helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
THU, JAN 09, 2025
ਕੈਨੇਡਾ ਪਹੁੰਚਦੇ ਹੀ ਨੌਜਵਾਨ ਨੂੰ ਲੱਖਾਂ ਰੁਪਏ ਲਾ...
ਸ਼ਗਨਾਂ ਵਾਲੇ ਘਰ ਗੂੰਜੇ ਮੌਤ ਦੇ ਵੈਣ, ਮਾਪਿਆਂ ਲਈ...
ਪੰਜਾਬ 'ਚ ਠੰਡ ਨੇ ਫੜਿਆ ਜ਼ੋਰ, ਭਲਕੇ ਪੈ ਸਕਦੈ ਮੀਂਹ
ਬੈਂਕ ਨਾਲ ਸਬੰਧਿਤ ਕੰਮ ਵਾਲੇ ਲੋਕ ਪੜ੍ਹ ਲਓ ਇਹ...
ਪੰਜਾਬ
ਮਨੋਰੰਜਨ
Photos
Videos
ਜਲੰਧਰ (ਧਵਨ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਜਲੰਧਰ ਦੌਰੇ ’ਤੇ ਹਨ। ਇਸ ਦੇ ਮੱਦੇਨਜ਼ਰ ਪੰਜਾਬ ਪੁਲਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਬੁੱਧਵਾਰ ਸਵੇਰੇ ਜਲੰਧਰ ਆਉਣਗੇ, ਜਿੱਥੇ ਦੋਵਾਂ ਵੱਲੋਂ ਪੰਜਾਬ ਸਰਕਾਰ ਦੀਆਂ ਵਾਲਵੋ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਦਿੱਲੀ ਏਅਰਪੋਰਟ ਲਈ ਰਵਾਨਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਮੋਹਾਲੀ ਪੁਲਸ ਨੂੰ ਵੱਡੀ ਸਫ਼ਲਤਾ : ਬਿਸ਼ਨੋਈ ਤੇ ਗੋਲਡੀ ਬਰਾੜ ਗੈਂਗ ਦੇ 2 ਗੈਂਗਸਟਰ ਹਥਿਆਰਾਂ ਸਣੇ ਗ੍ਰਿਫ਼ਤਾਰ
ਇਨ੍ਹਾਂ ਬੱਸਾਂ ਨੂੰ ਦੁਪਹਿਰ ਕਰੀਬ ਇਕ ਵਜੇ ਹਰੀ ਝੰਡੀ ਦਿੱਤੀ ਜਾਵੇਗੀ। ਦਿੱਲੀ ਏਅਰਪੋਰਟ ਨੂੰ ਜਾਣ ਵਾਲੀਆਂ ਇਨ੍ਹਾਂ ਬੱਸਾਂ ਦਾ ਕਿਰਾਇਆ ਸਿਰਫ 1170 ਰੁਪਏ ਹੈ, ਜੋ ਕਿ ਟਰਮੀਨਲ ਤੋਂ ਇਕ ਕਿਲੋਮੀਟਰ ਪਿੱਛੇ ਰੁਕਣਗੀਆਂ।
ਇਹ ਵੀ ਪੜ੍ਹੋ : ਜ਼ੀਰਕਪੁਰ 'ਚ ਰੌਂਗਟੇ ਖੜ੍ਹੇ ਕਰਨ ਵਾਲੀ ਵਾਰਦਾਤ, ਪਤਨੀ ਨਾਲ ਝਗੜੇ ਮਗਰੋਂ 6 ਮਹੀਨੇ ਦੇ ਪੁੱਤ ਦੀ ਲਈ ਜਾਨ
ਉਨ੍ਹਾਂ ਦੇ ਨਾਲ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਵੀ ਹੋਣਗੇ। ਉਨ੍ਹਾਂ ਦੇ ਦੌਰੇ ਨੂੰ ਦੇਖਦੇ ਹੋਏ ਇਲਾਕੇ ’ਚ ਦਿਹਾਤੀ ਪੁਲਸ ਵੱਲੋਂ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਗਏ ਹਨ, ਉੱਥੇ ਹੀ ਦੂਜੇ ਪਾਸੇ ਸ਼ਹਿਰੀ ਖੇਤਰ 'ਚ ਪ੍ਰੋਗਰਾਮ ਹੋਣ ਕਾਰਨ ਸੁਰੱਖਿਆ ਮਜ਼ਬੂਤ ਕੀਤੀ ਗਈ ਹੈ। ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਕੀ ਭਾਜਪਾ 'ਚ ਸ਼ਾਮਲ ਹੋਏ ਸਾਬਕਾ ਕਾਂਗਰਸੀ ਮੰਤਰੀਆਂ 'ਤੇ ਕਾਰਵਾਈ ਕਰ ਸਕੇਗੀ ਮਾਨ ਸਰਕਾਰ?
