੈ ਕਿਉਂਕਿ ਡੰਪਿੰਗ ਗਰਾਊਂਡ 'ਚ ਕੂੜੇ ਦੇ ਹੇਠਾਂ ਖਤਰਨਾਕ ਗੈਸਾਂ ਦਾ ਰਿਸਾਅ ਹੁੰਦਾ ਰਹਿੰਦਾ ਹੈ ਅਤੇ ਅੱਗ ਲੱਗ ਜਾਂਦੀ ਹੈ, ਫਿਰ ਵੀ ਨਗਰ ਨਿਗਮ ਇਸ ਮਾਮਲੇ ਨੂੰ ਲੈ ਕੇ ਗੰਭੀਰ ਨਹੀਂ ਹੈ।
ਸੁਲਤਾਨਪੁਰ ਲੋਧੀ 'ਚ ਨਗਰ ਕੀਰਤਨ ਮੌਕੇ ਸ਼ਰਧਾਲੂਆਂ ਦਾ ਆਇਆ ਹੜ੍ਹ (ਵੀਡੀਓ)
NEXT STORY