ਹੁਸ਼ਿਆਰਪੁਰ (ਚੁੰਬਰ)-ਲੰਮੇ ਸਮੇਂ ਤੋਂ ਬਸਪਾ ਨੂੰ ਆਪਣੀਆਂ ਸੇਵਾਵਾਂ ਦੇਣ ਵਾਲੇ ਨੌਜਵਾਨ ਆਗੂ ਕੁਲਵੀਰ ਸਿੰਘ ਘੁਡ਼ਿਆਲ ਨੂੰ ਆਦਮਪੁਰ ਵਿਧਾਨ ਸਭਾ ਦੇ ਪਹਿਲਾਂ ਰਹੇ ਜਨਰਲ ਸਕੱਤਰ ਨੂੰ ਫਿਰ ਦੁਬਾਰਾ ਆਪਣੀਆਂ ਸੇਵਾਵਾਂ ਦੇਣ ਸਬੰਧੀ ਪਿੰਡ ਸਲਾਲਾ ਵਿਖੇ ਇਕ ਸਮਾਗਮ ਦੌਰਾਨ ਨੌਜਵਾਨ ਸਾਥੀਆਂ ਦੀ ਮੰਗ ’ਤੇ ਪਾਰਟੀ ਵਿਚ ਸ਼ਾਮਿਲ ਕੀਤਾ ਗਿਆ। ਇਸ ਮੌਕੇ ਕੁਲਵੀਰ ਸਿੰਘ ਘੁਡ਼ਿਆਲ ਨੇ ਕਿਹਾ ਕਿ ਉਹ ਬਸਪਾ ਦੀ ਮਜ਼ਬੂਤੀ ਲਈ ਕਾਰਜਸ਼ੀਲ ਰਹਿਣਗੇ ਅਤੇ ਬਸਪਾ ਪੰਜਾਬ ਦੇ ਇੰਚ. ਰਣਧੀਰ ਸਿੰਘ ਬੈਨੀਪਾਲ, ਸੂਬਾ ਪ੍ਰਧਾਨ ਰਸ਼ਪਾਲ ਰਾਜੂ, ਸੂਬਾ ਪ੍ਰਧਾਨ ਰਜਿੰਦਰ ਸਿੰਘ ਰੀਹਲ, ਸੂਬਾ ਸਕੱਤਰ ਮੈਡਮ ਸੰਤੋਸ਼ ਕੁਮਾਰੀ, ਬਲਵਿੰਦਰ ਕੁਮਾਰ ਦਾ ਵੀ ਧੰਨਵਾਦ ਕੀਤਾ।
ਨਸ਼ੇ ਨੂੰ ਠੱਲ੍ਹ ਪਾਉਣ ਲਈ ਜ਼ਿਲਾ ਪ੍ਰਸ਼ਾਸਨ ਵਚਨਬੱਧ : ਡਿਪਟੀ ਕਮਿਸ਼ਨਰ
NEXT STORY