Stories You May Like
ਕਿੰਨੀ ਹੈ 'Bulletproof' ਸ਼ੀਸ਼ੇ ਦੀ ਕੀਮਤ? ਜਾਣੋਂ ਕੀ ਹੈ ਇਸ ਨੂੰ ਖਰੀਦਣ ਦੇ ਨਿਯਮ
ਗਾਇਕ ਗਗਨ ਕੋਕਰੀ ਨੇ CM ਭਗਵੰਤ ਮਾਨ ਨਾਲ ਕੀਤੀ ਮੁਲਾਕਾਤ, ਦੇਖੋ ਤਸਵੀਰਾਂ
Fact Check: ਕੋਰੋਨਾ ਕਾਲ 'ਚ ਲਾਕਡਾਊਨ ਦੇ ਐਲਾਨ ਦਾ ਵੀਡੀਓ, HMPV ਵਾਇਰਸ ਦੇ...
ਅਮਰੀਕਾ: ਪਾਕਿਸਤਾਨ ਦਾ ਮੁੱਖ ਗੈਰ-ਨਾਟੋ ਸਹਿਯੋਗੀ ਵਜੋਂ ਦਰਜਾ ਖ਼ਤਮ ਕਰਨ ਲਈ ਬਿੱਲ...
ਵਿਆਹ ਦੇ 11 ਦਿਨਾਂ ਬਾਅਦ ਲਾੜੀ ਨੇ ਚਾੜ੍ਹ 'ਤਾ ਚੰਨ੍ਹ, ਚੱਕਰਾਂ 'ਚ ਪਿਆ NRI ਪਤੀ,...
ਗਈ ਸੀ BP ਟੈਸਟ ਕਰਾਉਣ, ਡਾਕਟਰਾਂ ਨੇ 4 ਘੰਟਿਆਂ 'ਚ ਕਾਕਾ ਦੇ ਕੇ ਤੋਰ'ਤੀ ਬੀਬੀ
ਆਟੋ 'ਚ ਜੋੜਾ ਕਰਨ ਲੱਗਾ ਗੰਦੀਆਂ ਹਰਕਤਾਂ, ਚਾਲਕ ਬੋਲਿਆ ਇਹ OYO ਨ੍ਹੀਂ
corpse flower ਨੂੰ ਸੁੰਘਣ ਲਈ ਸੈਂਕੜੇ ਲੋਕ ਪਹੁੰਚੇ ਮੈਲਬੌਰਨ ਗਾਰਡਨ ਸੈਂਟਰ
ਚੀਨ ਨੇ ਉਈਗਰ ਅੱਤਵਾਦੀਆਂ ਦੀ ਉੱਚ ਅਹੁਦਿਆਂ 'ਤੇ ਨਿਯੁਕਤੀ 'ਤੇ ਪ੍ਰਗਟਾਈ ਚਿੰਤਾ
ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ, ਇਸ ਦਿਨ ਬੰਦ ਰਹਿਣਗੇ ਸਕੂਲ, ਕਾਲਜ ਤੇ ਵਪਾਰਕ...
ਆਟੋ 'ਚ ਰੋਮਾਂਸ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ! ਡਰਾਈਵਰ ਨੇ ਦਿੱਤੀ ਚੇਤਾਵਨੀ
ਕੈਲੀਫੋਰਨੀਆ ਦੇ ਜੰਗਲਾਂ ਦੀ ਅੱਗ ਤੇਜ਼, ਬਾਈਡੇਨ ਨੇ ਰੱਦ ਕੀਤਾ ਇਟਲੀ ਦਾ ਦੌਰਾ
ਲਾਸ ਏਂਜਲਸ 'ਚ ਲੱਗੀ ਅੱਗ ਕਾਰਨ ਡਰੀ ਪ੍ਰਿਯੰਕਾ, ਤਸਵੀਰਾਂ ਕੀਤੀਆਂ ਸਾਂਝੀਆਂ
ਅਮਰੀਕੀ ਅਦਾਲਤ ਨੇ ਕੈਨੇਡੀਅਨ ਨਾਗਰਿਕ ਨੂੰ ਸੁਣਾਈ 40 ਮਹੀਨੇ ਕੈਦ ਦੀ ਸਜ਼ਾ
ਬਿਨਾਂ ਮਾਂ ਬਣੇ ਮਹਿਲਾ ਨੂੰ ਆਉਣ ਲੱਗਿਆ ਦੁੱਧ, ਡਾਕਟਰ ਵੀ ਰਹਿ ਗਏ ਹੈਰਾਨ
ਬਾਬਾ ਵੇਂਗਾ ਦੀ ਖਤਰਨਾਕ ਭਵਿੱਖਬਾਣੀ, ਜਾਣੋ ਕੀ ਕਿਹਾ 2025 ਬਾਰੇ
Ramayana ਤੋਂ ਹਟਿਆ ਬੈਨ, 32 ਸਾਲਾਂ ਬਾਅਦ ਭਾਰਤ 'ਚ ਦੇ ਰਹੀ ਹੈ ਦਸਤਕ
ਸਲਮਾਨ ਦੀ Ex-Girlfriend ਨਹੀਂ ਕਰਵਾਇਆ ਵਿਆਹ, ਹੁਣ ਬਣਨਾ ਚਾਹੁੰਦੀ ਹੈ ਮਾਂ
Subscribe Now!