ਲੁਧਿਆਣਾ (ਸਿਆਲ): ਤਲਾਸ਼ੀ ਦੌਰਾਨ ਇਕ ਜੇਲ੍ਹ ਕੈਦੀ ਤੋਂ 7.5 ਗ੍ਰਾਮ ਚਿੱਟਾ ਪਾਊਡਰ ਬਰਾਮਦ ਕਰਨ ਤੋਂ ਬਾਅਦ, ਪੁਲਸ ਨੇ ਉਸ ਵਿਰੁੱਧ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਮਾਮਲਾ ਸਹਾਇਕ ਸੁਪਰਡੈਂਟ ਦੀ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤਾ ਗਿਆ ਸੀ। ਕੈਦੀ ਦੀ ਪਛਾਣ ਅਮਨਦੀਪ ਸਿੰਘ ਵਜੋਂ ਹੋਈ ਹੈ।
ਰੇਲਗੱਡੀਆਂ ’ਤੇ ਧੁੰਦ ਦਾ ਅਸਰ, ਕਈ ਘੰਟੇ ਦੇਰੀ ਨਾਲ ਪਹੁੰਚੀਆਂ ਟ੍ਰੇਨਾਂ, ਯਾਤਰੀ ਪ੍ਰੇਸ਼ਾਨ
NEXT STORY