ਫਿਰੋਜ਼ਪੁਰ (ਕੁਮਾਰ)-ਸੇਵਾ ਭਾਰਤੀ ਫਿਰੋਜ਼ਪੁਰ ਸ਼ਹਿਰ ਦੀ ਟੀਮ ਵੱਲੋਂ ਕਾਰੋਬਾਰ ਵਿਭਾਗ ਮੱਲਵਾਲ ਰੋਡ ’ਚ ਰਾਮਨੌਮੀ ਦਾ ਤਿਉਹਾਰ ਬਾਲ ਸੰਸਕਾਰ ਕੇਂਦਰ ਦੇ ਵਿਦਿਆਰਥੀਆਂ ਨਾਲ ਮਨਾਇਆ ਗਿਆ ਅਤੇ ਕੰਜਕ ਪੂਜਨ ਕੀਤਾ ਗਿਆ। ਸੰਸਥਾ ਵੱਲੋਂ ਬੱਚਿਆਂ ਨੂੰ ਟਿਫਨ ਤੇ ਖਾਣ-ਪੀਣ ਦਾ ਸਾਮਾਨ ਵੀ ਵੰਡਿਆ ਗਿਆ। ਇਸ ਮੌਕੇ ਧਰਮਪਾਲ ਬਾਂਸਲ ਸਰਪ੍ਰਸਤ, ਤਰਲੋਚਨ ਚੋਪਡ਼ਾ ਜਨਰਲ ਸੈਕਟਰੀ, ਕਮਲ ਕਾਲੀਆ ਉਪ ਪ੍ਰਧਾਨ, ਪ੍ਰਵੇਸ਼ ਸਿਡਾਨਾ, ਪ੍ਰਦੀਪ ਅਗਰਵਾਲ, ਰਾਜੇਸ਼ ਢੀਂਗਰਾ, ਕਿਰਨ ਬਾਂਸਲ, ਤਮੰਨਾ ਚੋਪਡ਼ਾ ਆਦਿ ਮੌਜੂਦ ਸਨ। ਸੇਵਾ ਭਾਰਤੀ ਫਿਰੋਜ਼ਪੁਰ ਦੇ ਅਹੁਦੇਦਾਰ ਬਾਲ ਸੰਸਕਾਰ ਕੇਂਦਰ ਦੇ ਬੱਚਿਆਂ ਨੂੰ ਸਾਮਾਨ ਵੰਡਦੇ ਹੋਏ। (ਕੁਮਾਰ)
ਇੰਸ. ਗੁਰਵਿੰਦਰ ਸਿੰਘ ਨੇ ਐੱਸ. ਐੱਚ. ਓ. ਦਾ ਅਹੁਦਾ ਸੰਭਾਲਿਆ
NEXT STORY