ਇੰਟਰਨੈਸ਼ਨਲ ਡੈਸਕ- ਪੰਜਾਬ 'ਚ ਸਭ ਤੋਂ ਵੱਧ ਵੀਜ਼ਾ ਲਗਵਾਉਣ ਵਾਲੀ ਕੰਪਨੀ ਈਜ਼ੀ ਵੀਜ਼ਾ ਦੇ ਬ੍ਰਾਂਚ ਮੈਨੇਜਰ ਨੇ ਦੱਸਿਆ ਕਿ ਕੈਨੇਡਾ ਅੰਬੈਸੀ ਵੱਲੋਂ ਚੰਗੀ ਗਿਣਤੀ 'ਚ ਟੂਰਿਸਟ ਵੀਜ਼ਾ ਗ੍ਰਾਂਟ ਕੀਤੇ ਜਾ ਰਹੇ ਹਨ, ਈਜ਼ੀ ਵੀਜ਼ਾ ਕੰਪਨੀ ਵੱਲੋਂ ਦਿੱਤੀ ਗਈ ਸਲਾਹ ਨਾਲ 1 ਜਨਵਰੀ 2024 ਤੋਂ ਲੈ ਕੇ 20 ਫਰਵਰੀ 2024 ਤੱਕ 1412+ ਵੀਜ਼ਾ ਹਾਸਲ ਕੀਤੇ ਗਏ ਹਨ, ਕਿਸੇ ਵੀ ਕੰਪਨੀ ਕੋਲ ਆਪਣਾ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਲੱਗੇ ਹੋਏ ਵੀਜ਼ਾ ਦੀ ਤਾਰੀਖ਼ ਜ਼ਰੂਰ ਚੈੱਕ ਕਰਨੀ ਚਾਹੀਦੀ ਹੈ ਕਿਉਂਕਿ ਬਹੁਤ ਸਾਰੀਆਂ ਕੰਪਨੀਆਂ (ਏਜੰਟ) ਪੁਰਾਣੇ ਵੀਜ਼ਾ ਲੋਕਾਂ ਨੂੰ ਦਿਖਾ ਕੇ ਗੁੰਮਰਾਹ ਕਰ ਰਹੀਆਂ ਹਨ, ਸਭ ਤੋਂ ਵੱਧ ਟੂਰਿਸਟ ਵੀਜ਼ਾ ਲਗਵਾਉਣ ਦੇ 7 ਵਾਰ ਅਵਾਰਡ ਜਿੱਤਣ ਵਾਲੀ ਕੰਪਨੀ ਈਜ਼ੀ ਵੀਜ਼ਾ।
ਟੂਰਿਸਟ ਵੀਜ਼ਾ ਕੋਈ ਵੀ ਅਪਲਾਈ ਕਰ ਸਕਦਾ ਹੈ। ਬਿਨਾਂ ਪੜ੍ਹਾਈ ਅਤੇ ਬਿਨਾਂ ਸਕਾਲਰਸ਼ਿਪ ਵੀ ਅਪਲਾਈ ਕਰ ਸਕਦੇ ਹੋ। ਜੇਕਰ ਤੁਸੀਂ ਵੀ ਵਿਦੇਸ਼ ਘੁੰਮਣ ਜਾਣਾ ਚਾਹੁੰਦੇ ਹੋ ਜਾਂ ਕੈਨੇਡਾ/ ਸ਼ੈਨੇਗਨ/ ਯੂ.ਕੇ /ਆਸਟ੍ਰੇਲੀਆ ਦਾ ਟੂਰਿਸਟ ਵੀਜ਼ਾ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਈਜ਼ੀ ਵੀਜ਼ਾ ਦੇ ਕਿਸੇ ਵੀ ਦਫਤਰ (ਚੰਡੀਗੜ੍ਹ, ਜਲੰਧਰ, ਲੁਧਿਆਣਾ) ਜੋ ਕਿ ਪੰਜਾਬ ਸਰਕਾਰ ਦੀ ਮਨਜ਼ੂਰ ਸ਼ੁਦਾ ਕੰਪਨੀ ਹੈ ਜਿਸ ਦਾ ਲਾਈਸੈਂਸ ਨੰਬਰ 1485/MC-6/MA ਹੈ। ਸਹੀ ਸਲਾਹ ਲੈਣ ਲਈ ਈਜ਼ੀ ਵੀਜ਼ਾ ਦੇ ਨੰਬਰ 9592.616161 'ਤੇ ਸੰਪਰਕ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਿਸਾਨ ਅੰਦੋਲਨ ਨੂੰ ਲੈ ਕੇ ਅਹਿਮ ਖ਼ਬਰ, ਹਾਈਕੋਰਟ ਦਾ ਕਿਸਾਨਾਂ ਦੇ ਦਿੱਲੀ ਕੂਚ ’ਤੇ ਤੁਰੰਤ ਸੁਣਵਾਈ ਤੋਂ ਇਨਕਾਰ
NEXT STORY